ਗਉੜੀ₂ਮਹਲਾ੫॥
ਮੋਹਨਤੇਰੇਊਚੇਮੰਦਰਮਹਲਅਪਾਰਾ॥
ਮੋਹਨਤੇਰੇਸੋਹਨਿਦੁਆਰਜੀਉਸੰਤਧਰਮਸਾਲਾ॥
ਧਰਮਸਾਲਅਪਾਰਦੈਆਰਠਾਕੁਰਸਦਾਕੀਰਤਨੁਗਾਵਹੇ॥
ਜਹਸਾਧਸੰਤਇਕਤ੍ਰਹੋਵਹਿਤਹਾਤੁਝਹਿਧਿਆਵਹੇ॥
ਕਰਿਦਇਆਮਇਆਦਇਆਲਸੁਆਮੀਹੋਹੁਦੀਨਕ੍ਰਿਪਾਰਾ॥
ਬਿਨਵੰਤਿਨਾਨਕਦਰਸਪਿਆਸੇਮਿਲਿਦਰਸਨਸੁਖੁਸਾਰਾ॥੧॥
ਮੋਹਨਤੇਰੇਬਚਨਅਨੂਪਚਾਲਨਿਰਾਲੀ॥
ਮੋਹਨਤੂੰਮਾਨਹਿਏਕੁਜੀਅਵਰਸਭਰਾਲੀ॥
ਮਾਨਹਿਤਏਕੁਅਲੇਖੁਠਾਕੁਰੁਜਿਨਹਿਸਭਕਲਧਾਰੀਆ॥
ਤੁਧੁਬਚਨਿਗੁਰਕੈਵਸਿਕੀਆਆਦਿਪੁਰਖੁਬਨਵਾਰੀਆ॥
ਤੂੰਆਪਿਚਲਿਆਆਪਿਰਹਿਆਆਪਿਸਭਕਲਧਾਰੀਆ॥
ਬਿਨਵੰਤਿਨਾਨਕਪੈਜਰਾਖਹੁਸਭਸੇਵਕਸਰਨਿਤੁਮਾਰੀਆ॥੨॥
ਮੋਹਨਤੁਧੁਸਤਿਸੰਗਤਿਧਿਆਵੈਦਰਸਧਿਆਨਾ॥
ਮੋਹਨਜਮੁਨੇੜਿਨਆਵੈਤੁਧੁਜਪਹਿਨਿਦਾਨਾ॥
ਜਮਕਾਲੁਤਿਨਕਉਲਗੈਨਾਹੀਜੋਇਕਮਨਿਧਿਆਵਹੇ॥
ਮਨਿਬਚਨਿਕਰਮਿਜਿਤੁਧੁਅਰਾਧਹਿਸੇਸਭੇਫਲਪਾਵਹੇ॥
ਮਲਮੂਤਮੂੜਜਿਮੁਗਧਹੋਤੇਸਿਦੇਖਿਦਰਸੁਸੁਗਿਆਨਾ॥
ਬਿਨਵੰਤਿਨਾਨਕਰਾਜੁਨਿਹਚਲੁਪੂਰਨਪੁਰਖਭਗਵਾਨਾ॥੩॥
ਮੋਹਨਤੂੰਸੁਫਲੁਫਲਿਆਸਣੁਪਰਵਾਰੇ॥
ਮੋਹਨਪੁਤ੍ਰਮੀਤਭਾਈਕੁਟੰਬਸਭਿਤਾਰੇ॥
ਤਾਰਿਆਜਹਾਨੁਲਹਿਆਅਭਿਮਾਨੁਜਿਨੀਦਰਸਨੁਪਾਇਆ॥
ਜਿਨੀਤੁਧਨੋਧੰਨੁਕਹਿਆਤਿਨਜਮੁਨੇੜਿਨਆਇਆ॥
ਬੇਅੰਤਗੁਣਤੇਰੇਕਥੇਨਜਾਹੀਸਤਿਗੁਰਪੁਰਖਮੁਰਾਰੇ॥
ਬਿਨਵੰਤਿਨਾਨਕਟੇਕਰਾਖੀਜਿਤੁਲਗਿਤਰਿਆਸੰਸਾਰੇ॥੪॥੨॥
ਗਉੜੀ₃ਮਹਲਾ੫॥
ਸਲੋਕੁ॥
ਪਤਿਤਅਸੰਖਪੁਨੀਤਕਰਿਪੁਨਹਪੁਨਹਬਲਿਹਾਰ॥
ਨਾਨਕਰਾਮਨਾਮੁਜਪਿਪਾਵਕੋਤਿਨਕਿਲਬਿਖਦਾਹਨਹਾਰ॥੧॥
ਛੰਤ॥
ਜਪਿਮਨਾਤੂੰਰਾਮਨਰਾਇਣੁਗੋਵਿੰਦਾਹਰਿਮਾਧੋ॥
ਧਿਆਇਮਨਾਮੁਰਾਰਿਮੁਕੰਦੇਕਟੀਐਕਾਲਦੁਖਫਾਧੋ॥
ਦੁਖਹਰਣਦੀਨਸਰਣਸ੍ਰੀਧਰਚਰਨਕਮਲਅਰਾਧੀਐ॥
ਜਮਪੰਥੁਬਿਖੜਾਅਗਨਿਸਾਗਰੁਨਿਮਖਸਿਮਰਤਸਾਧੀਐ॥
ਕਲਿਮਲਹਦਹਤਾਸੁਧੁਕਰਤਾਦਿਨਸੁਰੈਣਿਅਰਾਧੋ॥
ਬਿਨਵੰਤਿਨਾਨਕਕਰਹੁਕਿਰਪਾਗੋਪਾਲਗੋਬਿੰਦਮਾਧੋ॥੧॥
ਸਿਮਰਿਮਨਾਦਾਮੋਦਰੁਦੁਖਹਰੁਭੈਭੰਜਨੁਹਰਿਰਾਇਆ॥
ਸ੍ਰੀਰੰਗੋਦਇਆਲਮਨੋਹਰੁਭਗਤਿਵਛਲੁਬਿਰਦਾਇਆ॥