GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 252
0:00 0:00
ਅੰਗ 252
0:00 0:00
Display Settings
ਪਉੜੀ
ਰੇਮਨਬਿਨੁਹਰਿਜਹਰਚਹੁਤਹਤਹਬੰਧਨਪਾਹਿ
ਜਿਹਬਿਧਿਕਤਹੂਛੂਟੀਐਸਾਕਤਤੇਊਕਮਾਹਿ
ਹਉਹਉਕਰਤੇਕਰਮਰਤਤਾਕੋਭਾਰੁਅਫਾਰ
ਪ੍ਰੀਤਿਨਹੀਜਉਨਾਮਸਿਉਤਉਏਊਕਰਮਬਿਕਾਰ
ਬਾਧੇਜਮਕੀਜੇਵਰੀਮੀਠੀਮਾਇਆਰੰਗ
ਭ੍ਰਮਕੇਮੋਹੇਨਹਬੁਝਹਿਸੋਪ੍ਰਭੁਸਦਹੂਸੰਗ
ਲੇਖੈਗਣਤਛੂਟੀਐਕਾਚੀਭੀਤਿਸੁਧਿ
ਜਿਸਹਿਬੁਝਾਏਨਾਨਕਾਤਿਹਗੁਰਮੁਖਿਨਿਰਮਲਬੁਧਿ॥੯॥
ਸਲੋਕੁ
ਟੂਟੇਬੰਧਨਜਾਸੁਕੇਹੋਆਸਾਧੂਸੰਗੁ
ਜੋਰਾਤੇਰੰਗਏਕਕੈਨਾਨਕਗੂੜਾਰੰਗੁ॥੧॥
ਪਉੜੀ
ਰਾਰਾਰੰਗਹੁਇਆਮਨੁਅਪਨਾ
ਹਰਿਹਰਿਨਾਮੁਜਪਹੁਜਪੁਰਸਨਾ
ਰੇਰੇਦਰਗਹਕਹੈਕੋਊ
ਆਉਬੈਠੁਆਦਰੁਸੁਭਦੇਊ
ਉਆਮਹਲੀਪਾਵਹਿਤੂਬਾਸਾ
ਜਨਮਮਰਨਨਹਹੋਇਬਿਨਾਸਾ
ਮਸਤਕਿਕਰਮੁਲਿਖਿਓਧੁਰਿਜਾਕੈ
ਹਰਿਸੰਪੈਨਾਨਕਘਰਿਤਾਕੈ॥੧੦॥
ਸਲੋਕੁ
ਲਾਲਚਝੂਠਬਿਕਾਰਮੋਹਬਿਆਪਤਮੂੜੇਅੰਧ
ਲਾਗਿਪਰੇਦੁਰਗੰਧਸਿਉਨਾਨਕਮਾਇਆਬੰਧ॥੧॥
ਪਉੜੀ
ਲਲਾਲਪਟਿਬਿਖੈਰਸਰਾਤੇ
ਅਹੰਬੁਧਿਮਾਇਆਮਦਮਾਤੇ
ਇਆਮਾਇਆਮਹਿਜਨਮਹਿਮਰਨਾ
ਜਿਉਜਿਉਹੁਕਮੁਤਿਵੈਤਿਉਕਰਨਾ
ਕੋਊਊਨਕੋਊਪੂਰਾ
ਕੋਊਸੁਘਰੁਕੋਊਮੂਰਾ
ਜਿਤੁਜਿਤੁਲਾਵਹੁਤਿਤੁਤਿਤੁਲਗਨਾ
ਨਾਨਕਠਾਕੁਰਸਦਾਅਲਿਪਨਾ॥੧੧॥
ਸਲੋਕੁ
ਲਾਲਗੁਪਾਲਗੋਬਿੰਦਪ੍ਰਭਗਹਿਰਗੰਭੀਰਅਥਾਹ
ਦੂਸਰਨਾਹੀਅਵਰਕੋਨਾਨਕਬੇਪਰਵਾਹ॥੧॥
ਪਉੜੀ
ਲਲਾਤਾਕੈਲਵੈਕੋਊ
ਏਕਹਿਆਪਿਅਵਰਨਹਹੋਊ
ਹੋਵਨਹਾਰੁਹੋਤਸਦਆਇਆ
ਉਆਕਾਅੰਤੁਕਾਹੂਪਾਇਆ
ਕੀਟਹਸਤਿਮਹਿਪੂਰਸਮਾਨੇ
ਪ੍ਰਗਟੁਪੁਰਖਸਭਠਾਊਜਾਨੇ
ਜਾਕਉਦੀਨੋਹਰਿਰਸੁਅਪਨਾ
ਨਾਨਕਗੁਰਮੁਖਿਹਰਿਹਰਿਤਿਹਜਪਨਾ॥੧੨॥
ਸਲੋਕੁ
ਆਤਮਰਸੁਜਿਹਜਾਨਿਆਹਰਿਰੰਗਸਹਜੇਮਾਣੁ
ਨਾਨਕਧਨਿਧਨਿਧੰਨਿਜਨਆਏਤੇਪਰਵਾਣੁ॥੧॥
ਪਉੜੀ
ਆਇਆਸਫਲਤਾਹੂਕੋਗਨੀਐ
ਜਾਸੁਰਸਨਹਰਿਹਰਿਜਸੁਭਨੀਐ
ਆਇਬਸਹਿਸਾਧੂਕੈਸੰਗੇ
ਅਨਦਿਨੁਨਾਮੁਧਿਆਵਹਿਰੰਗੇ
ਆਵਤਸੋਜਨੁਨਾਮਹਿਰਾਤਾ
ਜਾਕਉਦਇਆਮਇਆਬਿਧਾਤਾ
ਏਕਹਿਆਵਨਫਿਰਿਜੋਨਿਆਇਆ
ਨਾਨਕਹਰਿਕੈਦਰਸਿਸਮਾਇਆ॥੧੩॥
ਸਲੋਕੁ
ਯਾਸੁਜਪਤਮਨਿਹੋਇਅਨੰਦੁਬਿਨਸੈਦੂਜਾਭਾਉ
ਦੂਖਦਰਦਤ੍ਰਿਸਨਾਬੁਝੈਨਾਨਕਨਾਮਿਸਮਾਉ॥੧॥