GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 254
0:00 0:00
ਅੰਗ 254
0:00 0:00
Display Settings
ਸਲੋਕੁ
ਗਨਿਮਿਨਿਦੇਖਹੁਮਨੈਮਾਹਿਸਰਪਰਚਲਨੋਲੋਗ
ਆਸਅਨਿਤਗੁਰਮੁਖਿਮਿਟੈਨਾਨਕਨਾਮਅਰੋਗ॥੧॥
ਪਉੜੀ
ਗਗਾਗੋਬਿਦਗੁਣਰਵਹੁਸਾਸਿਸਾਸਿਜਪਿਨੀਤ
ਕਹਾਬਿਸਾਸਾਦੇਹਕਾਬਿਲਮਕਰਿਹੋਮੀਤ
ਨਹਬਾਰਿਕਨਹਜੋਬਨੈਨਹਬਿਰਧੀਕਛੁਬੰਧੁ
ਓਹਬੇਰਾਨਹਬੂਝੀਐਜਉਆਇਪਰੈਜਮਫੰਧੁ
ਗਿਆਨੀਧਿਆਨੀਚਤੁਰਪੇਖਿਰਹਨੁਨਹੀਇਹਠਾਇ
ਛਾਡਿਛਾਡਿਸਗਲੀਗਈਮੂੜਤਹਾਲਪਟਾਹਿ
ਗੁਰਪ੍ਰਸਾਦਿਸਿਮਰਤਰਹੈਜਾਹੂਮਸਤਕਿਭਾਗ
ਨਾਨਕਆਏਸਫਲਤੇਜਾਕਉਪ੍ਰਿਅਹਿਸੁਹਾਗ॥੧੯॥
ਸਲੋਕੁ
ਘੋਖੇਸਾਸਤ੍ਰਬੇਦਸਭਆਨਨਕਥਤਉਕੋਇ
ਆਦਿਜੁਗਾਦੀਹੁਣਿਹੋਵਤਨਾਨਕਏਕੈਸੋਇ॥੧॥
ਪਉੜੀ
ਘਘਾਘਾਲਹੁਮਨਹਿਏਹਬਿਨੁਹਰਿਦੂਸਰਨਾਹਿ
ਨਹਹੋਆਨਹਹੋਵਨਾਜਤਕਤਓਹੀਸਮਾਹਿ
ਘੂਲਹਿਤਉਮਨਜਉਆਵਹਿਸਰਨਾ
ਨਾਮਤਤੁਕਲਿਮਹਿਪੁਨਹਚਰਨਾ
ਘਾਲਿਘਾਲਿਅਨਿਕਪਛੁਤਾਵਹਿ
ਬਿਨੁਹਰਿਭਗਤਿਕਹਾਥਿਤਿਪਾਵਹਿ
ਘੋਲਿਮਹਾਰਸੁਅੰਮ੍ਰਿਤੁਤਿਹਪੀਆ
ਨਾਨਕਹਰਿਗੁਰਿਜਾਕਉਦੀਆ॥੨੦॥
ਸਲੋਕੁ
ਙਣਿਘਾਲੇਸਭਦਿਵਸਸਾਸਨਹਬਢਨਘਟਨਤਿਲੁਸਾਰ
ਜੀਵਨਲੋਰਹਿਭਰਮਮੋਹਨਾਨਕਤੇਊਗਵਾਰ॥੧॥
ਪਉੜੀ
ਙੰਙਾਙ੍ਰਾਸੈਕਾਲੁਤਿਹਜੋਸਾਕਤਪ੍ਰਭਿਕੀਨ
ਅਨਿਕਜੋਨਿਜਨਮਹਿਮਰਹਿਆਤਮਰਾਮੁਚੀਨ
ਙਿਆਨਧਿਆਨਤਾਹੂਕਉਆਏ
ਕਰਿਕਿਰਪਾਜਿਹਆਪਿਦਿਵਾਏ
ਙਣਤੀਙਣੀਨਹੀਕੋਊਛੂਟੈ
ਕਾਚੀਗਾਗਰਿਸਰਪਰਫੂਟੈ
ਸੋਜੀਵਤਜਿਹਜੀਵਤਜਪਿਆ
ਪ੍ਰਗਟੁਭਏਨਾਨਕਨਹਛਪਿਆ॥੨੧॥
ਸਲੋਕੁ
ਚਿਤਿਚਿਤਵਉਚਰਣਾਰਬਿੰਦਊਧਕਵਲਬਿਗਸਾਂਤ
ਪ੍ਰਗਟੁਭਏਆਪਹਿਗੋੁਬਿੰਦਨਾਨਕਸੰਤਮਤਾਂਤ॥੧॥
ਪਉੜੀ
ਚਚਾਚਰਨਕਮਲਗੁਰਲਾਗਾ
ਧਨਿਧਨਿਉਆਦਿਨਸੰਜੋਗਸਭਾਗਾ
ਚਾਰਿਕੁੰਟਦਹਦਿਸਿਭ੍ਰਮਿਆਇਓ
ਭਈਕ੍ਰਿਪਾਤਬਦਰਸਨੁਪਾਇਓ
ਚਾਰਬਿਚਾਰਬਿਨਸਿਓਸਭਦੂਆ
ਸਾਧਸੰਗਿਮਨੁਨਿਰਮਲਹੂਆ
ਚਿੰਤਬਿਸਾਰੀਏਕਦ੍ਰਿਸਟੇਤਾ
ਨਾਨਕਗਿਆਨਅੰਜਨੁਜਿਹਨੇਤ੍ਰਾ॥੨੨॥
ਸਲੋਕੁ
ਛਾਤੀਸੀਤਲਮਨੁਸੁਖੀਛੰਤਗੋਬਿਦਗੁਨਗਾਇ
ਐਸੀਕਿਰਪਾਕਰਹੁਪ੍ਰਭਨਾਨਕਦਾਸਦਸਾਇ॥੧॥
ਪਉੜੀ
ਛਛਾਛੋਹਰੇਦਾਸਤੁਮਾਰੇ
ਦਾਸਦਾਸਨਕੇਪਾਨੀਹਾਰੇ
ਛਛਾਛਾਰੁਹੋਤਤੇਰੇਸੰਤਾ