GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 262
0:00 0:00
ਅੰਗ 262
0:00 0:00
Display Settings
ਨਾਨਕਦੀਜੈਨਾਮਦਾਨੁਰਾਖਉਹੀਐਪਰੋਇ॥੫੫॥
ਸਲੋਕੁ
ਗੁਰਦੇਵਮਾਤਾਗੁਰਦੇਵਪਿਤਾਗੁਰਦੇਵਸੁਆਮੀਪਰਮੇਸੁਰਾ
ਗੁਰਦੇਵਸਖਾਅਗਿਆਨਭੰਜਨੁਗੁਰਦੇਵਬੰਧਿਪਸਹੋਦਰਾ
ਗੁਰਦੇਵਦਾਤਾਹਰਿਨਾਮੁਉਪਦੇਸੈਗੁਰਦੇਵਮੰਤੁਨਿਰੋਧਰਾ
ਗੁਰਦੇਵਸਾਂਤਿਸਤਿਬੁਧਿਮੂਰਤਿਗੁਰਦੇਵਪਾਰਸਪਰਸਪਰਾ
ਗੁਰਦੇਵਤੀਰਥੁਅੰਮ੍ਰਿਤਸਰੋਵਰੁਗੁਰਗਿਆਨਮਜਨੁਅਪਰੰਪਰਾ
ਗੁਰਦੇਵਕਰਤਾਸਭਿਪਾਪਹਰਤਾਗੁਰਦੇਵਪਤਿਤਪਵਿਤਕਰਾ
ਗੁਰਦੇਵਆਦਿਜੁਗਾਦਿਜੁਗੁਜੁਗੁਗੁਰਦੇਵਮੰਤੁਹਰਿਜਪਿਉਧਰਾ
ਗੁਰਦੇਵਸੰਗਤਿਪ੍ਰਭਮੇਲਿਕਰਿਕਿਰਪਾਹਮਮੂੜਪਾਪੀਜਿਤੁਲਗਿਤਰਾ
ਗੁਰਦੇਵਸਤਿਗੁਰੁਪਾਰਬ੍ਰਹਮੁਪਰਮੇਸਰੁਗੁਰਦੇਵਨਾਨਕਹਰਿਨਮਸਕਰਾ॥੧॥
ਏਹੁਸਲੋਕੁਆਦਿਅੰਤਿਪੜਣਾ
ਗਉੜੀਸੁਖਮਨੀਮਃ
ਸਲੋਕੁ
ਸਤਿਗੁਰਪ੍ਰਸਾਦਿ
ਆਦਿਗੁਰਏਨਮਹ
ਜੁਗਾਦਿਗੁਰਏਨਮਹ
ਸਤਿਗੁਰਏਨਮਹ
ਸ੍ਰੀਗੁਰਦੇਵਏਨਮਹ॥੧॥
ਅਸਟਪਦੀ
ਸਿਮਰਉਸਿਮਰਿਸਿਮਰਿਸੁਖੁਪਾਵਉ
ਕਲਿਕਲੇਸਤਨਮਾਹਿਮਿਟਾਵਉ
ਸਿਮਰਉਜਾਸੁਬਿਸੁੰਭਰਏਕੈ
ਨਾਮੁਜਪਤਅਗਨਤਅਨੇਕੈ
ਬੇਦਪੁਰਾਨਸਿੰਮ੍ਰਿਤਿਸੁਧਾਖੵਰ
ਕੀਨੇਰਾਮਨਾਮਇਕਆਖੵਰ
ਕਿਨਕਾਏਕਜਿਸੁਜੀਅਬਸਾਵੈ
ਤਾਕੀਮਹਿਮਾਗਨੀਆਵੈ
ਕਾਂਖੀਏਕੈਦਰਸਤੁਹਾਰੋ
ਨਾਨਕਉਨਸੰਗਿਮੋਹਿਉਧਾਰੋ॥੧॥
ਸੁਖਮਨੀਸੁਖਅੰਮ੍ਰਿਤਪ੍ਰਭਨਾਮੁ
ਭਗਤਜਨਾਕੈਮਨਿਬਿਸ੍ਰਾਮੁਰਹਾਉ
ਪ੍ਰਭਕੈਸਿਮਰਨਿਗਰਭਿਬਸੈ
ਪ੍ਰਭਕੈਸਿਮਰਨਿਦੂਖੁਜਮੁਨਸੈ
ਪ੍ਰਭਕੈਸਿਮਰਨਿਕਾਲੁਪਰਹਰੈ
ਪ੍ਰਭਕੈਸਿਮਰਨਿਦੁਸਮਨੁਟਰੈ
ਪ੍ਰਭਸਿਮਰਤਕਛੁਬਿਘਨੁਲਾਗੈ
ਪ੍ਰਭਕੈਸਿਮਰਨਿਅਨਦਿਨੁਜਾਗੈ
ਪ੍ਰਭਕੈਸਿਮਰਨਿਭਉਬਿਆਪੈ
ਪ੍ਰਭਕੈਸਿਮਰਨਿਦੁਖੁਸੰਤਾਪੈ
ਪ੍ਰਭਕਾਸਿਮਰਨੁਸਾਧਕੈਸੰਗਿ
ਸਰਬਨਿਧਾਨਨਾਨਕਹਰਿਰੰਗਿ॥੨॥
ਪ੍ਰਭਕੈਸਿਮਰਨਿਰਿਧਿਸਿਧਿਨਉਨਿਧਿ
ਪ੍ਰਭਕੈਸਿਮਰਨਿਗਿਆਨੁਧਿਆਨੁਤਤੁਬੁਧਿ
ਪ੍ਰਭਕੈਸਿਮਰਨਿਜਪਤਪਪੂਜਾ
ਪ੍ਰਭਕੈਸਿਮਰਨਿਬਿਨਸੈਦੂਜਾ
ਪ੍ਰਭਕੈਸਿਮਰਨਿਤੀਰਥਇਸਨਾਨੀ
ਪ੍ਰਭਕੈਸਿਮਰਨਿਦਰਗਹਮਾਨੀ
ਪ੍ਰਭਕੈਸਿਮਰਨਿਹੋਇਸੁਭਲਾ
ਪ੍ਰਭਕੈਸਿਮਰਨਿਸੁਫਲਫਲਾ
ਸੇਸਿਮਰਹਿਜਿਨਆਪਿਸਿਮਰਾਏ