ਅਪਨੀਕ੍ਰਿਪਾਕਰਹੁਭਗਵੰਤਾ॥
ਛਾਡਿਸਿਆਨਪਬਹੁਚਤੁਰਾਈ॥
ਸੰਤਨਕੀਮਨਟੇਕਟਿਕਾਈ॥
ਛਾਰੁਕੀਪੁਤਰੀਪਰਮਗਤਿਪਾਈ॥
ਨਾਨਕਜਾਕਉਸੰਤਸਹਾਈ॥੨੩॥
ਸਲੋਕੁ॥
ਜੋਰਜੁਲਮਫੂਲਹਿਘਨੋਕਾਚੀਦੇਹਬਿਕਾਰ॥
ਅਹੰਬੁਧਿਬੰਧਨਪਰੇਨਾਨਕਨਾਮਛੁਟਾਰ॥੧॥
ਪਉੜੀ॥
ਜਜਾਜਾਨੈਹਉਕਛੁਹੂਆ॥
ਬਾਧਿਓਜਿਉਨਲਿਨੀਭ੍ਰਮਿਸੂਆ॥
ਜਉਜਾਨੈਹਉਭਗਤੁਗਿਆਨੀ॥
ਆਗੈਠਾਕੁਰਿਤਿਲੁਨਹੀਮਾਨੀ॥
ਜਉਜਾਨੈਮੈਕਥਨੀਕਰਤਾ॥
ਬਿਆਪਾਰੀਬਸੁਧਾਜਿਉਫਿਰਤਾ॥
ਸਾਧਸੰਗਿਜਿਹਹਉਮੈਮਾਰੀ॥
ਨਾਨਕਤਾਕਉਮਿਲੇਮੁਰਾਰੀ॥੨੪॥
ਸਲੋਕੁ॥
ਝਾਲਾਘੇਉਠਿਨਾਮੁਜਪਿਨਿਸਿਬਾਸੁਰਆਰਾਧਿ॥
ਕਾਰ੍ਹਾਤੁਝੈਨਬਿਆਪਈਨਾਨਕਮਿਟੈਉਪਾਧਿ॥੧॥
ਪਉੜੀ॥
ਝਝਾਝੂਰਨੁਮਿਟੈਤੁਮਾਰੋ॥
ਰਾਮਨਾਮਸਿਉਕਰਿਬਿਉਹਾਰੋ॥
ਝੂਰਤਝੂਰਤਸਾਕਤਮੂਆ॥
ਜਾਕੈਰਿਦੈਹੋਤਭਾਉਬੀਆ॥
ਝਰਹਿਕਸੰਮਲਪਾਪਤੇਰੇਮਨੂਆ॥
ਅੰਮ੍ਰਿਤਕਥਾਸੰਤਸੰਗਿਸੁਨੂਆ॥
ਝਰਹਿਕਾਮਕ੍ਰੋਧਦ੍ਰੁਸਟਾਈ॥
ਨਾਨਕਜਾਕਉਕ੍ਰਿਪਾਗੁਸਾਈ॥੨੫॥
ਸਲੋਕੁ॥
ਞਤਨਕਰਹੁਤੁਮਅਨਿਕਬਿਧਿਰਹਨੁਨਪਾਵਹੁਮੀਤ॥
ਜੀਵਤਰਹਹੁਹਰਿਹਰਿਭਜਹੁਨਾਨਕਨਾਮਪਰੀਤਿ॥੧॥
ਪਵੜੀ॥
ਞੰਞਾਞਾਣਹੁਦ੍ਰਿੜੁਸਹੀਬਿਨਸਿਜਾਤਏਹਹੇਤ॥
ਗਣਤੀਗਣਉਨਗਣਿਸਕਉਊਠਿਸਿਧਾਰੇਕੇਤ॥
ਞੋਪੇਖਉਸੋਬਿਨਸਤਉਕਾਸਿਉਕਰੀਐਸੰਗੁ॥
ਞਾਣਹੁਇਆਬਿਧਿਸਹੀਚਿਤਝੂਠਉਮਾਇਆਰੰਗੁ॥
ਞਾਣਤਸੋਈਸੰਤੁਸੁਇਭ੍ਰਮਤੇਕੀਚਿਤਭਿੰਨ॥
ਅੰਧਕੂਪਤੇਤਿਹਕਢਹੁਜਿਹਹੋਵਹੁਸੁਪ੍ਰਸੰਨ॥
ਞਾਕੈਹਾਥਿਸਮਰਥਤੇਕਾਰਨਕਰਨੈਜੋਗ॥
ਨਾਨਕਤਿਹਉਸਤਤਿਕਰਉਞਾਹੂਕੀਓਸੰਜੋਗ॥੨੬॥
ਸਲੋਕੁ॥
ਟੂਟੇਬੰਧਨਜਨਮਮਰਨਸਾਧਸੇਵਸੁਖੁਪਾਇ॥
ਨਾਨਕਮਨਹੁਨਬੀਸਰੈਗੁਣਨਿਧਿਗੋਬਿਦਰਾਇ॥੧॥
ਪਉੜੀ॥
ਟਹਲਕਰਹੁਤਉਏਕਕੀਜਾਤੇਬ੍ਰਿਥਾਨਕੋਇ॥
ਮਨਿਤਨਿਮੁਖਿਹੀਐਬਸੈਜੋਚਾਹਹੁਸੋਹੋਇ॥
ਟਹਲਮਹਲਤਾਕਉਮਿਲੈਜਾਕਉਸਾਧਕ੍ਰਿਪਾਲ॥
ਸਾਧੂਸੰਗਤਿਤਉਬਸੈਜਉਆਪਨਹੋਹਿਦਇਆਲ॥
ਟੋਹੇਟਾਹੇਬਹੁਭਵਨਬਿਨੁਨਾਵੈਸੁਖੁਨਾਹਿ॥
ਟਲਹਿਜਾਮਕੇਦੂਤਤਿਹਜੁਸਾਧੂਸੰਗਿਸਮਾਹਿ॥
ਬਾਰਿਬਾਰਿਜਾਉਸੰਤਸਦਕੇ॥
ਨਾਨਕਪਾਪਬਿਨਾਸੇਕਦਿਕੇ॥੨੭॥
ਸਲੋਕੁ॥
ਠਾਕਨਹੋਤੀਤਿਨਹੁਦਰਿਜਿਹਹੋਵਹੁਸੁਪ੍ਰਸੰਨ॥
ਜੋਜਨਪ੍ਰਭਿਅਪੁਨੇਕਰੇਨਾਨਕਤੇਧਨਿਧੰਨਿ॥੧॥