ਆਪਿਛਡਾਏਛੁਟੀਐਸਤਿਗੁਰਚਰਣਸਮਾਲਿ॥੪॥
ਮਨਕਰਹਲਾਮੇਰੇਪਿਆਰਿਆਵਿਚਿਦੇਹੀਜੋਤਿਸਮਾਲਿ॥
ਗੁਰਿਨਉਨਿਧਿਨਾਮੁਵਿਖਾਲਿਆਹਰਿਦਾਤਿਕਰੀਦਇਆਲਿ॥੫॥
ਮਨਕਰਹਲਾਤੂੰਚੰਚਲਾਚਤੁਰਾਈਛਡਿਵਿਕਰਾਲਿ॥
ਹਰਿਹਰਿਨਾਮੁਸਮਾਲਿਤੂੰਹਰਿਮੁਕਤਿਕਰੇਅੰਤਕਾਲਿ॥੬॥
ਮਨਕਰਹਲਾਵਡਭਾਗੀਆਤੂੰਗਿਆਨੁਰਤਨੁਸਮਾਲਿ॥
ਗੁਰਗਿਆਨੁਖੜਗੁਹਥਿਧਾਰਿਆਜਮੁਮਾਰਿਅੜਾਜਮਕਾਲਿ॥੭॥
ਅੰਤਰਿਨਿਧਾਨੁਮਨਕਰਹਲੇਭ੍ਰਮਿਭਵਹਿਬਾਹਰਿਭਾਲਿ॥
ਗੁਰੁਪੁਰਖੁਪੂਰਾਭੇਟਿਆਹਰਿਸਜਣੁਲਧੜਾਨਾਲਿ॥੮॥
ਰੰਗਿਰਤੜੇਮਨਕਰਹਲੇਹਰਿਰੰਗੁਸਦਾਸਮਾਲਿ॥
ਹਰਿਰੰਗੁਕਦੇਨਉਤਰੈਗੁਰਸੇਵਾਸਬਦੁਸਮਾਲਿ॥੯॥
ਹਮਪੰਖੀਮਨਕਰਹਲੇਹਰਿਤਰਵਰੁਪੁਰਖੁਅਕਾਲਿ॥
ਵਡਭਾਗੀਗੁਰਮੁਖਿਪਾਇਆਜਨਨਾਨਕਨਾਮੁਸਮਾਲਿ॥੧੦॥੨॥
ਰਾਗੁਗਉੜੀਗੁਆਰੇਰੀਮਹਲਾ੫ਅਸਟਪਦੀਆ॥
ੴਸਤਿਨਾਮੁਕਰਤਾਪੁਰਖੁਗੁਰਪ੍ਰਸਾਦਿ॥
ਜਬਇਹੁਮਨਮਹਿਕਰਤਗੁਮਾਨਾ॥
ਤਬਇਹੁਬਾਵਰੁਫਿਰਤਬਿਗਾਨਾ॥
ਜਬਇਹੁਹੂਆਸਗਲਕੀਰੀਨਾ॥
ਤਾਤੇਰਮਈਆਘਟਿਘਟਿਚੀਨਾ॥੧॥
ਸਹਜਸੁਹੇਲਾਫਲੁਮਸਕੀਨੀ॥
ਸਤਿਗੁਰਅਪੁਨੈਮੋਹਿਦਾਨੁਦੀਨੀ॥੧॥ਰਹਾਉ॥
ਜਬਕਿਸਕਉਇਹੁਜਾਨਸਿਮੰਦਾ॥
ਤਬਸਗਲੇਇਸੁਮੇਲਹਿਫੰਦਾ॥
ਮੇਰਤੇਰਜਬਇਨਹਿਚੁਕਾਈ॥
ਤਾਤੇਇਸੁਸੰਗਿਨਹੀਬੈਰਾਈ॥੨॥
ਜਬਇਨਿਅਪੁਨੀਅਪਨੀਧਾਰੀ॥
ਤਬਇਸਕਉਹੈਮੁਸਕਲੁਭਾਰੀ॥
ਜਬਇਨਿਕਰਣੈਹਾਰੁਪਛਾਤਾ॥
ਤਬਇਸਨੋਨਾਹੀਕਿਛੁਤਾਤਾ॥੩॥
ਜਬਇਨਿਅਪੁਨੋਬਾਧਿਓਮੋਹਾ॥
ਆਵੈਜਾਇਸਦਾਜਮਿਜੋਹਾ॥
ਜਬਇਸਤੇਸਭਬਿਨਸੇਭਰਮਾ॥
ਭੇਦੁਨਾਹੀਹੈਪਾਰਬ੍ਰਹਮਾ॥੪॥
ਜਬਇਨਿਕਿਛੁਕਰਿਮਾਨੇਭੇਦਾ॥
ਤਬਤੇਦੂਖਡੰਡਅਰੁਖੇਦਾ॥
ਜਬਇਨਿਏਕੋਏਕੀਬੂਝਿਆ॥
ਤਬਤੇਇਸਨੋਸਭੁਕਿਛੁਸੂਝਿਆ॥੫॥
ਜਬਇਹੁਧਾਵੈਮਾਇਆਅਰਥੀ॥
ਨਹਤ੍ਰਿਪਤਾਵੈਨਹਤਿਸਲਾਥੀ॥
ਜਬਇਸਤੇਇਹੁਹੋਇਓਜਉਲਾ॥
ਪੀਛੈਲਾਗਿਚਲੀਉਠਿਕਉਲਾ॥੬॥
ਕਰਿਕਿਰਪਾਜਉਸਤਿਗੁਰੁਮਿਲਿਓ॥
ਮਨਮੰਦਰਮਹਿਦੀਪਕੁਜਲਿਓ॥
ਜੀਤਹਾਰਕੀਸੋਝੀਕਰੀ॥
ਤਉਇਸੁਘਰਕੀਕੀਮਤਿਪਰੀ॥੭॥