GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 241
0:00 0:00
ਅੰਗ 241
0:00 0:00
Display Settings
ਮੋਹਨਲਾਲਅਨੂਪਸਰਬਸਾਧਾਰੀਆ
ਗੁਰਨਿਵਿਨਿਵਿਲਾਗਉਪਾਇਦੇਹੁਦਿਖਾਰੀਆ॥੩॥
ਮੈਕੀਏਮਿਤ੍ਰਅਨੇਕਇਕਸੁਬਲਿਹਾਰੀਆ
ਸਭਗੁਣਕਿਸਹੀਨਾਹਿਹਰਿਪੂਰਭੰਡਾਰੀਆ॥੪॥
ਚਹੁਦਿਸਿਜਪੀਐਨਾਉਸੂਖਿਸਵਾਰੀਆ
ਮੈਆਹੀਓੜਿਤੁਹਾਰਿਨਾਨਕਬਲਿਹਾਰੀਆ॥੫॥
ਗੁਰਿਕਾਢਿਓਭੁਜਾਪਸਾਰਿਮੋਹਕੂਪਾਰੀਆ
ਮੈਜੀਤਿਓਜਨਮੁਅਪਾਰੁਬਹੁਰਿਹਾਰੀਆ॥੬॥
ਮੈਪਾਇਓਸਰਬਨਿਧਾਨੁਅਕਥੁਕਥਾਰੀਆ
ਹਰਿਦਰਗਹਸੋਭਾਵੰਤਬਾਹਲੁਡਾਰੀਆ॥੭॥
ਜਨਨਾਨਕਲਧਾਰਤਨੁਅਮੋਲੁਅਪਾਰੀਆ
ਗੁਰਸੇਵਾਭਉਜਲੁਤਰੀਐਕਹਉਪੁਕਾਰੀਆ॥੮॥੧੨॥
ਗਉੜੀਮਹਲਾ
ਸਤਿਗੁਰਪ੍ਰਸਾਦਿ
ਨਾਰਾਇਣਹਰਿਰੰਗਰੰਗੋ
ਜਪਿਜਿਹਵਾਹਰਿਏਕਮੰਗੋ॥੧॥ਰਹਾਉ
ਤਜਿਹਉਮੈਗੁਰਗਿਆਨਭਜੋ
ਮਿਲਿਸੰਗਤਿਧੁਰਿਕਰਮਲਿਖਿਓ॥੧॥
ਜੋਦੀਸੈਸੋਸੰਗਿਗਇਓ
ਸਾਕਤੁਮੂੜੁਲਗੇਪਚਿਮੁਇਓ॥੨॥
ਮੋਹਨਨਾਮੁਸਦਾਰਵਿਰਹਿਓ
ਕੋਟਿਮਧੇਕਿਨੈਗੁਰਮੁਖਿਲਹਿਓ॥੩॥
ਹਰਿਸੰਤਨਕਰਿਨਮੋਨਮੋ
ਨਉਨਿਧਿਪਾਵਹਿਅਤੁਲੁਸੁਖੋ॥੪॥
ਨੈਨਅਲੋਵਉਸਾਧਜਨੋ
ਹਿਰਦੈਗਾਵਹੁਨਾਮਨਿਧੋ॥੫॥
ਕਾਮਕ੍ਰੋਧਲੋਭੁਮੋਹੁਤਜੋ
ਜਨਮਮਰਨਦੁਹੁਤੇਰਹਿਓ॥੬॥
ਦੂਖੁਅੰਧੇਰਾਘਰਤੇਮਿਟਿਓ
ਗੁਰਿਗਿਆਨੁਦ੍ਰਿੜਾਇਓਦੀਪਬਲਿਓ॥੭॥
ਜਿਨਿਸੇਵਿਆਸੋਪਾਰਿਪਰਿਓ
ਜਨਨਾਨਕਗੁਰਮੁਖਿਜਗਤੁਤਰਿਓ॥੮॥੧॥੧੩॥
ਮਹਲਾਗਉੜੀ
ਹਰਿਹਰਿਗੁਰੁਗੁਰੁਕਰਤਭਰਮਗਏ
ਮੇਰੈਮਨਿਸਭਿਸੁਖਪਾਇਓ॥੧॥ਰਹਾਉ
ਬਲਤੋਜਲਤੋਤਉਕਿਆਗੁਰਚੰਦਨੁਸੀਤਲਾਇਓ॥੧॥
ਅਗਿਆਨਅੰਧੇਰਾਮਿਟਿਗਇਆਗੁਰਗਿਆਨੁਦੀਪਾਇਓ॥੨॥
ਪਾਵਕੁਸਾਗਰੁਗਹਰੋਚਰਿਸੰਤਨਨਾਵਤਰਾਇਓ॥੩॥
ਨਾਹਮਕਰਮਧਰਮਸੁਚਪ੍ਰਭਿਗਹਿਭੁਜਾਆਪਾਇਓ॥੪॥
ਭਉਖੰਡਨੁਦੁਖਭੰਜਨੋਭਗਤਿਵਛਲਹਰਿਨਾਇਓ॥੫॥
ਅਨਾਥਹਨਾਥਕ੍ਰਿਪਾਲਦੀਨਸੰਮ੍ਰਿਥਸੰਤਓਟਾਇਓ॥੬॥
ਨਿਰਗੁਨੀਆਰੇਕੀਬੇਨਤੀਦੇਹੁਦਰਸੁਹਰਿਰਾਇਓ॥੭॥
ਨਾਨਕਸਰਨਿਤੁਹਾਰੀਠਾਕੁਰਸੇਵਕੁਦੁਆਰੈਆਇਓ॥੮॥੨॥੧੪॥