GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 225
0:00 0:00
ਅੰਗ 225
0:00 0:00
Display Settings
ਦੂਜੈਭਾਇਦੈਤਸੰਘਾਰੇ
ਗੁਰਮੁਖਿਸਾਚਿਭਗਤਿਨਿਸਤਾਰੇ॥੮॥
ਬੂਡਾਦੁਰਜੋਧਨੁਪਤਿਖੋਈ
ਰਾਮੁਜਾਨਿਆਕਰਤਾਸੋਈ
ਜਨਕਉਦੂਖਿਪਚੈਦੁਖੁਹੋਈ॥੯॥
ਜਨਮੇਜੈਗੁਰਸਬਦੁਜਾਨਿਆ
ਕਿਉਸੁਖੁਪਾਵੈਭਰਮਿਭੁਲਾਨਿਆ
ਇਕੁਤਿਲੁਭੂਲੇਬਹੁਰਿਪਛੁਤਾਨਿਆ॥੧੦॥
ਕੰਸੁਕੇਸੁਚਾਂਡੂਰੁਕੋਈ
ਰਾਮੁਚੀਨਿਆਅਪਨੀਪਤਿਖੋਈ
ਬਿਨੁਜਗਦੀਸਰਾਖੈਕੋਈ॥੧੧॥
ਬਿਨੁਗੁਰਗਰਬੁਮੇਟਿਆਜਾਇ
ਗੁਰਮਤਿਧਰਮੁਧੀਰਜੁਹਰਿਨਾਇ
ਨਾਨਕਨਾਮੁਮਿਲੈਗੁਣਗਾਇ॥੧੨॥੯॥
ਗਉੜੀਮਹਲਾ
ਚੋਆਚੰਦਨੁਅੰਕਿਚੜਾਵਉ
ਪਾਟਪਟੰਬਰਪਹਿਰਿਹਢਾਵਉ
ਬਿਨੁਹਰਿਨਾਮਕਹਾਸੁਖੁਪਾਵਉ॥੧॥
ਕਿਆਪਹਿਰਉਕਿਆਓਢਿਦਿਖਾਵਉ
ਬਿਨੁਜਗਦੀਸਕਹਾਸੁਖੁਪਾਵਉ॥੧॥ਰਹਾਉ
ਕਾਨੀਕੁੰਡਲਗਲਿਮੋਤੀਅਨਕੀਮਾਲਾ
ਲਾਲਨਿਹਾਲੀਫੂਲਗੁਲਾਲਾ
ਬਿਨੁਜਗਦੀਸਕਹਾਸੁਖੁਭਾਲਾ॥੨॥
ਨੈਨਸਲੋਨੀਸੁੰਦਰਨਾਰੀ
ਖੋੜਸੀਗਾਰਕਰੈਅਤਿਪਿਆਰੀ
ਬਿਨੁਜਗਦੀਸਭਜੇਨਿਤਖੁਆਰੀ॥੩॥
ਦਰਘਰਮਹਲਾਸੇਜਸੁਖਾਲੀ
ਅਹਿਨਿਸਿਫੂਲਬਿਛਾਵੈਮਾਲੀ
ਬਿਨੁਹਰਿਨਾਮਸੁਦੇਹਦੁਖਾਲੀ॥੪॥
ਹੈਵਰਗੈਵਰਨੇਜੇਵਾਜੇ
ਲਸਕਰਨੇਬਖਵਾਸੀਪਾਜੇ
ਬਿਨੁਜਗਦੀਸਝੂਠੇਦਿਵਾਜੇ॥੫॥
ਸਿਧੁਕਹਾਵਉਰਿਧਿਸਿਧਿਬੁਲਾਵਉ
ਤਾਜਕੁਲਹਸਿਰਿਛਤ੍ਰੁਬਨਾਵਉ
ਬਿਨੁਜਗਦੀਸਕਹਾਸਚੁਪਾਵਉ॥੬॥
ਖਾਨੁਮਲੂਕੁਕਹਾਵਉਰਾਜਾ
ਅਬੇਤਬੇਕੂੜੇਹੈਪਾਜਾ
ਬਿਨੁਗੁਰਸਬਦਸਵਰਸਿਕਾਜਾ॥੭॥
ਹਉਮੈਮਮਤਾਗੁਰਸਬਦਿਵਿਸਾਰੀ
ਗੁਰਮਤਿਜਾਨਿਆਰਿਦੈਮੁਰਾਰੀ
ਪ੍ਰਣਵਤਿਨਾਨਕਸਰਣਿਤੁਮਾਰੀ॥੮॥੧੦॥
ਗਉੜੀਮਹਲਾ
ਸੇਵਾਏਕਜਾਨਸਿਅਵਰੇ
ਪਰਪੰਚਬਿਆਧਿਤਿਆਗੈਕਵਰੇ
ਭਾਇਮਿਲੈਸਚੁਸਾਚੈਸਚੁਰੇ॥੧॥
ਐਸਾਰਾਮਭਗਤੁਜਨੁਹੋਈ
ਹਰਿਗੁਣਗਾਇਮਿਲੈਮਲੁਧੋਈ॥੧॥ਰਹਾਉ
ਊਂਧੋਕਵਲੁਸਗਲਸੰਸਾਰੈ
ਦੁਰਮਤਿਅਗਨਿਜਗਤਪਰਜਾਰੈ
ਸੋਉਬਰੈਗੁਰਸਬਦੁਬੀਚਾਰੈ॥੨॥
ਭ੍ਰਿੰਗਪਤੰਗੁਕੁੰਚਰੁਅਰੁਮੀਨਾ
ਮਿਰਗੁਮਰੈਸਹਿਅਪੁਨਾਕੀਨਾ
ਤ੍ਰਿਸਨਾਰਾਚਿਤਤੁਨਹੀਬੀਨਾ॥੩॥
ਕਾਮੁਚਿਤੈਕਾਮਣਿਹਿਤਕਾਰੀ
ਕ੍ਰੋਧੁਬਿਨਾਸੈਸਗਲਵਿਕਾਰੀ
ਪਤਿਮਤਿਖੋਵਹਿਨਾਮੁਵਿਸਾਰੀ॥੪॥