GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 277
0:00 0:00
ਅੰਗ 277
0:00 0:00
Display Settings
ਅੰਤੁਨਹੀਕਿਛੁਪਾਰਾਵਾਰਾ
ਹੁਕਮੇਧਾਰਿਅਧਰਰਹਾਵੈ
ਹੁਕਮੇਉਪਜੈਹੁਕਮਿਸਮਾਵੈ
ਹੁਕਮੇਊਚਨੀਚਬਿਉਹਾਰ
ਹੁਕਮੇਅਨਿਕਰੰਗਪਰਕਾਰ
ਕਰਿਕਰਿਦੇਖੈਅਪਨੀਵਡਿਆਈ
ਨਾਨਕਸਭਮਹਿਰਹਿਆਸਮਾਈ॥੧॥
ਪ੍ਰਭਭਾਵੈਮਾਨੁਖਗਤਿਪਾਵੈ
ਪ੍ਰਭਭਾਵੈਤਾਪਾਥਰਤਰਾਵੈ
ਪ੍ਰਭਭਾਵੈਬਿਨੁਸਾਸਤੇਰਾਖੈ
ਪ੍ਰਭਭਾਵੈਤਾਹਰਿਗੁਣਭਾਖੈ
ਪ੍ਰਭਭਾਵੈਤਾਪਤਿਤਉਧਾਰੈ
ਆਪਿਕਰੈਆਪਨਬੀਚਾਰੈ
ਦੁਹਾਸਿਰਿਆਕਾਆਪਿਸੁਆਮੀ
ਖੇਲੈਬਿਗਸੈਅੰਤਰਜਾਮੀ
ਜੋਭਾਵੈਸੋਕਾਰਕਰਾਵੈ
ਨਾਨਕਦ੍ਰਿਸਟੀਅਵਰੁਆਵੈ॥੨॥
ਕਹੁਮਾਨੁਖਤੇਕਿਆਹੋਇਆਵੈ
ਜੋਤਿਸੁਭਾਵੈਸੋਈਕਰਾਵੈ
ਇਸਕੈਹਾਥਿਹੋਇਤਾਸਭੁਕਿਛੁਲੇਇ
ਜੋਤਿਸੁਭਾਵੈਸੋਈਕਰੇਇ
ਅਨਜਾਨਤਬਿਖਿਆਮਹਿਰਚੈ
ਜੇਜਾਨਤਆਪਨਆਪਬਚੈ
ਭਰਮੇਭੂਲਾਦਹਦਿਸਿਧਾਵੈ
ਨਿਮਖਮਾਹਿਚਾਰਿਕੁੰਟਫਿਰਿਆਵੈ
ਕਰਿਕਿਰਪਾਜਿਸੁਅਪਨੀਭਗਤਿਦੇਇ
ਨਾਨਕਤੇਜਨਨਾਮਿਮਿਲੇਇ॥੩॥
ਖਿਨਮਹਿਨੀਚਕੀਟਕਉਰਾਜ
ਪਾਰਬ੍ਰਹਮਗਰੀਬਨਿਵਾਜ
ਜਾਕਾਦ੍ਰਿਸਟਿਕਛੂਆਵੈ
ਤਿਸੁਤਤਕਾਲਦਹਦਿਸਪ੍ਰਗਟਾਵੈ
ਜਾਕਉਅਪੁਨੀਕਰੈਬਖਸੀਸ
ਤਾਕਾਲੇਖਾਗਨੈਜਗਦੀਸ
ਜੀਉਪਿੰਡੁਸਭਤਿਸਕੀਰਾਸਿ
ਘਟਿਘਟਿਪੂਰਨਬ੍ਰਹਮਪ੍ਰਗਾਸ
ਅਪਨੀਬਣਤਆਪਿਬਨਾਈ
ਨਾਨਕਜੀਵੈਦੇਖਿਬਡਾਈ॥੪॥
ਇਸਕਾਬਲੁਨਾਹੀਇਸੁਹਾਥ
ਕਰਨਕਰਾਵਨਸਰਬਕੋਨਾਥ
ਆਗਿਆਕਾਰੀਬਪੁਰਾਜੀਉ
ਜੋਤਿਸੁਭਾਵੈਸੋਈਫੁਨਿਥੀਉ
ਕਬਹੂਊਚਨੀਚਮਹਿਬਸੈ
ਕਬਹੂਸੋਗਹਰਖਰੰਗਿਹਸੈ
ਕਬਹੂਨਿੰਦਚਿੰਦਬਿਉਹਾਰ
ਕਬਹੂਊਭਅਕਾਸਪਇਆਲ
ਕਬਹੂਬੇਤਾਬ੍ਰਹਮਬੀਚਾਰ
ਨਾਨਕਆਪਿਮਿਲਾਵਣਹਾਰ॥੫॥
ਕਬਹੂਨਿਰਤਿਕਰੈਬਹੁਭਾਤਿ
ਕਬਹੂਸੋਇਰਹੈਦਿਨੁਰਾਤਿ
ਕਬਹੂਮਹਾਕ੍ਰੋਧਬਿਕਰਾਲ
ਕਬਹੂੰਸਰਬਕੀਹੋਤਰਵਾਲ
ਕਬਹੂਹੋਇਬਹੈਬਡਰਾਜਾ
ਕਬਹੁਭੇਖਾਰੀਨੀਚਕਾਸਾਜਾ
ਕਬਹੂਅਪਕੀਰਤਿਮਹਿਆਵੈ
ਕਬਹੂਭਲਾਭਲਾਕਹਾਵੈ
ਜਿਉਪ੍ਰਭੁਰਾਖੈਤਿਵਹੀਰਹੈ
ਗੁਰਪ੍ਰਸਾਦਿਨਾਨਕੁਸਚੁਕਹੈ॥੬॥
ਕਬਹੂਹੋਇਪੰਡਿਤੁਕਰੇਬਖੵਾਨੁ
ਕਬਹੂਮੋਨਿਧਾਰੀਲਾਵੈਧਿਆਨੁ
ਕਬਹੂਤਟਤੀਰਥਇਸਨਾਨ
ਕਬਹੂਸਿਧਸਾਧਿਕਮੁਖਿਗਿਆਨ
ਕਬਹੂਕੀਟਹਸਤਿਪਤੰਗਹੋਇਜੀਆ
ਅਨਿਕਜੋਨਿਭਰਮੈਭਰਮੀਆ