ਮਾਇਆਬੰਧਨਟਿਕੈਨਾਹੀਖਿਨੁਖਿਨੁਦੁਖੁਸੰਤਾਏ॥
ਨਾਨਕਮਾਇਆਕਾਦੁਖੁਤਦੇਚੂਕੈਜਾਗੁਰਸਬਦੀਚਿਤੁਲਾਏ॥੩॥
ਮਨਮੁਖਮੁਗਧਗਾਵਾਰੁਪਿਰਾਜੀਉਸਬਦੁਮਨਿਨਵਸਾਏ॥
ਮਾਇਆਕਾਭ੍ਰਮੁਅੰਧੁਪਿਰਾਜੀਉਹਰਿਮਾਰਗੁਕਿਉਪਾਏ॥
ਕਿਉਮਾਰਗੁਪਾਏਬਿਨੁਸਤਿਗੁਰਭਾਏਮਨਮੁਖਿਆਪੁਗਣਾਏ॥
ਹਰਿਕੇਚਾਕਰਸਦਾਸੁਹੇਲੇਗੁਰਚਰਣੀਚਿਤੁਲਾਏ॥
ਜਿਸਨੋਹਰਿਜੀਉਕਰੇਕਿਰਪਾਸਦਾਹਰਿਕੇਗੁਣਗਾਏ॥
ਨਾਨਕਨਾਮੁਰਤਨੁਜਗਿਲਾਹਾਗੁਰਮੁਖਿਆਪਿਬੁਝਾਏ॥੪॥੫॥੭॥
ਰਾਗੁਗਉੜੀ₁ਛੰਤਮਹਲਾ੫॥
ੴਸਤਿਗੁਰਪ੍ਰਸਾਦਿ॥
ਮੇਰੈਮਨਿਬੈਰਾਗੁਭਇਆਜੀਉਕਿਉਦੇਖਾਪ੍ਰਭਦਾਤੇ॥
ਮੇਰੇਮੀਤਸਖਾਹਰਿਜੀਉਗੁਰਪੁਰਖਬਿਧਾਤੇ॥
ਪੁਰਖੋਬਿਧਾਤਾਏਕੁਸ੍ਰੀਧਰੁਕਿਉਮਿਲਹਤੁਝੈਉਡੀਣੀਆ॥
ਕਰਕਰਹਿਸੇਵਾਸੀਸੁਚਰਣੀਮਨਿਆਸਦਰਸਨਿਮਾਣੀਆ॥
ਸਾਸਿਸਾਸਿਨਘੜੀਵਿਸਰੈਪਲੁਮੂਰਤੁਦਿਨੁਰਾਤੇ॥
ਨਾਨਕਸਾਰਿੰਗਜਿਉਪਿਆਸੇਕਿਉਮਿਲੀਐਪ੍ਰਭਦਾਤੇ॥੧॥
ਇਕਬਿਨਉਕਰਉਜੀਉਸੁਣਿਕੰਤਪਿਆਰੇ॥
ਮੇਰਾਮਨੁਤਨੁਮੋਹਿਲੀਆਜੀਉਦੇਖਿਚਲਤਤੁਮਾਰੇ॥
ਚਲਤਾਤੁਮਾਰੇਦੇਖਿਮੋਹੀਉਦਾਸਧਨਕਿਉਧੀਰਏ॥
ਗੁਣਵੰਤਨਾਹਦਇਆਲੁਬਾਲਾਸਰਬਗੁਣਭਰਪੂਰਏ॥
ਪਿਰਦੋਸੁਨਾਹੀਸੁਖਹਦਾਤੇਹਉਵਿਛੁੜੀਬੁਰਿਆਰੇ॥
ਬਿਨਵੰਤਿਨਾਨਕਦਇਆਧਾਰਹੁਘਰਿਆਵਹੁਨਾਹਪਿਆਰੇ॥੨॥
ਹਉਮਨੁਅਰਪੀਸਭੁਤਨੁਅਰਪੀਅਰਪੀਸਭਿਦੇਸਾ॥
ਹਉਸਿਰੁਅਰਪੀਤਿਸੁਮੀਤਪਿਆਰੇਜੋਪ੍ਰਭਦੇਇਸਦੇਸਾ॥
ਅਰਪਿਆਤਸੀਸੁਸੁਥਾਨਿਗੁਰਪਹਿਸੰਗਿਪ੍ਰਭੂਦਿਖਾਇਆ॥
ਖਿਨਮਾਹਿਸਗਲਾਦੂਖੁਮਿਟਿਆਮਨਹੁਚਿੰਦਿਆਪਾਇਆ॥
ਦਿਨੁਰੈਣਿਰਲੀਆਕਰੈਕਾਮਣਿਮਿਟੇਸਗਲਅੰਦੇਸਾ॥
ਬਿਨਵੰਤਿਨਾਨਕੁਕੰਤੁਮਿਲਿਆਲੋੜਤੇਹਮਜੈਸਾ॥੩॥
ਮੇਰੈਮਨਿਅਨਦੁਭਇਆਜੀਉਵਜੀਵਾਧਾਈ॥
ਘਰਿਲਾਲੁਆਇਆਪਿਆਰਾਸਭਤਿਖਾਬੁਝਾਈ॥
ਮਿਲਿਆਤਲਾਲੁਗੁਪਾਲੁਠਾਕੁਰੁਸਖੀਮੰਗਲੁਗਾਇਆ॥
ਸਭਮੀਤਬੰਧਪਹਰਖੁਉਪਜਿਆਦੂਤਥਾਉਗਵਾਇਆ॥
ਅਨਹਤਵਾਜੇਵਜਹਿਘਰਮਹਿਪਿਰਸੰਗਿਸੇਜਵਿਛਾਈ॥
ਬਿਨਵੰਤਿਨਾਨਕੁਸਹਜਿਰਹੈਹਰਿਮਿਲਿਆਕੰਤੁਸੁਖਦਾਈ॥੪॥੧॥