GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 222
0:00 0:00
ਅੰਗ 222
0:00 0:00
Display Settings
ਤਨਿਮਨਿਸੂਚੈਸਾਚੁਸੁਚੀਤਿ
ਨਾਨਕਹਰਿਭਜੁਨੀਤਾਨੀਤਿ॥੮॥੨॥
ਗਉੜੀਗੁਆਰੇਰੀਮਹਲਾ
ਨਾਮਨੁਮਰੈਕਾਰਜੁਹੋਇ
ਮਨੁਵਸਿਦੂਤਾਦੁਰਮਤਿਦੋਇ
ਮਨੁਮਾਨੈਗੁਰਤੇਇਕੁਹੋਇ॥੧॥
ਨਿਰਗੁਣਰਾਮੁਗੁਣਹਵਸਿਹੋਇ
ਆਪੁਨਿਵਾਰਿਬੀਚਾਰੇਸੋਇ॥੧॥ਰਹਾਉ
ਮਨੁਭੂਲੋਬਹੁਚਿਤੈਵਿਕਾਰੁ
ਮਨੁਭੂਲੋਸਿਰਿਆਵੈਭਾਰੁ
ਮਨੁਮਾਨੈਹਰਿਏਕੰਕਾਰੁ॥੨॥
ਮਨੁਭੂਲੋਮਾਇਆਘਰਿਜਾਇ
ਕਾਮਿਬਿਰੂਧਉਰਹੈਠਾਇ
ਹਰਿਭਜੁਪ੍ਰਾਣੀਰਸਨਰਸਾਇ॥੩॥
ਗੈਵਰਹੈਵਰਕੰਚਨਸੁਤਨਾਰੀ
ਬਹੁਚਿੰਤਾਪਿੜਚਾਲੈਹਾਰੀ
ਜੂਐਖੇਲਣੁਕਾਚੀਸਾਰੀ॥੪॥
ਸੰਪਉਸੰਚੀਭਏਵਿਕਾਰ
ਹਰਖਸੋਕਉਭੇਦਰਵਾਰਿ
ਸੁਖੁਸਹਜੇਜਪਿਰਿਦੈਮੁਰਾਰਿ॥੫॥
ਨਦਰਿਕਰੇਤਾਮੇਲਿਮਿਲਾਏ
ਗੁਣਸੰਗ੍ਰਹਿਅਉਗਣਸਬਦਿਜਲਾਏ
ਗੁਰਮੁਖਿਨਾਮੁਪਦਾਰਥੁਪਾਏ॥੬॥
ਬਿਨੁਨਾਵੈਸਭਦੂਖਨਿਵਾਸੁ
ਮਨਮੁਖਮੂੜਮਾਇਆਚਿਤਵਾਸੁ
ਗੁਰਮੁਖਿਗਿਆਨੁਧੁਰਿਕਰਮਿਲਿਖਿਆਸੁ॥੭॥
ਮਨੁਚੰਚਲੁਧਾਵਤੁਫੁਨਿਧਾਵੈ
ਸਾਚੇਸੂਚੇਮੈਲੁਭਾਵੈ
ਨਾਨਕਗੁਰਮੁਖਿਹਰਿਗੁਣਗਾਵੈ॥੮॥੩॥
ਗਉੜੀਗੁਆਰੇਰੀਮਹਲਾ
ਹਉਮੈਕਰਤਿਆਨਹਸੁਖੁਹੋਇ
ਮਨਮਤਿਝੂਠੀਸਚਾਸੋਇ
ਸਗਲਬਿਗੂਤੇਭਾਵੈਦੋਇ
ਸੋਕਮਾਵੈਧੁਰਿਲਿਖਿਆਹੋਇ॥੧॥
ਐਸਾਜਗੁਦੇਖਿਆਜੂਆਰੀ
ਸਭਿਸੁਖਮਾਗੈਨਾਮੁਬਿਸਾਰੀ॥੧॥ਰਹਾਉ
ਅਦਿਸਟੁਦਿਸੈਤਾਕਹਿਆਜਾਇ
ਬਿਨੁਦੇਖੇਕਹਣਾਬਿਰਥਾਜਾਇ
ਗੁਰਮੁਖਿਦੀਸੈਸਹਜਿਸੁਭਾਇ
ਸੇਵਾਸੁਰਤਿਏਕਲਿਵਲਾਇ॥੨॥
ਸੁਖੁਮਾਂਗਤਦੁਖੁਆਗਲਹੋਇ
ਸਗਲਵਿਕਾਰੀਹਾਰੁਪਰੋਇ
ਏਕਬਿਨਾਝੂਠੇਮੁਕਤਿਹੋਇ
ਕਰਿਕਰਿਕਰਤਾਦੇਖੈਸੋਇ॥੩॥
ਤ੍ਰਿਸਨਾਅਗਨਿਸਬਦਿਬੁਝਾਏ
ਦੂਜਾਭਰਮੁਸਹਜਿਸੁਭਾਏ
ਗੁਰਮਤੀਨਾਮੁਰਿਦੈਵਸਾਏ
ਸਾਚੀਬਾਣੀਹਰਿਗੁਣਗਾਏ॥੪॥
ਤਨਮਹਿਸਾਚੋਗੁਰਮੁਖਿਭਾਉ
ਨਾਮਬਿਨਾਨਾਹੀਨਿਜਠਾਉ
ਪ੍ਰੇਮਪਰਾਇਣਪ੍ਰੀਤਮਰਾਉ
ਨਦਰਿਕਰੇਤਾਬੂਝੈਨਾਉ॥੫॥
ਮਾਇਆਮੋਹੁਸਰਬਜੰਜਾਲਾ
ਮਨਮੁਖਕੁਚੀਲਕੁਛਿਤਬਿਕਰਾਲਾ
ਸਤਿਗੁਰੁਸੇਵੇਚੂਕੈਜੰਜਾਲਾ
ਅੰਮ੍ਰਿਤਨਾਮੁਸਦਾਸੁਖੁਨਾਲਾ॥੬॥
ਗੁਰਮੁਖਿਬੂਝੈਏਕਲਿਵਲਾਏ
ਨਿਜਘਰਿਵਾਸੈਸਾਚਿਸਮਾਏ
ਜੰਮਣੁਮਰਣਾਠਾਕਿਰਹਾਏ
ਪੂਰੇਗੁਰਤੇਇਹਮਤਿਪਾਏ॥੭॥
ਕਥਨੀਕਥਉਆਵੈਓਰੁ