GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 263
0:00 0:00
ਅੰਗ 263
0:00 0:00
Display Settings
ਨਾਨਕਤਾਕੈਲਾਗਉਪਾਏ॥੩॥
ਪ੍ਰਭਕਾਸਿਮਰਨੁਸਭਤੇਊਚਾ
ਪ੍ਰਭਕੈਸਿਮਰਨਿਉਧਰੇਮੂਚਾ
ਪ੍ਰਭਕੈਸਿਮਰਨਿਤ੍ਰਿਸਨਾਬੁਝੈ
ਪ੍ਰਭਕੈਸਿਮਰਨਿਸਭੁਕਿਛੁਸੁਝੈ
ਪ੍ਰਭਕੈਸਿਮਰਨਿਨਾਹੀਜਮਤ੍ਰਾਸਾ
ਪ੍ਰਭਕੈਸਿਮਰਨਿਪੂਰਨਆਸਾ
ਪ੍ਰਭਕੈਸਿਮਰਨਿਮਨਕੀਮਲੁਜਾਇ
ਅੰਮ੍ਰਿਤਨਾਮੁਰਿਦਮਾਹਿਸਮਾਇ
ਪ੍ਰਭਜੀਬਸਹਿਸਾਧਕੀਰਸਨਾ
ਨਾਨਕਜਨਕਾਦਾਸਨਿਦਸਨਾ॥੪॥
ਪ੍ਰਭਕਉਸਿਮਰਹਿਸੇਧਨਵੰਤੇ
ਪ੍ਰਭਕਉਸਿਮਰਹਿਸੇਪਤਿਵੰਤੇ
ਪ੍ਰਭਕਉਸਿਮਰਹਿਸੇਜਨਪਰਵਾਨ
ਪ੍ਰਭਕਉਸਿਮਰਹਿਸੇਪੁਰਖਪ੍ਰਧਾਨ
ਪ੍ਰਭਕਉਸਿਮਰਹਿਸਿਬੇਮੁਹਤਾਜੇ
ਪ੍ਰਭਕਉਸਿਮਰਹਿਸਿਸਰਬਕੇਰਾਜੇ
ਪ੍ਰਭਕਉਸਿਮਰਹਿਸੇਸੁਖਵਾਸੀ
ਪ੍ਰਭਕਉਸਿਮਰਹਿਸਦਾਅਬਿਨਾਸੀ
ਸਿਮਰਨਤੇਲਾਗੇਜਿਨਆਪਿਦਇਆਲਾ
ਨਾਨਕਜਨਕੀਮੰਗੈਰਵਾਲਾ॥੫॥
ਪ੍ਰਭਕਉਸਿਮਰਹਿਸੇਪਰਉਪਕਾਰੀ
ਪ੍ਰਭਕਉਸਿਮਰਹਿਤਿਨਸਦਬਲਿਹਾਰੀ
ਪ੍ਰਭਕਉਸਿਮਰਹਿਸੇਮੁਖਸੁਹਾਵੇ
ਪ੍ਰਭਕਉਸਿਮਰਹਿਤਿਨਸੂਖਿਬਿਹਾਵੈ
ਪ੍ਰਭਕਉਸਿਮਰਹਿਤਿਨਆਤਮੁਜੀਤਾ
ਪ੍ਰਭਕਉਸਿਮਰਹਿਤਿਨਨਿਰਮਲਰੀਤਾ
ਪ੍ਰਭਕਉਸਿਮਰਹਿਤਿਨਅਨਦਘਨੇਰੇ
ਪ੍ਰਭਕਉਸਿਮਰਹਿਬਸਹਿਹਰਿਨੇਰੇ
ਸੰਤਕ੍ਰਿਪਾਤੇਅਨਦਿਨੁਜਾਗਿ
ਨਾਨਕਸਿਮਰਨੁਪੂਰੈਭਾਗਿ॥੬॥
ਪ੍ਰਭਕੈਸਿਮਰਨਿਕਾਰਜਪੂਰੇ
ਪ੍ਰਭਕੈਸਿਮਰਨਿਕਬਹੁਝੂਰੇ
ਪ੍ਰਭਕੈਸਿਮਰਨਿਹਰਿਗੁਨਬਾਨੀ
ਪ੍ਰਭਕੈਸਿਮਰਨਿਸਹਜਿਸਮਾਨੀ
ਪ੍ਰਭਕੈਸਿਮਰਨਿਨਿਹਚਲਆਸਨੁ
ਪ੍ਰਭਕੈਸਿਮਰਨਿਕਮਲਬਿਗਾਸਨੁ
ਪ੍ਰਭਕੈਸਿਮਰਨਿਅਨਹਦਝੁਨਕਾਰ
ਸੁਖੁਪ੍ਰਭਸਿਮਰਨਕਾਅੰਤੁਪਾਰ
ਸਿਮਰਹਿਸੇਜਨਜਿਨਕਉਪ੍ਰਭਮਇਆ
ਨਾਨਕਤਿਨਜਨਸਰਨੀਪਇਆ॥੭॥
ਹਰਿਸਿਮਰਨੁਕਰਿਭਗਤਪ੍ਰਗਟਾਏ
ਹਰਿਸਿਮਰਨਿਲਗਿਬੇਦਉਪਾਏ
ਹਰਿਸਿਮਰਨਿਭਏਸਿਧਜਤੀਦਾਤੇ
ਹਰਿਸਿਮਰਨਿਨੀਚਚਹੁਕੁੰਟਜਾਤੇ
ਹਰਿਸਿਮਰਨਿਧਾਰੀਸਭਧਰਨਾ
ਸਿਮਰਿਸਿਮਰਿਹਰਿਕਾਰਨੁਕਰਨਾ
ਹਰਿਸਿਮਰਨਿਕੀਓਸਗਲਅਕਾਰਾ
ਹਰਿਸਿਮਰਨਮਹਿਆਪਿਨਿਰੰਕਾਰਾ
ਕਰਿਕਿਰਪਾਜਿਸੁਆਪਿਬੁਝਾਇਆ
ਨਾਨਕਗੁਰਮੁਖਿਹਰਿਸਿਮਰਨੁਤਿਨਿਪਾਇਆ॥੮॥੧॥
ਸਲੋਕੁ
ਦੀਨਦਰਦਦੁਖਭੰਜਨਾਘਟਿਘਟਿਨਾਥਅਨਾਥ
ਸਰਣਿਤੁਮੑਾਰੀਆਇਓਨਾਨਕਕੇਪ੍ਰਭਸਾਥ॥੧॥