ਪਉੜੀ॥
ਯਯਾਜਾਰਉਦੁਰਮਤਿਦੋਊ॥
ਤਿਸਹਿਤਿਆਗਿਸੁਖਸਹਜੇਸੋਊ॥
ਯਯਾਜਾਇਪਰਹੁਸੰਤਸਰਨਾ॥
ਜਿਹਆਸਰਇਆਭਵਜਲੁਤਰਨਾ॥
ਯਯਾਜਨਮਿਨਆਵੈਸੋਊ॥
ਏਕਨਾਮਲੇਮਨਹਿਪਰੋਊ॥
ਯਯਾਜਨਮੁਨਹਾਰੀਐਗੁਰਪੂਰੇਕੀਟੇਕ॥
ਨਾਨਕਤਿਹਸੁਖੁਪਾਇਆਜਾਕੈਹੀਅਰੈਏਕ॥੧੪॥
ਸਲੋਕੁ॥
ਅੰਤਰਿਮਨਤਨਬਸਿਰਹੇਈਤਊਤਕੇਮੀਤ॥
ਗੁਰਿਪੂਰੈਉਪਦੇਸਿਆਨਾਨਕਜਪੀਐਨੀਤ॥੧॥
ਪਉੜੀ॥
ਅਨਦਿਨੁਸਿਮਰਹੁਤਾਸੁਕਉਜੋਅੰਤਿਸਹਾਈਹੋਇ॥
ਇਹਬਿਖਿਆਦਿਨਚਾਰਿਛਿਅਛਾਡਿਚਲਿਓਸਭੁਕੋਇ॥
ਕਾਕੋਮਾਤਪਿਤਾਸੁਤਧੀਆ॥
ਗ੍ਰਿਹਬਨਿਤਾਕਛੁਸੰਗਿਨਲੀਆ॥
ਐਸੀਸੰਚਿਜੁਬਿਨਸਤਨਾਹੀ॥
ਪਤਿਸੇਤੀਅਪੁਨੈਘਰਿਜਾਹੀ॥
ਸਾਧਸੰਗਿਕਲਿਕੀਰਤਨੁਗਾਇਆ॥
ਨਾਨਕਤੇਤੇਬਹੁਰਿਨਆਇਆ॥੧੫॥
ਸਲੋਕੁ॥
ਅਤਿਸੁੰਦਰਕੁਲੀਨਚਤੁਰਮੁਖਿਙਿਆਨੀਧਨਵੰਤ॥
ਮਿਰਤਕਕਹੀਅਹਿਨਾਨਕਾਜਿਹਪ੍ਰੀਤਿਨਹੀਭਗਵੰਤ॥੧॥
ਪਉੜੀ॥
ਙੰਙਾਖਟੁਸਾਸਤ੍ਰਹੋਇਙਿਆਤਾ॥
ਪੂਰਕੁਕੁੰਭਕਰੇਚਕਕਰਮਾਤਾ॥
ਙਿਆਨਧਿਆਨਤੀਰਥਇਸਨਾਨੀ॥
ਸੋਮਪਾਕਅਪਰਸਉਦਿਆਨੀ॥
ਰਾਮਨਾਮਸੰਗਿਮਨਿਨਹੀਹੇਤਾ॥
ਜੋਕਛੁਕੀਨੋਸੋਊਅਨੇਤਾ॥
ਉਆਤੇਊਤਮੁਗਨਉਚੰਡਾਲਾ॥
ਨਾਨਕਜਿਹਮਨਿਬਸਹਿਗੁਪਾਲਾ॥੧੬॥
ਸਲੋਕੁ॥
ਕੁੰਟਚਾਰਿਦਹਦਿਸਿਭ੍ਰਮੇਕਰਮਕਿਰਤਿਕੀਰੇਖ॥
ਸੂਖਦੂਖਮੁਕਤਿਜੋਨਿਨਾਨਕਲਿਖਿਓਲੇਖ॥੧॥
ਪਵੜੀ॥
ਕਕਾਕਾਰਨਕਰਤਾਸੋਊ॥
ਲਿਖਿਓਲੇਖੁਨਮੇਟਤਕੋਊ॥
ਨਹੀਹੋਤਕਛੁਦੋਊਬਾਰਾ॥
ਕਰਨੈਹਾਰੁਨਭੂਲਨਹਾਰਾ॥
ਕਾਹੂਪੰਥੁਦਿਖਾਰੈਆਪੈ॥
ਕਾਹੂਉਦਿਆਨਭ੍ਰਮਤਪਛੁਤਾਪੈ॥
ਆਪਨਖੇਲੁਆਪਹੀਕੀਨੋ॥
ਜੋਜੋਦੀਨੋਸੁਨਾਨਕਲੀਨੋ॥੧੭॥
ਸਲੋਕੁ॥
ਖਾਤਖਰਚਤਬਿਲਛਤਰਹੇਟੂਟਿਨਜਾਹਿਭੰਡਾਰ॥
ਹਰਿਹਰਿਜਪਤਅਨੇਕਜਨਨਾਨਕਨਾਹਿਸੁਮਾਰ॥੧॥
ਪਉੜੀ॥
ਖਖਾਖੂਨਾਕਛੁਨਹੀਤਿਸੁਸੰਮ੍ਰਥਕੈਪਾਹਿ॥
ਜੋਦੇਨਾਸੋਦੇਰਹਿਓਭਾਵੈਤਹਤਹਜਾਹਿ॥
ਖਰਚੁਖਜਾਨਾਨਾਮਧਨੁਇਆਭਗਤਨਕੀਰਾਸਿ॥
ਖਿਮਾਗਰੀਬੀਅਨਦਸਹਜਜਪਤਰਹਹਿਗੁਣਤਾਸ॥
ਖੇਲਹਿਬਿਗਸਹਿਅਨਦਸਿਉਜਾਕਉਹੋਤਕ੍ਰਿਪਾਲ॥
ਸਦੀਵਗਨੀਵਸੁਹਾਵਨੇਰਾਮਨਾਮਗ੍ਰਿਹਿਮਾਲ॥
ਖੇਦੁਨਦੂਖੁਨਡਾਨੁਤਿਹਜਾਕਉਨਦਰਿਕਰੀ॥
ਨਾਨਕਜੋਪ੍ਰਭਭਾਣਿਆਪੂਰੀਤਿਨਾਪਰੀ॥੧੮॥