ਗਉੜੀਮਹਲਾ੧॥
ਗੁਰਪਰਸਾਦੀਬੂਝਿਲੇਤਉਹੋਇਨਿਬੇਰਾ॥
ਘਰਿਘਰਿਨਾਮੁਨਿਰੰਜਨਾਸੋਠਾਕੁਰੁਮੇਰਾ॥੧॥
ਬਿਨੁਗੁਰਸਬਦਨਛੂਟੀਐਦੇਖਹੁਵੀਚਾਰਾ॥
ਜੇਲਖਕਰਮਕਮਾਵਹੀਬਿਨੁਗੁਰਅੰਧਿਆਰਾ॥੧॥ਰਹਾਉ॥
ਅੰਧੇਅਕਲੀਬਾਹਰੇਕਿਆਤਿਨਸਿਉਕਹੀਐ॥
ਬਿਨੁਗੁਰਪੰਥੁਨਸੂਝਈਕਿਤੁਬਿਧਿਨਿਰਬਹੀਐ॥੨॥
ਖੋਟੇਕਉਖਰਾਕਹੈਖਰੇਸਾਰਨਜਾਣੈ॥
ਅੰਧੇਕਾਨਾਉਪਾਰਖੂਕਲੀਕਾਲਵਿਡਾਣੈ॥੩॥
ਸੂਤੇਕਉਜਾਗਤੁਕਹੈਜਾਗਤਕਉਸੂਤਾ॥
ਜੀਵਤਕਉਮੂਆਕਹੈਮੂਏਨਹੀਰੋਤਾ॥੪॥
ਆਵਤਕਉਜਾਤਾਕਹੈਜਾਤੇਕਉਆਇਆ॥
ਪਰਕੀਕਉਅਪੁਨੀਕਹੈਅਪੁਨੋਨਹੀਭਾਇਆ॥੫॥
ਮੀਠੇਕਉਕਉੜਾਕਹੈਕੜੂਏਕਉਮੀਠਾ॥
ਰਾਤੇਕੀਨਿੰਦਾਕਰਹਿਐਸਾਕਲਿਮਹਿਡੀਠਾ॥੬॥
ਚੇਰੀਕੀਸੇਵਾਕਰਹਿਠਾਕੁਰੁਨਹੀਦੀਸੈ॥
ਪੋਖਰੁਨੀਰੁਵਿਰੋਲੀਐਮਾਖਨੁਨਹੀਰੀਸੈ॥੭॥
ਇਸੁਪਦਜੋਅਰਥਾਇਲੇਇਸੋਗੁਰੂਹਮਾਰਾ॥
ਨਾਨਕਚੀਨੈਆਪਕਉਸੋਅਪਰਅਪਾਰਾ॥੮॥
ਸਭੁਆਪੇਆਪਿਵਰਤਦਾਆਪੇਭਰਮਾਇਆ॥
ਗੁਰਕਿਰਪਾਤੇਬੂਝੀਐਸਭੁਬ੍ਰਹਮੁਸਮਾਇਆ॥੯॥੨॥੧੮॥
ਰਾਗੁਗਉੜੀਗੁਆਰੇਰੀਮਹਲਾ੩ਅਸਟਪਦੀਆ॥
ੴਸਤਿਗੁਰਪ੍ਰਸਾਦਿ॥
ਮਨਕਾਸੂਤਕੁਦੂਜਾਭਾਉ॥
ਭਰਮੇਭੂਲੇਆਵਉਜਾਉ॥੧॥
ਮਨਮੁਖਿਸੂਤਕੁਕਬਹਿਨਜਾਇ॥
ਜਿਚਰੁਸਬਦਿਨਭੀਜੈਹਰਿਕੈਨਾਇ॥੧॥ਰਹਾਉ॥
ਸਭੋਸੂਤਕੁਜੇਤਾਮੋਹੁਆਕਾਰੁ॥
ਮਰਿਮਰਿਜੰਮੈਵਾਰੋਵਾਰ॥੨॥
ਸੂਤਕੁਅਗਨਿਪਉਣੈਪਾਣੀਮਾਹਿ॥
ਸੂਤਕੁਭੋਜਨੁਜੇਤਾਕਿਛੁਖਾਹਿ॥੩॥
ਸੂਤਕਿਕਰਮਨਪੂਜਾਹੋਇ॥
ਨਾਮਿਰਤੇਮਨੁਨਿਰਮਲੁਹੋਇ॥੪॥
ਸਤਿਗੁਰੁਸੇਵਿਐਸੂਤਕੁਜਾਇ॥
ਮਰੈਨਜਨਮੈਕਾਲੁਨਖਾਇ॥੫॥
ਸਾਸਤਸਿੰਮ੍ਰਿਤਿਸੋਧਿਦੇਖਹੁਕੋਇ॥
ਵਿਣੁਨਾਵੈਕੋਮੁਕਤਿਨਹੋਇ॥੬॥
ਜੁਗਚਾਰੇਨਾਮੁਉਤਮੁਸਬਦੁਬੀਚਾਰਿ॥
ਕਲਿਮਹਿਗੁਰਮੁਖਿਉਤਰਸਿਪਾਰਿ॥੭॥
ਸਾਚਾਮਰੈਨਆਵੈਜਾਇ॥
ਨਾਨਕਗੁਰਮੁਖਿਰਹੈਸਮਾਇ॥੮॥੧॥
ਗਉੜੀਮਹਲਾ੩॥
ਗੁਰਮੁਖਿਸੇਵਾਪ੍ਰਾਨਅਧਾਰਾ॥
ਹਰਿਜੀਉਰਾਖਹੁਹਿਰਦੈਉਰਧਾਰਾ॥
ਗੁਰਮੁਖਿਸੋਭਾਸਾਚਦੁਆਰਾ॥੧॥
ਪੰਡਿਤਹਰਿਪੜੁਤਜਹੁਵਿਕਾਰਾ॥
ਗੁਰਮੁਖਿਭਉਜਲੁਉਤਰਹੁਪਾਰਾ॥੧॥ਰਹਾਉ॥