ਜੇਹੀਸੁਰਤਿਤੇਹਾਤਿਨਰਾਹੁ॥
ਲੇਖਾਇਕੋਆਵਹੁਜਾਹੁ॥੧॥
ਕਾਹੇਜੀਅਕਰਹਿਚਤੁਰਾਈ॥
ਲੇਵੈਦੇਵੈਢਿਲਨਪਾਈ॥੧॥ਰਹਾਉ॥
ਤੇਰੇਜੀਅਜੀਆਕਾਤੋਹਿ॥
ਕਿਤਕਉਸਾਹਿਬਆਵਹਿਰੋਹਿ॥
ਜੇਤੂਸਾਹਿਬਆਵਹਿਰੋਹਿ॥
ਤੂਓਨਾਕਾਤੇਰੇਓਹਿ॥੨॥
ਅਸੀਬੋਲਵਿਗਾੜਵਿਗਾੜਹਬੋਲ॥
ਤੂਨਦਰੀਅੰਦਰਿਤੋਲਹਿਤੋਲ॥
ਜਹਕਰਣੀਤਹਪੂਰੀਮਤਿ॥
ਕਰਣੀਬਾਝਹੁਘਟੇਘਟਿ॥੩॥
ਪ੍ਰਣਵਤਿਨਾਨਕਗਿਆਨੀਕੈਸਾਹੋਇ॥
ਆਪੁਪਛਾਣੈਬੂਝੈਸੋਇ॥
ਗੁਰਪਰਸਾਦਿਕਰੇਬੀਚਾਰੁ॥
ਸੋਗਿਆਨੀਦਰਗਹਪਰਵਾਣੁ॥੪॥੩੦॥
ਸਿਰੀਰਾਗੁਮਹਲਾ੧ਘਰੁ੪॥
ਤੂਦਰੀਆਉਦਾਨਾਬੀਨਾਮੈਮਛੁਲੀਕੈਸੇਅੰਤੁਲਹਾ॥
ਜਹਜਹਦੇਖਾਤਹਤਹਤੂਹੈਤੁਝਤੇਨਿਕਸੀਫੂਟਿਮਰਾ॥੧॥
ਨਜਾਣਾਮੇਉਨਜਾਣਾਜਾਲੀ॥
ਜਾਦੁਖੁਲਾਗੈਤਾਤੁਝੈਸਮਾਲੀ॥੧॥ਰਹਾਉ॥
ਤੂਭਰਪੂਰਿਜਾਨਿਆਮੈਦੂਰਿ॥
ਜੋਕਛੁਕਰੀਸੁਤੇਰੈਹਦੂਰਿ॥
ਤੂਦੇਖਹਿਹਉਮੁਕਰਿਪਾਉ॥
ਤੇਰੈਕੰਮਿਨਤੇਰੈਨਾਇ॥੨॥
ਜੇਤਾਦੇਹਿਤੇਤਾਹਉਖਾਉ॥
ਬਿਆਦਰੁਨਾਹੀਕੈਦਰਿਜਾਉ॥
ਨਾਨਕੁਏਕਕਹੈਅਰਦਾਸਿ॥
ਜੀਉਪਿੰਡੁਸਭੁਤੇਰੈਪਾਸਿ॥੩॥
ਆਪੇਨੇੜੈਦੂਰਿਆਪੇਹੀਆਪੇਮੰਝਿਮਿਆਨੋੁ॥
ਆਪੇਵੇਖੈਸੁਣੇਆਪੇਹੀਕੁਦਰਤਿਕਰੇਜਹਾਨੋੁ॥
ਜੋਤਿਸੁਭਾਵੈਨਾਨਕਾਹੁਕਮੁਸੋਈਪਰਵਾਨੋੁ॥੪॥੩੧॥
ਸਿਰੀਰਾਗੁਮਹਲਾ੧ਘਰੁ੪॥
ਕੀਤਾਕਹਾਕਰੇਮਨਿਮਾਨੁ॥
ਦੇਵਣਹਾਰੇਕੈਹਥਿਦਾਨੁ॥
ਭਾਵੈਦੇਇਨਦੇਈਸੋਇ॥
ਕੀਤੇਕੈਕਹਿਐਕਿਆਹੋਇ॥੧॥
ਆਪੇਸਚੁਭਾਵੈਤਿਸੁਸਚੁ॥
ਅੰਧਾਕਚਾਕਚੁਨਿਕਚੁ॥੧॥ਰਹਾਉ॥
ਜਾਕੇਰੁਖਬਿਰਖਆਰਾਉ॥
ਜੇਹੀਧਾਤੁਤੇਹਾਤਿਨਨਾਉ॥
ਫੁਲੁਭਾਉਫਲੁਲਿਖਿਆਪਾਇ॥
ਆਪਿਬੀਜਿਆਪੇਹੀਖਾਇ॥੨॥
ਕਚੀਕੰਧਕਚਾਵਿਚਿਰਾਜੁ॥
ਮਤਿਅਲੂਣੀਫਿਕਾਸਾਦੁ॥
ਨਾਨਕਆਣੇਆਵੈਰਾਸਿ॥
ਵਿਣੁਨਾਵੈਨਾਹੀਸਾਬਾਸਿ॥੩॥੩੨॥
ਸਿਰੀਰਾਗੁਮਹਲਾ੧ਘਰੁ੫॥
ਅਛਲਛਲਾਈਨਹਛਲੈਨਹਘਾਉਕਟਾਰਾਕਰਿਸਕੈ॥
ਜਿਉਸਾਹਿਬੁਰਾਖੈਤਿਉਰਹੈਇਸੁਲੋਭੀਕਾਜੀਉਟਲਪਲੈ॥੧॥
ਬਿਨੁਤੇਲਦੀਵਾਕਿਉਜਲੈ॥੧॥ਰਹਾਉ॥
ਪੋਥੀਪੁਰਾਣਕਮਾਈਐ॥
ਭਉਵਟੀਇਤੁਤਨਿਪਾਈਐ॥
ਸਚੁਬੂਝਣੁਆਣਿਜਲਾਈਐ॥੨॥
ਇਹੁਤੇਲੁਦੀਵਾਇਉਜਲੈ॥
ਕਰਿਚਾਨਣੁਸਾਹਿਬਤਉਮਿਲੈ॥੧॥ਰਹਾਉ॥
ਇਤੁਤਨਿਲਾਗੈਬਾਣੀਆ॥
ਸੁਖੁਹੋਵੈਸੇਵਕਮਾਣੀਆ॥