GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 268
0:00 0:00
ਅੰਗ 268
0:00 0:00
Display Settings
ਇਆਹੂਜੁਗਤਿਬਿਹਾਨੇਕਈਜਨਮ
ਨਾਨਕਰਾਖਿਲੇਹੁਆਪਨਕਰਿਕਰਮ॥੭॥
ਤੂਠਾਕੁਰੁਤੁਮਪਹਿਅਰਦਾਸਿ
ਜੀਉਪਿੰਡੁਸਭੁਤੇਰੀਰਾਸਿ
ਤੁਮਮਾਤਪਿਤਾਹਮਬਾਰਿਕਤੇਰੇ
ਤੁਮਰੀਕ੍ਰਿਪਾਮਹਿਸੂਖਘਨੇਰੇ
ਕੋਇਜਾਨੈਤੁਮਰਾਅੰਤੁ
ਊਚੇਤੇਊਚਾਭਗਵੰਤ
ਸਗਲਸਮਗ੍ਰੀਤੁਮਰੈਸੂਤ੍ਰਿਧਾਰੀ
ਤੁਮਤੇਹੋਇਸੁਆਗਿਆਕਾਰੀ
ਤੁਮਰੀਗਤਿਮਿਤਿਤੁਮਹੀਜਾਨੀ
ਨਾਨਕਦਾਸਸਦਾਕੁਰਬਾਨੀ॥੮॥੪॥
ਸਲੋਕੁ
ਦੇਨਹਾਰੁਪ੍ਰਭਛੋਡਿਕੈਲਾਗਹਿਆਨਸੁਆਇ
ਨਾਨਕਕਹੂਸੀਝਈਬਿਨੁਨਾਵੈਪਤਿਜਾਇ॥੧॥
ਅਸਟਪਦੀ
ਦਸਬਸਤੂਲੇਪਾਛੈਪਾਵੈ
ਏਕਬਸਤੁਕਾਰਨਿਬਿਖੋਟਿਗਵਾਵੈ
ਏਕਭੀਦੇਇਦਸਭੀਹਿਰਿਲੇਇ
ਤਉਮੂੜਾਕਹੁਕਹਾਕਰੇਇ
ਜਿਸੁਠਾਕੁਰਸਿਉਨਾਹੀਚਾਰਾ
ਤਾਕਉਕੀਜੈਸਦਨਮਸਕਾਰਾ
ਜਾਕੈਮਨਿਲਾਗਾਪ੍ਰਭੁਮੀਠਾ
ਸਰਬਸੂਖਤਾਹੂਮਨਿਵੂਠਾ
ਜਿਸੁਜਨਅਪਨਾਹੁਕਮੁਮਨਾਇਆ
ਸਰਬਥੋਕਨਾਨਕਤਿਨਿਪਾਇਆ॥੧॥
ਅਗਨਤਸਾਹੁਅਪਨੀਦੇਰਾਸਿ
ਖਾਤਪੀਤਬਰਤੈਅਨਦਉਲਾਸਿ
ਅਪੁਨੀਅਮਾਨਕਛੁਬਹੁਰਿਸਾਹੁਲੇਇ
ਅਗਿਆਨੀਮਨਿਰੋਸੁਕਰੇਇ
ਅਪਨੀਪਰਤੀਤਿਆਪਹੀਖੋਵੈ
ਬਹੁਰਿਉਸਕਾਬਿਸ੍ਵਾਸੁਹੋਵੈ
ਜਿਸਕੀਬਸਤੁਤਿਸੁਆਗੈਰਾਖੈ
ਪ੍ਰਭਕੀਆਗਿਆਮਾਨੈਮਾਥੈ
ਉਸਤੇਚਉਗੁਨਕਰੈਨਿਹਾਲੁ
ਨਾਨਕਸਾਹਿਬੁਸਦਾਦਇਆਲੁ॥੨॥
ਅਨਿਕਭਾਤਿਮਾਇਆਕੇਹੇਤ
ਸਰਪਰਹੋਵਤਜਾਨੁਅਨੇਤ
ਬਿਰਖਕੀਛਾਇਆਸਿਉਰੰਗੁਲਾਵੈ
ਓਹਬਿਨਸੈਉਹੁਮਨਿਪਛੁਤਾਵੈ
ਜੋਦੀਸੈਸੋਚਾਲਨਹਾਰੁ
ਲਪਟਿਰਹਿਓਤਹਅੰਧਅੰਧਾਰੁ
ਬਟਾਊਸਿਉਜੋਲਾਵੈਨੇਹ
ਤਾਕਉਹਾਥਿਆਵੈਕੇਹ
ਮਨਹਰਿਕੇਨਾਮਕੀਪ੍ਰੀਤਿਸੁਖਦਾਈ
ਕਰਿਕਿਰਪਾਨਾਨਕਆਪਿਲਏਲਾਈ॥੩॥
ਮਿਥਿਆਤਨੁਧਨੁਕੁਟੰਬੁਸਬਾਇਆ
ਮਿਥਿਆਹਉਮੈਮਮਤਾਮਾਇਆ
ਮਿਥਿਆਰਾਜਜੋਬਨਧਨਮਾਲ
ਮਿਥਿਆਕਾਮਕ੍ਰੋਧਬਿਕਰਾਲ
ਮਿਥਿਆਰਥਹਸਤੀਅਸ੍ਵਬਸਤ੍ਰਾ
ਮਿਥਿਆਰੰਗਸੰਗਿਮਾਇਆਪੇਖਿਹਸਤਾ
ਮਿਥਿਆਧ੍ਰੋਹਮੋਹਅਭਿਮਾਨੁ
ਮਿਥਿਆਆਪਸਊਪਰਿਕਰਤਗੁਮਾਨੁ
ਅਸਥਿਰੁਭਗਤਿਸਾਧਕੀਸਰਨ
ਨਾਨਕਜਪਿਜਪਿਜੀਵੈਹਰਿਕੇਚਰਨ॥੪॥
ਮਿਥਿਆਸ੍ਰਵਨਪਰਨਿੰਦਾਸੁਨਹਿ
ਮਿਥਿਆਹਸਤਪਰਦਰਬਕਉਹਿਰਹਿ