GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 251
0:00 0:00
ਅੰਗ 251
0:00 0:00
Display Settings
ਨਾਮਬਿਹੂਨੇਨਾਨਕਾਹੋਤਜਾਤਸਭੁਧੂਰ॥੧॥
ਪਵੜੀ
ਧਧਾਧੂਰਿਪੁਨੀਤਤੇਰੇਜਨੂਆ
ਧਨਿਤੇਊਜਿਹਰੁਚਇਆਮਨੂਆ
ਧਨੁਨਹੀਬਾਛਹਿਸੁਰਗਆਛਹਿ
ਅਤਿਪ੍ਰਿਅਪ੍ਰੀਤਿਸਾਧਰਜਰਾਚਹਿ
ਧੰਧੇਕਹਾਬਿਆਪਹਿਤਾਹੂ
ਜੋਏਕਛਾਡਿਅਨਕਤਹਿਜਾਹੂ
ਜਾਕੈਹੀਐਦੀਓਪ੍ਰਭਨਾਮ
ਨਾਨਕਸਾਧਪੂਰਨਭਗਵਾਨ॥੪॥
ਸਲੋਕ
ਅਨਿਕਭੇਖਅਰੁਙਿਆਨਧਿਆਨਮਨਹਠਿਮਿਲਿਅਉਕੋਇ
ਕਹੁਨਾਨਕਕਿਰਪਾਭਈਭਗਤੁਙਿਆਨੀਸੋਇ॥੧॥
ਪਉੜੀ
ਙੰਙਾਙਿਆਨੁਨਹੀਮੁਖਬਾਤਉ
ਅਨਿਕਜੁਗਤਿਸਾਸਤ੍ਰਕਰਿਭਾਤਉ
ਙਿਆਨੀਸੋਇਜਾਕੈਦ੍ਰਿੜਸੋਊ
ਕਹਤਸੁਨਤਕਛੁਜੋਗੁਹੋਊ
ਙਿਆਨੀਰਹਤਆਗਿਆਦ੍ਰਿੜੁਜਾਕੈ
ਉਸਨਸੀਤਸਮਸਰਿਸਭਤਾਕੈ
ਙਿਆਨੀਤਤੁਗੁਰਮੁਖਿਬੀਚਾਰੀ
ਨਾਨਕਜਾਕਉਕਿਰਪਾਧਾਰੀ॥੫॥
ਸਲੋਕੁ
ਆਵਨਆਏਸ੍ਰਿਸਟਿਮਹਿਬਿਨੁਬੂਝੇਪਸੁਢੋਰ
ਨਾਨਕਗੁਰਮੁਖਿਸੋਬੁਝੈਜਾਕੈਭਾਗਮਥੋਰ॥੧॥
ਪਉੜੀ
ਯਾਜੁਗਮਹਿਏਕਹਿਕਉਆਇਆ
ਜਨਮਤਮੋਹਿਓਮੋਹਨੀਮਾਇਆ
ਗਰਭਕੁੰਟਮਹਿਉਰਧਤਪਕਰਤੇ
ਸਾਸਿਸਾਸਿਸਿਮਰਤਪ੍ਰਭੁਰਹਤੇ
ਉਰਝਿਪਰੇਜੋਛੋਡਿਛਡਾਨਾ
ਦੇਵਨਹਾਰੁਮਨਹਿਬਿਸਰਾਨਾ
ਧਾਰਹੁਕਿਰਪਾਜਿਸਹਿਗੁਸਾਈ
ਇਤਉਤਨਾਨਕਤਿਸੁਬਿਸਰਹੁਨਾਹੀ॥੬॥
ਸਲੋਕੁ
ਆਵਤਹੁਕਮਿਬਿਨਾਸਹੁਕਮਿਆਗਿਆਭਿੰਨਕੋਇ
ਆਵਨਜਾਨਾਤਿਹਮਿਟੈਨਾਨਕਜਿਹਮਨਿਸੋਇ॥੧॥
ਪਉੜੀ
ਏਊਜੀਅਬਹੁਤੁਗ੍ਰਭਵਾਸੇ
ਮੋਹਮਗਨਮੀਠਜੋਨਿਫਾਸੇ
ਇਨਿਮਾਇਆਤ੍ਰੈਗੁਣਬਸਿਕੀਨੇ
ਆਪਨਮੋਹਘਟੇਘਟਿਦੀਨੇ
ਸਾਜਨਕਛੁਕਹਹੁਉਪਾਇਆ
ਜਾਤੇਤਰਉਬਿਖਮਇਹਮਾਇਆ
ਕਰਿਕਿਰਪਾਸਤਸੰਗਿਮਿਲਾਏ
ਨਾਨਕਤਾਕੈਨਿਕਟਿਮਾਏ॥੭॥
ਸਲੋਕੁ
ਕਿਰਤਕਮਾਵਨਸੁਭਅਸੁਭਕੀਨੇਤਿਨਿਪ੍ਰਭਿਆਪਿ
ਪਸੁਆਪਨਹਉਹਉਕਰੈਨਾਨਕਬਿਨੁਹਰਿਕਹਾਕਮਾਤਿ॥੧॥
ਪਉੜੀ
ਏਕਹਿਆਪਿਕਰਾਵਨਹਾਰਾ
ਆਪਹਿਪਾਪਪੁੰਨਬਿਸਥਾਰਾ
ਇਆਜੁਗਜਿਤੁਜਿਤੁਆਪਹਿਲਾਇਓ
ਸੋਸੋਪਾਇਓਜੁਆਪਿਦਿਵਾਇਓ
ਉਆਕਾਅੰਤੁਜਾਨੈਕੋਊ
ਜੋਜੋਕਰੈਸੋਊਫੁਨਿਹੋਊ
ਏਕਹਿਤੇਸਗਲਾਬਿਸਥਾਰਾ
ਨਾਨਕਆਪਿਸਵਾਰਨਹਾਰਾ॥੮॥
ਸਲੋਕੁ
ਰਾਚਿਰਹੇਬਨਿਤਾਬਿਨੋਦਕੁਸਮਰੰਗਬਿਖਸੋਰ
ਨਾਨਕਤਿਹਸਰਨੀਪਰਉਬਿਨਸਿਜਾਇਮੈਮੋਰ॥੧॥