GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 232
0:00 0:00
ਅੰਗ 232
0:00 0:00
Display Settings
ਨਾਮੁਚੇਤਹਿਉਪਾਵਣਹਾਰਾ
ਮਰਿਜੰਮਹਿਫਿਰਿਵਾਰੋਵਾਰਾ॥੨॥
ਅੰਧੇਗੁਰੂਤੇਭਰਮੁਜਾਈ
ਮੂਲੁਛੋਡਿਲਾਗੇਦੂਜੈਭਾਈ
ਬਿਖੁਕਾਮਾਤਾਬਿਖੁਮਾਹਿਸਮਾਈ॥੩॥
ਮਾਇਆਕਰਿਮੂਲੁਜੰਤ੍ਰਭਰਮਾਏ
ਹਰਿਜੀਉਵਿਸਰਿਆਦੂਜੈਭਾਏ
ਜਿਸੁਨਦਰਿਕਰੇਸੋਪਰਮਗਤਿਪਾਏ॥੪॥
ਅੰਤਰਿਸਾਚੁਬਾਹਰਿਸਾਚੁਵਰਤਾਏ
ਸਾਚੁਛਪੈਜੇਕੋਰਖੈਛਪਾਏ
ਗਿਆਨੀਬੂਝਹਿਸਹਜਿਸੁਭਾਏ॥੫॥
ਗੁਰਮੁਖਿਸਾਚਿਰਹਿਆਲਿਵਲਾਏ
ਹਉਮੈਮਾਇਆਸਬਦਿਜਲਾਏ
ਮੇਰਾਪ੍ਰਭੁਸਾਚਾਮੇਲਿਮਿਲਾਏ॥੬॥
ਸਤਿਗੁਰੁਦਾਤਾਸਬਦੁਸੁਣਾਏ
ਧਾਵਤੁਰਾਖੈਠਾਕਿਰਹਾਏ
ਪੂਰੇਗੁਰਤੇਸੋਝੀਪਾਏ॥੭॥
ਆਪੇਕਰਤਾਸ੍ਰਿਸਟਿਸਿਰਜਿਜਿਨਿਗੋਈ
ਤਿਸੁਬਿਨੁਦੂਜਾਅਵਰੁਕੋਈ
ਨਾਨਕਗੁਰਮੁਖਿਬੂਝੈਕੋਈ॥੮॥੬॥
ਗਉੜੀਮਹਲਾ
ਨਾਮੁਅਮੋਲਕੁਗੁਰਮੁਖਿਪਾਵੈ
ਨਾਮੋਸੇਵੇਨਾਮਿਸਹਜਿਸਮਾਵੈ
ਅੰਮ੍ਰਿਤੁਨਾਮੁਰਸਨਾਨਿਤਗਾਵੈ
ਜਿਸਨੋਕ੍ਰਿਪਾਕਰੇਸੋਹਰਿਰਸੁਪਾਵੈ॥੧॥
ਅਨਦਿਨੁਹਿਰਦੈਜਪਉਜਗਦੀਸਾ
ਗੁਰਮੁਖਿਪਾਵਉਪਰਮਪਦੁਸੂਖਾ॥੧॥ਰਹਾਉ
ਹਿਰਦੈਸੂਖੁਭਇਆਪਰਗਾਸੁ
ਗੁਰਮੁਖਿਗਾਵਹਿਸਚੁਗੁਣਤਾਸੁ
ਦਾਸਨਿਦਾਸਨਿਤਹੋਵਹਿਦਾਸੁ
ਗ੍ਰਿਹਕੁਟੰਬਮਹਿਸਦਾਉਦਾਸੁ॥੨॥
ਜੀਵਨਮੁਕਤੁਗੁਰਮੁਖਿਕੋਹੋਈ
ਪਰਮਪਦਾਰਥੁਪਾਵੈਸੋਈ
ਤ੍ਰੈਗੁਣਮੇਟੇਨਿਰਮਲੁਹੋਈ
ਸਹਜੇਸਾਚਿਮਿਲੈਪ੍ਰਭੁਸੋਈ॥੩॥
ਮੋਹਕੁਟੰਬਸਿਉਪ੍ਰੀਤਿਹੋਇ
ਜਾਹਿਰਦੈਵਸਿਆਸਚੁਸੋਇ
ਗੁਰਮੁਖਿਮਨੁਬੇਧਿਆਅਸਥਿਰੁਹੋਇ
ਹੁਕਮੁਪਛਾਣੈਬੂਝੈਸਚੁਸੋਇ॥੪॥
ਤੂੰਕਰਤਾਮੈਅਵਰੁਕੋਇ
ਤੁਝੁਸੇਵੀਤੁਝਤੇਪਤਿਹੋਇ
ਕਿਰਪਾਕਰਹਿਗਾਵਾਪ੍ਰਭੁਸੋਇ
ਨਾਮਰਤਨੁਸਭਜਗਮਹਿਲੋਇ॥੫॥
ਗੁਰਮੁਖਿਬਾਣੀਮੀਠੀਲਾਗੀ
ਅੰਤਰੁਬਿਗਸੈਅਨਦਿਨੁਲਿਵਲਾਗੀ
ਸਹਜੇਸਚੁਮਿਲਿਆਪਰਸਾਦੀ
ਸਤਿਗੁਰੁਪਾਇਆਪੂਰੈਵਡਭਾਗੀ॥੬॥
ਹਉਮੈਮਮਤਾਦੁਰਮਤਿਦੁਖਨਾਸੁ
ਜਬਹਿਰਦੈਰਾਮਨਾਮਗੁਣਤਾਸੁ
ਗੁਰਮੁਖਿਬੁਧਿਪ੍ਰਗਟੀਪ੍ਰਭਜਾਸੁ
ਜਬਹਿਰਦੈਰਵਿਆਚਰਣਨਿਵਾਸੁ॥੭॥
ਜਿਸੁਨਾਮੁਦੇਇਸੋਈਜਨੁਪਾਏ
ਗੁਰਮੁਖਿਮੇਲੇਆਪੁਗਵਾਏ
ਹਿਰਦੈਸਾਚਾਨਾਮੁਵਸਾਏ
ਨਾਨਕਸਹਜੇਸਾਚਿਸਮਾਏ॥੮॥੭॥
ਗਉੜੀਮਹਲਾ
ਮਨਹੀਮਨੁਸਵਾਰਿਆਭੈਸਹਜਿਸੁਭਾਇ