GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 270
0:00 0:00
ਅੰਗ 270
0:00 0:00
Display Settings
ਮੁਖਿਤਾਕੋਜਸੁਰਸਨਬਖਾਨੈ
ਜਿਹਪ੍ਰਸਾਦਿਤੇਰੋਰਹਤਾਧਰਮੁ
ਮਨਸਦਾਧਿਆਇਕੇਵਲਪਾਰਬ੍ਰਹਮੁ
ਪ੍ਰਭਜੀਜਪਤਦਰਗਹਮਾਨੁਪਾਵਹਿ
ਨਾਨਕਪਤਿਸੇਤੀਘਰਿਜਾਵਹਿ॥੨॥
ਜਿਹਪ੍ਰਸਾਦਿਆਰੋਗਕੰਚਨਦੇਹੀ
ਲਿਵਲਾਵਹੁਤਿਸੁਰਾਮਸਨੇਹੀ
ਜਿਹਪ੍ਰਸਾਦਿਤੇਰਾਓਲੑਾਰਹਤ
ਮਨਸੁਖੁਪਾਵਹਿਹਰਿਹਰਿਜਸੁਕਹਤ
ਜਿਹਪ੍ਰਸਾਦਿਤੇਰੇਸਗਲਛਿਦ੍ਰਢਾਕੇ
ਮਨਸਰਨੀਪਰੁਠਾਕੁਰਪ੍ਰਭਤਾਕੈ
ਜਿਹਪ੍ਰਸਾਦਿਤੁਝੁਕੋਪਹੂਚੈ
ਮਨਸਾਸਿਸਾਸਿਸਿਮਰਹੁਪ੍ਰਭਊਚੇ
ਜਿਹਪ੍ਰਸਾਦਿਪਾਈਦ੍ਰੁਲਭਦੇਹ
ਨਾਨਕਤਾਕੀਭਗਤਿਕਰੇਹ॥੩॥
ਜਿਹਪ੍ਰਸਾਦਿਆਭੂਖਨਪਹਿਰੀਜੈ
ਮਨਤਿਸੁਸਿਮਰਤਕਿਉਆਲਸੁਕੀਜੈ
ਜਿਹਪ੍ਰਸਾਦਿਅਸ੍ਵਹਸਤਿਅਸਵਾਰੀ
ਮਨਤਿਸੁਪ੍ਰਭਕਉਕਬਹੂਬਿਸਾਰੀ
ਜਿਹਪ੍ਰਸਾਦਿਬਾਗਮਿਲਖਧਨਾ
ਰਾਖੁਪਰੋਇਪ੍ਰਭੁਅਪੁਨੇਮਨਾ
ਜਿਨਿਤੇਰੀਮਨਬਨਤਬਨਾਈ
ਊਠਤਬੈਠਤਸਦਤਿਸਹਿਧਿਆਈ
ਤਿਸਹਿਧਿਆਇਜੋਏਕੁਅਲਖੈ
ਈਹਾਊਹਾਨਾਨਕਤੇਰੀਰਖੈ॥੪॥
ਜਿਹਪ੍ਰਸਾਦਿਕਰਹਿਪੁੰਨਬਹੁਦਾਨ
ਮਨਆਠਪਹਰਕਰਿਤਿਸਕਾਧਿਆਨ
ਜਿਹਪ੍ਰਸਾਦਿਤੂਆਚਾਰਬਿਉਹਾਰੀ
ਤਿਸੁਪ੍ਰਭਕਉਸਾਸਿਸਾਸਿਚਿਤਾਰੀ
ਜਿਹਪ੍ਰਸਾਦਿਤੇਰਾਸੁੰਦਰਰੂਪੁ
ਸੋਪ੍ਰਭੁਸਿਮਰਹੁਸਦਾਅਨੂਪੁ
ਜਿਹਪ੍ਰਸਾਦਿਤੇਰੀਨੀਕੀਜਾਤਿ
ਸੋਪ੍ਰਭੁਸਿਮਰਿਸਦਾਦਿਨਰਾਤਿ
ਜਿਹਪ੍ਰਸਾਦਿਤੇਰੀਪਤਿਰਹੈ
ਗੁਰਪ੍ਰਸਾਦਿਨਾਨਕਜਸੁਕਹੈ॥੫॥
ਜਿਹਪ੍ਰਸਾਦਿਸੁਨਹਿਕਰਨਨਾਦ
ਜਿਹਪ੍ਰਸਾਦਿਪੇਖਹਿਬਿਸਮਾਦ
ਜਿਹਪ੍ਰਸਾਦਿਬੋਲਹਿਅੰਮ੍ਰਿਤਰਸਨਾ
ਜਿਹਪ੍ਰਸਾਦਿਸੁਖਿਸਹਜੇਬਸਨਾ
ਜਿਹਪ੍ਰਸਾਦਿਹਸਤਕਰਚਲਹਿ
ਜਿਹਪ੍ਰਸਾਦਿਸੰਪੂਰਨਫਲਹਿ
ਜਿਹਪ੍ਰਸਾਦਿਪਰਮਗਤਿਪਾਵਹਿ
ਜਿਹਪ੍ਰਸਾਦਿਸੁਖਿਸਹਜਿਸਮਾਵਹਿ
ਐਸਾਪ੍ਰਭੁਤਿਆਗਿਅਵਰਕਤਲਾਗਹੁ
ਗੁਰਪ੍ਰਸਾਦਿਨਾਨਕਮਨਿਜਾਗਹੁ॥੬॥
ਜਿਹਪ੍ਰਸਾਦਿਤੂੰਪ੍ਰਗਟੁਸੰਸਾਰਿ
ਤਿਸੁਪ੍ਰਭਕਉਮੂਲਿਮਨਹੁਬਿਸਾਰਿ
ਜਿਹਪ੍ਰਸਾਦਿਤੇਰਾਪਰਤਾਪੁ
ਰੇਮਨਮੂੜਤੂਤਾਕਉਜਾਪੁ
ਜਿਹਪ੍ਰਸਾਦਿਤੇਰੇਕਾਰਜਪੂਰੇ
ਤਿਸਹਿਜਾਨੁਮਨਸਦਾਹਜੂਰੇ
ਜਿਹਪ੍ਰਸਾਦਿਤੂੰਪਾਵਹਿਸਾਚੁ
ਰੇਮਨਮੇਰੇਤੂੰਤਾਸਿਉਰਾਚੁ
ਜਿਹਪ੍ਰਸਾਦਿਸਭਕੀਗਤਿਹੋਇ
ਨਾਨਕਜਾਪੁਜਪੈਜਪੁਸੋਇ॥੭॥
ਆਪਿਜਪਾਏਜਪੈਸੋਨਾਉ
ਆਪਿਗਾਵਾਏਸੁਹਰਿਗੁਨਗਾਉ