ਨਾਨਕਹਰਿਹਰਿਗੁਰਮੁਖਿਜੋਕਹਤਾ॥੪੬॥
ਸਲੋਕੁ॥
ਹਉਹਉਕਰਤਬਿਹਾਨੀਆਸਾਕਤਮੁਗਧਅਜਾਨ॥
ੜੜਕਿਮੁਏਜਿਉਤ੍ਰਿਖਾਵੰਤਨਾਨਕਕਿਰਤਿਕਮਾਨ॥੧॥
ਪਉੜੀ॥
ੜਾੜਾੜਾੜਿਮਿਟੈਸੰਗਿਸਾਧੂ॥
ਕਰਮਧਰਮਤਤੁਨਾਮਅਰਾਧੂ॥
ਰੂੜੋਜਿਹਬਸਿਓਰਿਦਮਾਹੀ॥
ਉਆਕੀੜਾੜਿਮਿਟਤਬਿਨਸਾਹੀ॥
ੜਾੜਿਕਰਤਸਾਕਤਗਾਵਾਰਾ॥
ਜੇਹਹੀਐਅਹੰਬੁਧਿਬਿਕਾਰਾ॥
ੜਾੜਾਗੁਰਮੁਖਿੜਾੜਿਮਿਟਾਈ॥
ਨਿਮਖਮਾਹਿਨਾਨਕਸਮਝਾਈ॥੪੭॥
ਸਲੋਕੁ॥
ਸਾਧੂਕੀਮਨਓਟਗਹੁਉਕਤਿਸਿਆਨਪਤਿਆਗੁ॥
ਗੁਰਦੀਖਿਆਜਿਹਮਨਿਬਸੈਨਾਨਕਮਸਤਕਿਭਾਗੁ॥੧॥
ਪਉੜੀ॥
ਸਸਾਸਰਨਿਪਰੇਅਬਹਾਰੇ॥
ਸਾਸਤ੍ਰਸਿਮ੍ਰਿਤਿਬੇਦਪੂਕਾਰੇ॥
ਸੋਧਤਸੋਧਤਸੋਧਿਬੀਚਾਰਾ॥
ਬਿਨੁਹਰਿਭਜਨਨਹੀਛੁਟਕਾਰਾ॥
ਸਾਸਿਸਾਸਿਹਮਭੂਲਨਹਾਰੇ॥
ਤੁਮਸਮਰਥਅਗਨਤਅਪਾਰੇ॥
ਸਰਨਿਪਰੇਕੀਰਾਖੁਦਇਆਲਾ॥
ਨਾਨਕਤੁਮਰੇਬਾਲਗੁਪਾਲਾ॥੪੮॥
ਸਲੋਕੁ॥
ਖੁਦੀਮਿਟੀਤਬਸੁਖਭਏਮਨਤਨਭਏਅਰੋਗ॥
ਨਾਨਕਦ੍ਰਿਸਟੀਆਇਆਉਸਤਤਿਕਰਨੈਜੋਗੁ॥੧॥
ਪਉੜੀ॥
ਖਖਾਖਰਾਸਰਾਹਉਤਾਹੂ॥
ਜੋਖਿਨਮਹਿਊਨੇਸੁਭਰਭਰਾਹੂ॥
ਖਰਾਨਿਮਾਨਾਹੋਤਪਰਾਨੀ॥
ਅਨਦਿਨੁਜਾਪੈਪ੍ਰਭਨਿਰਬਾਨੀ॥
ਭਾਵੈਖਸਮਤਉਆਸੁਖੁਦੇਤਾ॥
ਪਾਰਬ੍ਰਹਮੁਐਸੋਆਗਨਤਾ॥
ਅਸੰਖਖਤੇਖਿਨਬਖਸਨਹਾਰਾ॥
ਨਾਨਕਸਾਹਿਬਸਦਾਦਇਆਰਾ॥੪੯॥
ਸਲੋਕੁ॥
ਸਤਿਕਹਉਸੁਨਿਮਨਮੇਰੇਸਰਨਿਪਰਹੁਹਰਿਰਾਇ॥
ਉਕਤਿਸਿਆਨਪਸਗਲਤਿਆਗਿਨਾਨਕਲਏਸਮਾਇ॥੧॥
ਪਉੜੀ॥
ਸਸਾਸਿਆਨਪਛਾਡੁਇਆਨਾ॥
ਹਿਕਮਤਿਹੁਕਮਿਨਪ੍ਰਭੁਪਤੀਆਨਾ॥
ਸਹਸਭਾਤਿਕਰਹਿਚਤੁਰਾਈ॥
ਸੰਗਿਤੁਹਾਰੈਏਕਨਜਾਈ॥
ਸੋਊਸੋਊਜਪਿਦਿਨਰਾਤੀ॥
ਰੇਜੀਅਚਲੈਤੁਹਾਰੈਸਾਥੀ॥
ਸਾਧਸੇਵਾਲਾਵੈਜਿਹਆਪੈ॥
ਨਾਨਕਤਾਕਉਦੂਖੁਨਬਿਆਪੈ॥੫੦॥
ਸਲੋਕੁ॥
ਹਰਿਹਰਿਮੁਖਤੇਬੋਲਨਾਮਨਿਵੂਠੈਸੁਖੁਹੋਇ॥
ਨਾਨਕਸਭਮਹਿਰਵਿਰਹਿਆਥਾਨਥਨੰਤਰਿਸੋਇ॥੧॥
ਪਉੜੀ॥
ਹੇਰਉਘਟਿਘਟਿਸਗਲਕੈਪੂਰਿਰਹੇਭਗਵਾਨ॥
ਹੋਵਤਆਏਸਦਸਦੀਵਦੁਖਭੰਜਨਗੁਰਗਿਆਨ॥
ਹਉਛੁਟਕੈਹੋਇਅਨੰਦੁਤਿਹਹਉਨਾਹੀਤਹਆਪਿ॥
ਹਤੇਦੂਖਜਨਮਹਮਰਨਸੰਤਸੰਗਪਰਤਾਪ॥
ਹਿਤਕਰਿਨਾਮਦ੍ਰਿੜੈਦਇਆਲਾ॥
ਸੰਤਹਸੰਗਿਹੋਤਕਿਰਪਾਲਾ॥