ਸਬਦਿਮਨੁਰੰਗਿਆਲਿਵਲਾਇ॥
ਨਿਜਘਰਿਵਸਿਆਪ੍ਰਭਕੀਰਜਾਇ॥੧॥
ਸਤਿਗੁਰੁਸੇਵਿਐਜਾਇਅਭਿਮਾਨੁ॥
ਗੋਵਿਦੁਪਾਈਐਗੁਣੀਨਿਧਾਨੁ॥੧॥ਰਹਾਉ॥
ਮਨੁਬੈਰਾਗੀਜਾਸਬਦਿਭਉਖਾਇ॥
ਮੇਰਾਪ੍ਰਭੁਨਿਰਮਲਾਸਭਤੈਰਹਿਆਸਮਾਇ॥
ਗੁਰਕਿਰਪਾਤੇਮਿਲੈਮਿਲਾਇ॥੨॥
ਹਰਿਦਾਸਨਕੋਦਾਸੁਸੁਖੁਪਾਏ॥
ਮੇਰਾਹਰਿਪ੍ਰਭੁਇਨਬਿਧਿਪਾਇਆਜਾਏ॥
ਹਰਿਕਿਰਪਾਤੇਰਾਮਗੁਣਗਾਏ॥੩॥
ਧ੍ਰਿਗੁਬਹੁਜੀਵਣੁਜਿਤੁਹਰਿਨਾਮਿਨਲਗੈਪਿਆਰੁ॥
ਧ੍ਰਿਗੁਸੇਜਸੁਖਾਲੀਕਾਮਣਿਮੋਹਗੁਬਾਰੁ॥
ਤਿਨਸਫਲੁਜਨਮੁਜਿਨਨਾਮੁਅਧਾਰੁ॥੪॥
ਧ੍ਰਿਗੁਧ੍ਰਿਗੁਗ੍ਰਿਹੁਕੁਟੰਬੁਜਿਤੁਹਰਿਪ੍ਰੀਤਿਨਹੋਇ॥
ਸੋਈਹਮਾਰਾਮੀਤੁਜੋਹਰਿਗੁਣਗਾਵੈਸੋਇ॥
ਹਰਿਨਾਮਬਿਨਾਮੈਅਵਰੁਨਕੋਇ॥੫॥
ਸਤਿਗੁਰਤੇਹਮਗਤਿਪਤਿਪਾਈ॥
ਹਰਿਨਾਮੁਧਿਆਇਆਦੂਖੁਸਗਲਮਿਟਾਈ॥
ਸਦਾਅਨੰਦੁਹਰਿਨਾਮਿਲਿਵਲਾਈ॥੬॥
ਗੁਰਿਮਿਲਿਐਹਮਕਉਸਰੀਰਸੁਧਿਭਈ॥
ਹਉਮੈਤ੍ਰਿਸਨਾਸਭਅਗਨਿਬੁਝਈ॥
ਬਿਨਸੇਕ੍ਰੋਧਖਿਮਾਗਹਿਲਈ॥੭॥
ਹਰਿਆਪੇਕ੍ਰਿਪਾਕਰੇਨਾਮੁਦੇਵੈ॥
ਗੁਰਮੁਖਿਰਤਨੁਕੋਵਿਰਲਾਲੇਵੈ॥
ਨਾਨਕੁਗੁਣਗਾਵੈਹਰਿਅਲਖਅਭੇਵੈ॥੮॥੮॥
ੴਸਤਿਗੁਰਪ੍ਰਸਾਦਿ॥
ਰਾਗੁਗਉੜੀਬੈਰਾਗਣਿਮਹਲਾ੩॥
ਸਤਿਗੁਰਤੇਜੋਮੁਹਫੇਰੇਤੇਵੇਮੁਖਬੁਰੇਦਿਸੰਨਿ॥
ਅਨਦਿਨੁਬਧੇਮਾਰੀਅਨਿਫਿਰਿਵੇਲਾਨਾਲਹੰਨਿ॥੧॥
ਹਰਿਹਰਿਰਾਖਹੁਕ੍ਰਿਪਾਧਾਰਿ॥
ਸਤਿਸੰਗਤਿਮੇਲਾਇਪ੍ਰਭਹਰਿਹਿਰਦੈਹਰਿਗੁਣਸਾਰਿ॥੧॥ਰਹਾਉ॥
ਸੇਭਗਤਹਰਿਭਾਵਦੇਜੋਗੁਰਮੁਖਿਭਾਇਚਲੰਨਿ॥
ਆਪੁਛੋਡਿਸੇਵਾਕਰਨਿਜੀਵਤਮੁਏਰਹੰਨਿ॥੨॥
ਜਿਸਦਾਪਿੰਡੁਪਰਾਣਹੈਤਿਸਕੀਸਿਰਿਕਾਰ॥
ਓਹੁਕਿਉਮਨਹੁਵਿਸਾਰੀਐਹਰਿਰਖੀਐਹਿਰਦੈਧਾਰਿ॥੩॥
ਨਾਮਿਮਿਲਿਐਪਤਿਪਾਈਐਨਾਮਿਮੰਨਿਐਸੁਖੁਹੋਇ॥
ਸਤਿਗੁਰਤੇਨਾਮੁਪਾਈਐਕਰਮਿਮਿਲੈਪ੍ਰਭੁਸੋਇ॥੪॥
ਸਤਿਗੁਰਤੇਜੋਮੁਹੁਫੇਰੇਓਇਭ੍ਰਮਦੇਨਾਟਿਕੰਨਿ॥
ਧਰਤਿਅਸਮਾਨੁਨਝਲਈਵਿਚਿਵਿਸਟਾਪਏਪਚੰਨਿ॥੫॥
ਇਹੁਜਗੁਭਰਮਿਭੁਲਾਇਆਮੋਹਠਗਉਲੀਪਾਇ॥
ਜਿਨਾਸਤਿਗੁਰੁਭੇਟਿਆਤਿਨਨੇੜਿਨਭਿਟੈਮਾਇ॥੬॥
ਸਤਿਗੁਰੁਸੇਵਨਿਸੋਸੋਹਣੇਹਉਮੈਮੈਲੁਗਵਾਇ॥