GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 250
0:00 0:00
ਅੰਗ 250
0:00 0:00
Display Settings
ਸਤਿਗੁਰਪ੍ਰਸਾਦਿ
ਗਉੜੀਬਾਵਨਅਖਰੀਮਹਲਾ
ਸਲੋਕੁ
ਗੁਰਦੇਵਮਾਤਾਗੁਰਦੇਵਪਿਤਾਗੁਰਦੇਵਸੁਆਮੀਪਰਮੇਸੁਰਾ
ਗੁਰਦੇਵਸਖਾਅਗਿਆਨਭੰਜਨੁਗੁਰਦੇਵਬੰਧਿਪਸਹੋਦਰਾ
ਗੁਰਦੇਵਦਾਤਾਹਰਿਨਾਮੁਉਪਦੇਸੈਗੁਰਦੇਵਮੰਤੁਨਿਰੋਧਰਾ
ਗੁਰਦੇਵਸਾਂਤਿਸਤਿਬੁਧਿਮੂਰਤਿਗੁਰਦੇਵਪਾਰਸਪਰਸਪਰਾ
ਗੁਰਦੇਵਤੀਰਥੁਅੰਮ੍ਰਿਤਸਰੋਵਰੁਗੁਰਗਿਆਨਮਜਨੁਅਪਰੰਪਰਾ
ਗੁਰਦੇਵਕਰਤਾਸਭਿਪਾਪਹਰਤਾਗੁਰਦੇਵਪਤਿਤਪਵਿਤਕਰਾ
ਗੁਰਦੇਵਆਦਿਜੁਗਾਦਿਜੁਗੁਜੁਗੁਗੁਰਦੇਵਮੰਤੁਹਰਿਜਪਿਉਧਰਾ
ਗੁਰਦੇਵਸੰਗਤਿਪ੍ਰਭਮੇਲਿਕਰਿਕਿਰਪਾਹਮਮੂੜਪਾਪੀਜਿਤੁਲਗਿਤਰਾ
ਗੁਰਦੇਵਸਤਿਗੁਰੁਪਾਰਬ੍ਰਹਮੁਪਰਮੇਸਰੁਗੁਰਦੇਵਨਾਨਕਹਰਿਨਮਸਕਰਾ॥੧॥
ਸਲੋਕੁ
ਆਪਹਿਕੀਆਕਰਾਇਆਆਪਹਿਕਰਨੈਜੋਗੁ
ਨਾਨਕਏਕੋਰਵਿਰਹਿਆਦੂਸਰਹੋਆਹੋਗੁ॥੧॥
ਪਉੜੀ
ਓਅੰਸਾਧਸਤਿਗੁਰਨਮਸਕਾਰੰ
ਆਦਿਮਧਿਅੰਤਿਨਿਰੰਕਾਰੰ
ਆਪਹਿਸੁੰਨਆਪਹਿਸੁਖਆਸਨ
ਆਪਹਿਸੁਨਤਆਪਹੀਜਾਸਨ
ਆਪਨਆਪੁਆਪਹਿਉਪਾਇਓ
ਆਪਹਿਬਾਪਆਪਹੀਮਾਇਓ
ਆਪਹਿਸੂਖਮਆਪਹਿਅਸਥੂਲਾ
ਲਖੀਜਾਈਨਾਨਕਲੀਲਾ॥੧॥
ਕਰਿਕਿਰਪਾਪ੍ਰਭਦੀਨਦਇਆਲਾ
ਤੇਰੇਸੰਤਨਕੀਮਨੁਹੋਇਰਵਾਲਾਰਹਾਉ
ਸਲੋਕੁ
ਨਿਰੰਕਾਰਆਕਾਰਆਪਿਨਿਰਗੁਨਸਰਗੁਨਏਕ
ਏਕਹਿਏਕਬਖਾਨਨੋਨਾਨਕਏਕਅਨੇਕ॥੧॥
ਪਉੜੀ
ਓਅੰਗੁਰਮੁਖਿਕੀਓਅਕਾਰਾ
ਏਕਹਿਸੂਤਿਪਰੋਵਨਹਾਰਾ
ਭਿੰਨਭਿੰਨਤ੍ਰੈਗੁਣਬਿਸਥਾਰੰ
ਨਿਰਗੁਨਤੇਸਰਗੁਨਦ੍ਰਿਸਟਾਰੰ
ਸਗਲਭਾਤਿਕਰਿਕਰਹਿਉਪਾਇਓ
ਜਨਮਮਰਨਮਨਮੋਹੁਬਢਾਇਓ
ਦੁਹੂਭਾਤਿਤੇਆਪਿਨਿਰਾਰਾ
ਨਾਨਕਅੰਤੁਪਾਰਾਵਾਰਾ॥੨॥
ਸਲੋਕੁ
ਸੇਈਸਾਹਭਗਵੰਤਸੇਸਚੁਸੰਪੈਹਰਿਰਾਸਿ
ਨਾਨਕਸਚੁਸੁਚਿਪਾਈਐਤਿਹਸੰਤਨਕੈਪਾਸਿ॥੧॥
ਪਵੜੀ
ਸਸਾਸਤਿਸਤਿਸਤਿਸੋਊ
ਸਤਿਪੁਰਖਤੇਭਿੰਨਕੋਊ
ਸੋਊਸਰਨਿਪਰੈਜਿਹਪਾਯੰ
ਸਿਮਰਿਸਿਮਰਿਗੁਨਗਾਇਸੁਨਾਯੰ
ਸੰਸੈਭਰਮੁਨਹੀਕਛੁਬਿਆਪਤ
ਪ੍ਰਗਟੁਪ੍ਰਤਾਪੁਤਾਹੂਕੋਜਾਪਤ
ਸੋਸਾਧੂਇਹਪਹੁਚਨਹਾਰਾ
ਨਾਨਕਤਾਕੈਸਦਬਲਿਹਾਰਾ॥੩॥
ਸਲੋਕੁ
ਧਨੁਧਨੁਕਹਾਪੁਕਾਰਤੇਮਾਇਆਮੋਹਸਭਕੂਰ