GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 28
0:00 0:00
ਅੰਗ 28
0:00 0:00
Display Settings
ਇਹੁਜਨਮੁਪਦਾਰਥੁਪਾਇਕੈਹਰਿਨਾਮੁਚੇਤੈਲਿਵਲਾਇ
ਪਗਿਖਿਸਿਐਰਹਣਾਨਹੀਆਗੈਠਉਰੁਪਾਇ
ਓਹਵੇਲਾਹਥਿਆਵਈਅੰਤਿਗਇਆਪਛੁਤਾਇ
ਜਿਸੁਨਦਰਿਕਰੇਸੋਉਬਰੈਹਰਿਸੇਤੀਲਿਵਲਾਇ॥੪॥
ਦੇਖਾਦੇਖੀਸਭਕਰੇਮਨਮੁਖਿਬੂਝਪਾਇ
ਜਿਨਗੁਰਮੁਖਿਹਿਰਦਾਸੁਧੁਹੈਸੇਵਪਈਤਿਨਥਾਇ
ਹਰਿਗੁਣਗਾਵਹਿਹਰਿਨਿਤਪੜਹਿਹਰਿਗੁਣਗਾਇਸਮਾਇ
ਨਾਨਕਤਿਨਕੀਬਾਣੀਸਦਾਸਚੁਹੈਜਿਨਾਮਿਰਹੇਲਿਵਲਾਇ॥੫॥੪॥੩੭॥
ਸਿਰੀਰਾਗੁਮਹਲਾ
ਜਿਨੀਇਕਮਨਿਨਾਮੁਧਿਆਇਆਗੁਰਮਤੀਵੀਚਾਰਿ
ਤਿਨਕੇਮੁਖਸਦਉਜਲੇਤਿਤੁਸਚੈਦਰਬਾਰਿ
ਓਇਅੰਮ੍ਰਿਤੁਪੀਵਹਿਸਦਾਸਦਾਸਚੈਨਾਮਿਪਿਆਰਿ॥੧॥
ਭਾਈਰੇਗੁਰਮੁਖਿਸਦਾਪਤਿਹੋਇ
ਹਰਿਹਰਿਸਦਾਧਿਆਈਐਮਲੁਹਉਮੈਕਢੈਧੋਇ॥੧॥ਰਹਾਉ
ਮਨਮੁਖਨਾਮੁਜਾਣਨੀਵਿਣੁਨਾਵੈਪਤਿਜਾਇ
ਸਬਦੈਸਾਦੁਆਇਓਲਾਗੇਦੂਜੈਭਾਇ
ਵਿਸਟਾਕੇਕੀੜੇਪਵਹਿਵਿਚਿਵਿਸਟਾਸੇਵਿਸਟਾਮਾਹਿਸਮਾਇ॥੨॥
ਤਿਨਕਾਜਨਮੁਸਫਲੁਹੈਜੋਚਲਹਿਸਤਿਗੁਰਭਾਇ
ਕੁਲੁਉਧਾਰਹਿਆਪਣਾਧੰਨੁਜਣੇਦੀਮਾਇ
ਹਰਿਹਰਿਨਾਮੁਧਿਆਈਐਜਿਸਨਉਕਿਰਪਾਕਰੇਰਜਾਇ॥੩॥
ਜਿਨੀਗੁਰਮੁਖਿਨਾਮੁਧਿਆਇਆਵਿਚਹੁਆਪੁਗਵਾਇ
ਓਇਅੰਦਰਹੁਬਾਹਰਹੁਨਿਰਮਲੇਸਚੇਸਚਿਸਮਾਇ
ਨਾਨਕਆਏਸੇਪਰਵਾਣੁਹਹਿਜਿਨਗੁਰਮਤੀਹਰਿਧਿਆਇ॥੪॥੫॥੩੮॥
ਸਿਰੀਰਾਗੁਮਹਲਾ
ਹਰਿਭਗਤਾਹਰਿਧਨੁਰਾਸਿਹੈਗੁਰਪੂਛਿਕਰਹਿਵਾਪਾਰੁ
ਹਰਿਨਾਮੁਸਲਾਹਨਿਸਦਾਸਦਾਵਖਰੁਹਰਿਨਾਮੁਅਧਾਰੁ
ਗੁਰਿਪੂਰੈਹਰਿਨਾਮੁਦ੍ਰਿੜਾਇਆਹਰਿਭਗਤਾਅਤੁਟੁਭੰਡਾਰੁ॥੧॥
ਭਾਈਰੇਇਸੁਮਨਕਉਸਮਝਾਇ
ਮਨਆਲਸੁਕਿਆਕਰਹਿਗੁਰਮੁਖਿਨਾਮੁਧਿਆਇ॥੧॥ਰਹਾਉ
ਹਰਿਭਗਤਿਹਰਿਕਾਪਿਆਰੁਹੈਜੇਗੁਰਮੁਖਿਕਰੇਬੀਚਾਰੁ
ਪਾਖੰਡਿਭਗਤਿਹੋਵਈਦੁਬਿਧਾਬੋਲੁਖੁਆਰੁ
ਸੋਜਨੁਰਲਾਇਆਨਾਰਲੈਜਿਸੁਅੰਤਰਿਬਿਬੇਕਬੀਚਾਰੁ॥੨॥
ਸੋਸੇਵਕੁਹਰਿਆਖੀਐਜੋਹਰਿਰਾਖੈਉਰਿਧਾਰਿ
ਮਨੁਤਨੁਸਉਪੇਆਗੈਧਰੇਹਉਮੈਵਿਚਹੁਮਾਰਿ
ਧਨੁਗੁਰਮੁਖਿਸੋਪਰਵਾਣੁਹੈਜਿਕਦੇਆਵੈਹਾਰਿ॥੩॥
ਕਰਮਿਮਿਲੈਤਾਪਾਈਐਵਿਣੁਕਰਮੈਪਾਇਆਜਾਇ