GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 223
0:00 0:00
ਅੰਗ 223
0:00 0:00
Display Settings
ਗੁਰੁਪੁਛਿਦੇਖਿਆਨਾਹੀਦਰੁਹੋਰੁ
ਦੁਖੁਸੁਖੁਭਾਣੈਤਿਸੈਰਜਾਇ
ਨਾਨਕੁਨੀਚੁਕਹੈਲਿਵਲਾਇ॥੮॥੪॥
ਗਉੜੀਮਹਲਾ
ਦੂਜੀਮਾਇਆਜਗਤਚਿਤਵਾਸੁ
ਕਾਮਕ੍ਰੋਧਅਹੰਕਾਰਬਿਨਾਸੁ॥੧॥
ਦੂਜਾਕਉਣੁਕਹਾਨਹੀਕੋਈ
ਸਭਮਹਿਏਕੁਨਿਰੰਜਨੁਸੋਈ॥੧॥ਰਹਾਉ
ਦੂਜੀਦੁਰਮਤਿਆਖੈਦੋਇ
ਆਵੈਜਾਇਮਰਿਦੂਜਾਹੋਇ॥੨॥
ਧਰਣਿਗਗਨਨਹਦੇਖਉਦੋਇ
ਨਾਰੀਪੁਰਖਸਬਾਈਲੋਇ॥੩॥
ਰਵਿਸਸਿਦੇਖਉਦੀਪਕਉਜਿਆਲਾ
ਸਰਬਨਿਰੰਤਰਿਪ੍ਰੀਤਮੁਬਾਲਾ॥੪॥
ਕਰਿਕਿਰਪਾਮੇਰਾਚਿਤੁਲਾਇਆ
ਸਤਿਗੁਰਿਮੋਕਉਏਕੁਬੁਝਾਇਆ॥੫॥
ਏਕੁਨਿਰੰਜਨੁਗੁਰਮੁਖਿਜਾਤਾ
ਦੂਜਾਮਾਰਿਸਬਦਿਪਛਾਤਾ॥੬॥
ਏਕੋਹੁਕਮੁਵਰਤੈਸਭਲੋਈ
ਏਕਸੁਤੇਸਭਓਪਤਿਹੋਈ॥੭॥
ਰਾਹਦੋਵੈਖਸਮੁਏਕੋਜਾਣੁ
ਗੁਰਕੈਸਬਦਿਹੁਕਮੁਪਛਾਣੁ॥੮॥
ਸਗਲਰੂਪਵਰਨਮਨਮਾਹੀ
ਕਹੁਨਾਨਕਏਕੋਸਾਲਾਹੀ॥੯॥੫॥
ਗਉੜੀਮਹਲਾ
ਅਧਿਆਤਮਕਰਮਕਰੇਤਾਸਾਚਾ
ਮੁਕਤਿਭੇਦੁਕਿਆਜਾਣੈਕਾਚਾ॥੧॥
ਐਸਾਜੋਗੀਜੁਗਤਿਬੀਚਾਰੈ
ਪੰਚਮਾਰਿਸਾਚੁਉਰਿਧਾਰੈ॥੧॥ਰਹਾਉ
ਜਿਸਕੈਅੰਤਰਿਸਾਚੁਵਸਾਵੈ
ਜੋਗਜੁਗਤਿਕੀਕੀਮਤਿਪਾਵੈ॥੨॥
ਰਵਿਸਸਿਏਕੋਗ੍ਰਿਹਉਦਿਆਨੈ
ਕਰਣੀਕੀਰਤਿਕਰਮਸਮਾਨੈ॥੩॥
ਏਕਸਬਦਇਕਭਿਖਿਆਮਾਗੈ
ਗਿਆਨੁਧਿਆਨੁਜੁਗਤਿਸਚੁਜਾਗੈ॥੪॥
ਭੈਰਚਿਰਹੈਬਾਹਰਿਜਾਇ
ਕੀਮਤਿਕਉਣਰਹੈਲਿਵਲਾਇ॥੫॥
ਆਪੇਮੇਲੇਭਰਮੁਚੁਕਾਏ
ਗੁਰਪਰਸਾਦਿਪਰਮਪਦੁਪਾਏ॥੬॥
ਗੁਰਕੀਸੇਵਾਸਬਦੁਵੀਚਾਰੁ
ਹਉਮੈਮਾਰੇਕਰਣੀਸਾਰੁ॥੭॥
ਜਪਤਪਸੰਜਮਪਾਠਪੁਰਾਣੁ
ਕਹੁਨਾਨਕਅਪਰੰਪਰਮਾਨੁ॥੮॥੬॥
ਗਉੜੀਮਹਲਾ
ਖਿਮਾਗਹੀਬ੍ਰਤੁਸੀਲਸੰਤੋਖੰ
ਰੋਗੁਬਿਆਪੈਨਾਜਮਦੋਖੰ
ਮੁਕਤਭਏਪ੍ਰਭਰੂਪਰੇਖੰ॥੧॥
ਜੋਗੀਕਉਕੈਸਾਡਰੁਹੋਇ
ਰੂਖਿਬਿਰਖਿਗ੍ਰਿਹਿਬਾਹਰਿਸੋਇ॥੧॥ਰਹਾਉ
ਨਿਰਭਉਜੋਗੀਨਿਰੰਜਨੁਧਿਆਵੈ
ਅਨਦਿਨੁਜਾਗੈਸਚਿਲਿਵਲਾਵੈ
ਸੋਜੋਗੀਮੇਰੈਮਨਿਭਾਵੈ॥੨॥
ਕਾਲੁਜਾਲੁਬ੍ਰਹਮਅਗਨੀਜਾਰੇ
ਜਰਾਮਰਣਗਤੁਗਰਬੁਨਿਵਾਰੇ
ਆਪਿਤਰੈਪਿਤਰੀਨਿਸਤਾਰੇ॥੩॥
ਸਤਿਗੁਰੁਸੇਵੇਸੋਜੋਗੀਹੋਇ
ਭੈਰਚਿਰਹੈਸੁਨਿਰਭਉਹੋਇ
ਜੈਸਾਸੇਵੈਤੈਸੋਹੋਇ॥੪॥