GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 243
0:00 0:00
ਅੰਗ 243
0:00 0:00
Display Settings
ਗਉੜੀਛੰਤਮਹਲਾ
ਸੁਣਿਨਾਹਪ੍ਰਭੂਜੀਉਏਕਲੜੀਬਨਮਾਹੇ
ਕਿਉਧੀਰੈਗੀਨਾਹਬਿਨਾਪ੍ਰਭਵੇਪਰਵਾਹੇ
ਧਨਨਾਹਬਾਝਹੁਰਹਿਸਾਕੈਬਿਖਮਰੈਣਿਘਣੇਰੀਆ
ਨਹਨੀਦਆਵੈਪ੍ਰੇਮੁਭਾਵੈਸੁਣਿਬੇਨੰਤੀਮੇਰੀਆ
ਬਾਝਹੁਪਿਆਰੇਕੋਇਸਾਰੇਏਕਲੜੀਕੁਰਲਾਏ
ਨਾਨਕਸਾਧਨਮਿਲੈਮਿਲਾਈਬਿਨੁਪ੍ਰੀਤਮਦੁਖੁਪਾਏ॥੧॥
ਪਿਰਿਛੋਡਿਅੜੀਜੀਉਕਵਣੁਮਿਲਾਵੈ
ਰਸਿਪ੍ਰੇਮਿਮਿਲੀਜੀਉਸਬਦਿਸੁਹਾਵੈ
ਸਬਦੇਸੁਹਾਵੈਤਾਪਤਿਪਾਵੈਦੀਪਕਦੇਹਉਜਾਰੈ
ਸੁਣਿਸਖੀਸਹੇਲੀਸਾਚਿਸੁਹੇਲੀਸਾਚੇਕੇਗੁਣਸਾਰੈ
ਸਤਿਗੁਰਿਮੇਲੀਤਾਪਿਰਿਰਾਵੀਬਿਗਸੀਅੰਮ੍ਰਿਤਬਾਣੀ
ਨਾਨਕਸਾਧਨਤਾਪਿਰੁਰਾਵੇਜਾਤਿਸਕੈਮਨਿਭਾਣੀ॥੨॥
ਮਾਇਆਮੋਹਣੀਨੀਘਰੀਆਜੀਉਕੂੜਿਮੁਠੀਕੂੜਿਆਰੇ
ਕਿਉਖੂਲੈਗਲਜੇਵੜੀਆਜੀਉਬਿਨੁਗੁਰਅਤਿਪਿਆਰੇ
ਹਰਿਪ੍ਰੀਤਿਪਿਆਰੇਸਬਦਿਵੀਚਾਰੇਤਿਸਹੀਕਾਸੋਹੋਵੈ
ਪੁੰਨਦਾਨਅਨੇਕਨਾਵਣਕਿਉਅੰਤਰਮਲੁਧੋਵੈ
ਨਾਮਬਿਨਾਗਤਿਕੋਇਪਾਵੈਹਠਿਨਿਗ੍ਰਹਿਬੇਬਾਣੈ
ਨਾਨਕਸਚਘਰੁਸਬਦਿਸਿਞਾਪੈਦੁਬਿਧਾਮਹਲੁਕਿਜਾਣੈ॥੩॥
ਤੇਰਾਨਾਮੁਸਚਾਜੀਉਸਬਦੁਸਚਾਵੀਚਾਰੋ
ਤੇਰਾਮਹਲੁਸਚਾਜੀਉਨਾਮੁਸਚਾਵਾਪਾਰੋ
ਨਾਮਕਾਵਾਪਾਰੁਮੀਠਾਭਗਤਿਲਾਹਾਅਨਦਿਨੋ
ਤਿਸੁਬਾਝੁਵਖਰੁਕੋਇਸੂਝੈਨਾਮੁਲੇਵਹੁਖਿਨੁਖਿਨੋ
ਪਰਖਿਲੇਖਾਨਦਰਿਸਾਚੀਕਰਮਿਪੂਰੈਪਾਇਆ
ਨਾਨਕਨਾਮੁਮਹਾਰਸੁਮੀਠਾਗੁਰਿਪੂਰੈਸਚੁਪਾਇਆ॥੪॥੨॥
ਰਾਗੁਗਉੜੀਪੂਰਬੀਛੰਤਮਹਲਾ
ਸਤਿਨਾਮੁਕਰਤਾਪੁਰਖੁਗੁਰਪ੍ਰਸਾਦਿ
ਸਾਧਨਬਿਨਉਕਰੇਜੀਉਹਰਿਕੇਗੁਣਸਾਰੇ
ਖਿਨੁਪਲੁਰਹਿਸਕੈਜੀਉਬਿਨੁਹਰਿਪਿਆਰੇ
ਬਿਨੁਹਰਿਪਿਆਰੇਰਹਿਸਾਕੈਗੁਰਬਿਨੁਮਹਲੁਪਾਈਐ
ਜੋਗੁਰੁਕਹੈਸੋਈਪਰੁਕੀਜੈਤਿਸਨਾਅਗਨਿਬੁਝਾਈਐ
ਹਰਿਸਾਚਾਸੋਈਤਿਸੁਬਿਨੁਅਵਰੁਕੋਈਬਿਨੁਸੇਵਿਐਸੁਖੁਪਾਏ
ਨਾਨਕਸਾਧਨਮਿਲੈਮਿਲਾਈਜਿਸਨੋਆਪਿਮਿਲਾਏ॥੧॥
ਧਨਰੈਣਿਸੁਹੇਲੜੀਏਜੀਉਹਰਿਸਿਉਚਿਤੁਲਾਏ
ਸਤਿਗੁਰੁਸੇਵੇਭਾਉਕਰੇਜੀਉਵਿਚਹੁਆਪੁਗਵਾਏ
ਵਿਚਹੁਆਪੁਗਵਾਏਹਰਿਗੁਣਗਾਏਅਨਦਿਨੁਲਾਗਾਭਾਓ
ਸੁਣਿਸਖੀਸਹੇਲੀਜੀਅਕੀਮੇਲੀਗੁਰਕੈਸਬਦਿਸਮਾਓ