GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 239
0:00 0:00
ਅੰਗ 239
0:00 0:00
Display Settings
ਜਿਤੁਕੋਲਾਇਆਤਿਤੁਹੀਲਾਗਾ
ਸੋਸੇਵਕੁਨਾਨਕਜਿਸੁਭਾਗਾ॥੮॥੬॥
ਗਉੜੀਮਹਲਾ
ਬਿਨੁਸਿਮਰਨਜੈਸੇਸਰਪਆਰਜਾਰੀ
ਤਿਉਜੀਵਹਿਸਾਕਤਨਾਮੁਬਿਸਾਰੀ॥੧॥
ਏਕਨਿਮਖਜੋਸਿਮਰਨਮਹਿਜੀਆ
ਕੋਟਿਦਿਨਸਲਾਖਸਦਾਥਿਰੁਥੀਆ॥੧॥ਰਹਾਉ
ਬਿਨੁਸਿਮਰਨਧ੍ਰਿਗੁਕਰਮਕਰਾਸ
ਕਾਗਬਤਨਬਿਸਟਾਮਹਿਵਾਸ॥੨॥
ਬਿਨੁਸਿਮਰਨਭਏਕੂਕਰਕਾਮ
ਸਾਕਤਬੇਸੁਆਪੂਤਨਿਨਾਮ॥੩॥
ਬਿਨੁਸਿਮਰਨਜੈਸੇਸੀਙਛਤਾਰਾ
ਬੋਲਹਿਕੂਰੁਸਾਕਤਮੁਖੁਕਾਰਾ॥੪॥
ਬਿਨੁਸਿਮਰਨਗਰਧਭਕੀਨਿਆਈ
ਸਾਕਤਥਾਨਭਰਿਸਟਫਿਰਾਹੀ॥੫॥
ਬਿਨੁਸਿਮਰਨਕੂਕਰਹਰਕਾਇਆ
ਸਾਕਤਲੋਭੀਬੰਧੁਪਾਇਆ॥੬॥
ਬਿਨੁਸਿਮਰਨਹੈਆਤਮਘਾਤੀ
ਸਾਕਤਨੀਚਤਿਸੁਕੁਲੁਨਹੀਜਾਤੀ॥੭॥
ਜਿਸੁਭਇਆਕ੍ਰਿਪਾਲੁਤਿਸੁਸਤਸੰਗਿਮਿਲਾਇਆ
ਕਹੁਨਾਨਕਗੁਰਿਜਗਤੁਤਰਾਇਆ॥੮॥੭॥
ਗਉੜੀਮਹਲਾ
ਗੁਰਕੈਬਚਨਿਮੋਹਿਪਰਮਗਤਿਪਾਈ
ਗੁਰਿਪੂਰੈਮੇਰੀਪੈਜਰਖਾਈ॥੧॥
ਗੁਰਕੈਬਚਨਿਧਿਆਇਓਮੋਹਿਨਾਉ
ਗੁਰਪਰਸਾਦਿਮੋਹਿਮਿਲਿਆਥਾਉ॥੧॥ਰਹਾਉ
ਗੁਰਕੈਬਚਨਿਸੁਣਿਰਸਨਵਖਾਣੀ
ਗੁਰਕਿਰਪਾਤੇਅੰਮ੍ਰਿਤਮੇਰੀਬਾਣੀ॥੨॥
ਗੁਰਕੈਬਚਨਿਮਿਟਿਆਮੇਰਾਆਪੁ
ਗੁਰਕੀਦਇਆਤੇਮੇਰਾਵਡਪਰਤਾਪੁ॥੩॥
ਗੁਰਕੈਬਚਨਿਮਿਟਿਆਮੇਰਾਭਰਮੁ
ਗੁਰਕੈਬਚਨਿਪੇਖਿਓਸਭੁਬ੍ਰਹਮੁ॥੪॥
ਗੁਰਕੈਬਚਨਿਕੀਨੋਰਾਜੁਜੋਗੁ
ਗੁਰਕੈਸੰਗਿਤਰਿਆਸਭੁਲੋਗੁ॥੫॥
ਗੁਰਕੈਬਚਨਿਮੇਰੇਕਾਰਜਸਿਧਿ
ਗੁਰਕੈਬਚਨਿਪਾਇਆਨਾਉਨਿਧਿ॥੬॥
ਜਿਨਿਜਿਨਿਕੀਨੀਮੇਰੇਗੁਰਕੀਆਸਾ
ਤਿਸਕੀਕਟੀਐਜਮਕੀਫਾਸਾ॥੭॥
ਗੁਰਕੈਬਚਨਿਜਾਗਿਆਮੇਰਾਕਰਮੁ
ਨਾਨਕਗੁਰੁਭੇਟਿਆਪਾਰਬ੍ਰਹਮੁ॥੮॥੮॥
ਗਉੜੀਮਹਲਾ
ਤਿਸੁਗੁਰਕਉਸਿਮਰਉਸਾਸਿਸਾਸਿ
ਗੁਰੁਮੇਰੇਪ੍ਰਾਣਸਤਿਗੁਰੁਮੇਰੀਰਾਸਿ॥੧॥ਰਹਾਉ
ਗੁਰਕਾਦਰਸਨੁਦੇਖਿਦੇਖਿਜੀਵਾ
ਗੁਰਕੇਚਰਣਧੋਇਧੋਇਪੀਵਾ॥੧॥
ਗੁਰਕੀਰੇਣੁਨਿਤਮਜਨੁਕਰਉ
ਜਨਮਜਨਮਕੀਹਉਮੈਮਲੁਹਰਉ॥੨॥
ਤਿਸੁਗੁਰਕਉਝੂਲਾਵਉਪਾਖਾ
ਮਹਾਅਗਨਿਤੇਹਾਥੁਦੇਰਾਖਾ॥੩॥
ਤਿਸੁਗੁਰਕੈਗ੍ਰਿਹਿਢੋਵਉਪਾਣੀ
ਜਿਸੁਗੁਰਤੇਅਕਲਗਤਿਜਾਣੀ॥੪॥
ਤਿਸੁਗੁਰਕੈਗ੍ਰਿਹਿਪੀਸਉਨੀਤ
ਜਿਸੁਪਰਸਾਦਿਵੈਰੀਸਭਮੀਤ॥੫॥