GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 265
0:00 0:00
ਅੰਗ 265
0:00 0:00
Display Settings
ਹਰਿਕਾਨਾਮੁਜਨਕਉਭੋਗਜੋਗ
ਹਰਿਨਾਮੁਜਪਤਕਛੁਨਾਹਿਬਿਓਗੁ
ਜਨੁਰਾਤਾਹਰਿਨਾਮਕੀਸੇਵਾ
ਨਾਨਕਪੂਜੈਹਰਿਹਰਿਦੇਵਾ॥੬॥
ਹਰਿਹਰਿਜਨਕੈਮਾਲੁਖਜੀਨਾ
ਹਰਿਧਨੁਜਨਕਉਆਪਿਪ੍ਰਭਿਦੀਨਾ
ਹਰਿਹਰਿਜਨਕੈਓਟਸਤਾਣੀ
ਹਰਿਪ੍ਰਤਾਪਿਜਨਅਵਰਜਾਣੀ
ਓਤਿਪੋਤਿਜਨਹਰਿਰਸਿਰਾਤੇ
ਸੁੰਨਸਮਾਧਿਨਾਮਰਸਮਾਤੇ
ਆਠਪਹਰਜਨੁਹਰਿਹਰਿਜਪੈ
ਹਰਿਕਾਭਗਤੁਪ੍ਰਗਟੁਨਹੀਛਪੈ
ਹਰਿਕੀਭਗਤਿਮੁਕਤਿਬਹੁਕਰੇ
ਨਾਨਕਜਨਸੰਗਿਕੇਤੇਤਰੇ॥੭॥
ਪਾਰਜਾਤੁਇਹੁਹਰਿਕੋਨਾਮੁ
ਕਾਮਧੇਨਹਰਿਹਰਿਗੁਣਗਾਮ
ਸਭਤੇਊਤਮਹਰਿਕੀਕਥਾ
ਨਾਮੁਸੁਨਤਦਰਦਦੁਖਲਥਾ
ਨਾਮਕੀਮਹਿਮਾਸੰਤਰਿਦਵਸੈ
ਸੰਤਪ੍ਰਤਾਪਿਦੁਰਤੁਸਭੁਨਸੈ
ਸੰਤਕਾਸੰਗੁਵਡਭਾਗੀਪਾਈਐ
ਸੰਤਕੀਸੇਵਾਨਾਮੁਧਿਆਈਐ
ਨਾਮਤੁਲਿਕਛੁਅਵਰੁਹੋਇ
ਨਾਨਕਗੁਰਮੁਖਿਨਾਮੁਪਾਵੈਜਨੁਕੋਇ॥੮॥੨॥
ਸਲੋਕੁ
ਬਹੁਸਾਸਤ੍ਰਬਹੁਸਿਮ੍ਰਿਤੀਪੇਖੇਸਰਬਢਢੋਲਿ
ਪੂਜਸਿਨਾਹੀਹਰਿਹਰੇਨਾਨਕਨਾਮਅਮੋਲ॥੧॥
ਅਸਟਪਦੀ
ਜਾਪਤਾਪਗਿਆਨਸਭਿਧਿਆਨ
ਖਟਸਾਸਤ੍ਰਸਿਮ੍ਰਿਤਿਵਖਿਆਨ
ਜੋਗਅਭਿਆਸਕਰਮਧ੍ਰਮਕਿਰਿਆ
ਸਗਲਤਿਆਗਿਬਨਮਧੇਫਿਰਿਆ
ਅਨਿਕਪ੍ਰਕਾਰਕੀਏਬਹੁਜਤਨਾ
ਪੁੰਨਦਾਨਹੋਮੇਬਹੁਰਤਨਾ
ਸਰੀਰੁਕਟਾਇਹੋਮੈਕਰਿਰਾਤੀ
ਵਰਤਨੇਮਕਰੈਬਹੁਭਾਤੀ
ਨਹੀਤੁਲਿਰਾਮਨਾਮਬੀਚਾਰ
ਨਾਨਕਗੁਰਮੁਖਿਨਾਮੁਜਪੀਐਇਕਬਾਰ॥੧॥
ਨਉਖੰਡਪ੍ਰਿਥਮੀਫਿਰੈਚਿਰੁਜੀਵੈ
ਮਹਾਉਦਾਸੁਤਪੀਸਰੁਥੀਵੈ
ਅਗਨਿਮਾਹਿਹੋਮਤਪਰਾਨ
ਕਨਿਕਅਸ੍ਵਹੈਵਰਭੂਮਿਦਾਨ
ਨਿਉਲੀਕਰਮਕਰੈਬਹੁਆਸਨ
ਜੈਨਮਾਰਗਸੰਜਮਅਤਿਸਾਧਨ
ਨਿਮਖਨਿਮਖਕਰਿਸਰੀਰੁਕਟਾਵੈ
ਤਉਭੀਹਉਮੈਮੈਲੁਜਾਵੈ
ਹਰਿਕੇਨਾਮਸਮਸਰਿਕਛੁਨਾਹਿ
ਨਾਨਕਗੁਰਮੁਖਿਨਾਮੁਜਪਤਗਤਿਪਾਹਿ॥੨॥
ਮਨਕਾਮਨਾਤੀਰਥਦੇਹਛੁਟੈ
ਗਰਬੁਗੁਮਾਨੁਮਨਤੇਹੁਟੈ
ਸੋਚਕਰੈਦਿਨਸੁਅਰੁਰਾਤਿ
ਮਨਕੀਮੈਲੁਤਨਤੇਜਾਤਿ
ਇਸੁਦੇਹੀਕਉਬਹੁਸਾਧਨਾਕਰੈ
ਮਨਤੇਕਬਹੂਬਿਖਿਆਟਰੈ
ਜਲਿਧੋਵੈਬਹੁਦੇਹਅਨੀਤਿ
ਸੁਧਕਹਾਹੋਇਕਾਚੀਭੀਤਿ
ਮਨਹਰਿਕੇਨਾਮਕੀਮਹਿਮਾਊਚ
ਨਾਨਕਨਾਮਿਉਧਰੇਪਤਿਤਬਹੁਮੂਚ॥੩॥
ਬਹੁਤੁਸਿਆਣਪਜਮਕਾਭਉਬਿਆਪੈ