ਇਸਤਰੀਪੁਰਖਕਾਮਿਵਿਆਪੇਜੀਉਰਾਮਨਾਮਕੀਬਿਧਿਨਹੀਜਾਣੀ॥
ਮਾਤਪਿਤਾਸੁਤਭਾਈਖਰੇਪਿਆਰੇਜੀਉਡੂਬਿਮੁਏਬਿਨੁਪਾਣੀ॥
ਡੂਬਿਮੁਏਬਿਨੁਪਾਣੀਗਤਿਨਹੀਜਾਣੀਹਉਮੈਧਾਤੁਸੰਸਾਰੇ॥
ਜੋਆਇਆਸੋਸਭੁਕੋਜਾਸੀਉਬਰੇਗੁਰਵੀਚਾਰੇ॥
ਗੁਰਮੁਖਿਹੋਵੈਰਾਮਨਾਮੁਵਖਾਣੈਆਪਿਤਰੈਕੁਲਤਾਰੇ॥
ਨਾਨਕਨਾਮੁਵਸੈਘਟਅੰਤਰਿਗੁਰਮਤਿਮਿਲੇਪਿਆਰੇ॥੨॥
ਰਾਮਨਾਮਬਿਨੁਕੋਥਿਰੁਨਾਹੀਜੀਉਬਾਜੀਹੈਸੰਸਾਰਾ॥
ਦ੍ਰਿੜੁਭਗਤਿਸਚੀਜੀਉਰਾਮਨਾਮੁਵਾਪਾਰਾ॥
ਰਾਮਨਾਮੁਵਾਪਾਰਾਅਗਮਅਪਾਰਾਗੁਰਮਤੀਧਨੁਪਾਈਐ॥
ਸੇਵਾਸੁਰਤਿਭਗਤਿਇਹਸਾਚੀਵਿਚਹੁਆਪੁਗਵਾਈਐ॥
ਹਮਮਤਿਹੀਣਮੂਰਖਮੁਗਧਅੰਧੇਸਤਿਗੁਰਿਮਾਰਗਿਪਾਏ॥
ਨਾਨਕਗੁਰਮੁਖਿਸਬਦਿਸੁਹਾਵੇਅਨਦਿਨੁਹਰਿਗੁਣਗਾਏ॥੩॥
ਆਪਿਕਰਾਏਕਰੇਆਪਿਜੀਉਆਪੇਸਬਦਿਸਵਾਰੇ॥
ਆਪੇਸਤਿਗੁਰੁਆਪਿਸਬਦੁਜੀਉਜੁਗੁਜੁਗੁਭਗਤਪਿਆਰੇ॥
ਜੁਗੁਜੁਗੁਭਗਤਪਿਆਰੇਹਰਿਆਪਿਸਵਾਰੇਆਪੇਭਗਤੀਲਾਏ॥
ਆਪੇਦਾਨਾਆਪੇਬੀਨਾਆਪੇਸੇਵਕਰਾਏ॥
ਆਪੇਗੁਣਦਾਤਾਅਵਗਣਕਾਟੇਹਿਰਦੈਨਾਮੁਵਸਾਏ॥
ਨਾਨਕਸਦਬਲਿਹਾਰੀਸਚੇਵਿਟਹੁਆਪੇਕਰੇਕਰਾਏ॥੪॥੪॥
ਗਉੜੀਮਹਲਾ੩॥
ਗੁਰਕੀਸੇਵਾਕਰਿਪਿਰਾਜੀਉਹਰਿਨਾਮੁਧਿਆਏ॥
ਮੰਞਹੁਦੂਰਿਨਜਾਹਿਪਿਰਾਜੀਉਘਰਿਬੈਠਿਆਹਰਿਪਾਏ॥
ਘਰਿਬੈਠਿਆਹਰਿਪਾਏਸਦਾਚਿਤੁਲਾਏਸਹਜੇਸਤਿਸੁਭਾਏ॥
ਗੁਰਕੀਸੇਵਾਖਰੀਸੁਖਾਲੀਜਿਸਨੋਆਪਿਕਰਾਏ॥
ਨਾਮੋਬੀਜੇਨਾਮੋਜੰਮੈਨਾਮੋਮੰਨਿਵਸਾਏ॥
ਨਾਨਕਸਚਿਨਾਮਿਵਡਿਆਈਪੂਰਬਿਲਿਖਿਆਪਾਏ॥੧॥
ਹਰਿਕਾਨਾਮੁਮੀਠਾਪਿਰਾਜੀਉਜਾਚਾਖਹਿਚਿਤੁਲਾਏ॥
ਰਸਨਾਹਰਿਰਸੁਚਾਖੁਮੁਯੇਜੀਉਅਨਰਸਸਾਦਗਵਾਏ॥
ਸਦਾਹਰਿਰਸੁਪਾਏਜਾਹਰਿਭਾਏਰਸਨਾਸਬਦਿਸੁਹਾਏ॥
ਨਾਮੁਧਿਆਏਸਦਾਸੁਖੁਪਾਏਨਾਮਿਰਹੈਲਿਵਲਾਏ॥
ਨਾਮੇਉਪਜੈਨਾਮੇਬਿਨਸੈਨਾਮੇਸਚਿਸਮਾਏ॥
ਨਾਨਕਨਾਮੁਗੁਰਮਤੀਪਾਈਐਆਪੇਲਏਲਵਾਏ॥੨॥
ਏਹਵਿਡਾਣੀਚਾਕਰੀਪਿਰਾਜੀਉਧਨਛੋਡਿਪਰਦੇਸਿਸਿਧਾਏ॥
ਦੂਜੈਕਿਨੈਸੁਖੁਨਪਾਇਓਪਿਰਾਜੀਉਬਿਖਿਆਲੋਭਿਲੁਭਾਏ॥
ਬਿਖਿਆਲੋਭਿਲੁਭਾਏਭਰਮਿਭੁਲਾਏਓਹੁਕਿਉਕਰਿਸੁਖੁਪਾਏ॥
ਚਾਕਰੀਵਿਡਾਣੀਖਰੀਦੁਖਾਲੀਆਪੁਵੇਚਿਧਰਮੁਗਵਾਏ॥