GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 281
0:00 0:00
ਅੰਗ 281
0:00 0:00
Display Settings
ਜਿਸਨੋਕ੍ਰਿਪਾਕਰੈਤਿਸੁਆਪਨਨਾਮੁਦੇਇ
ਬਡਭਾਗੀਨਾਨਕਜਨਸੇਇ॥੮॥੧੩॥
ਸਲੋਕੁ
ਤਜਹੁਸਿਆਨਪਸੁਰਿਜਨਹੁਸਿਮਰਹੁਹਰਿਹਰਿਰਾਇ
ਏਕਆਸਹਰਿਮਨਿਰਖਹੁਨਾਨਕਦੂਖੁਭਰਮੁਭਉਜਾਇ॥੧॥
ਅਸਟਪਦੀ
ਮਾਨੁਖਕੀਟੇਕਬ੍ਰਿਥੀਸਭਜਾਨੁ
ਦੇਵਨਕਉਏਕੈਭਗਵਾਨੁ
ਜਿਸਕੈਦੀਐਰਹੈਅਘਾਇ
ਬਹੁਰਿਤ੍ਰਿਸਨਾਲਾਗੈਆਇ
ਮਾਰੈਰਾਖੈਏਕੋਆਪਿ
ਮਾਨੁਖਕੈਕਿਛੁਨਾਹੀਹਾਥਿ
ਤਿਸਕਾਹੁਕਮੁਬੂਝਿਸੁਖੁਹੋਇ
ਤਿਸਕਾਨਾਮੁਰਖੁਕੰਠਿਪਰੋਇ
ਸਿਮਰਿਸਿਮਰਿਸਿਮਰਿਪ੍ਰਭੁਸੋਇ
ਨਾਨਕਬਿਘਨੁਲਾਗੈਕੋਇ॥੧॥
ਉਸਤਤਿਮਨਮਹਿਕਰਿਨਿਰੰਕਾਰ
ਕਰਿਮਨਮੇਰੇਸਤਿਬਿਉਹਾਰ
ਨਿਰਮਲਰਸਨਾਅੰਮ੍ਰਿਤੁਪੀਉ
ਸਦਾਸੁਹੇਲਾਕਰਿਲੇਹਿਜੀਉ
ਨੈਨਹੁਪੇਖੁਠਾਕੁਰਕਾਰੰਗੁ
ਸਾਧਸੰਗਿਬਿਨਸੈਸਭਸੰਗੁ
ਚਰਨਚਲਉਮਾਰਗਿਗੋਬਿੰਦ
ਮਿਟਹਿਪਾਪਜਪੀਐਹਰਿਬਿੰਦ
ਕਰਹਰਿਕਰਮਸ੍ਰਵਨਿਹਰਿਕਥਾ
ਹਰਿਦਰਗਹਨਾਨਕਊਜਲਮਥਾ॥੨॥
ਬਡਭਾਗੀਤੇਜਨਜਗਮਾਹਿ
ਸਦਾਸਦਾਹਰਿਕੇਗੁਨਗਾਹਿ
ਰਾਮਨਾਮਜੋਕਰਹਿਬੀਚਾਰ
ਸੇਧਨਵੰਤਗਨੀਸੰਸਾਰ
ਮਨਿਤਨਿਮੁਖਿਬੋਲਹਿਹਰਿਮੁਖੀ
ਸਦਾਸਦਾਜਾਨਹੁਤੇਸੁਖੀ
ਏਕੋਏਕੁਏਕੁਪਛਾਨੈ
ਇਤਉਤਕੀਓਹੁਸੋਝੀਜਾਨੈ
ਨਾਮਸੰਗਿਜਿਸਕਾਮਨੁਮਾਨਿਆ
ਨਾਨਕਤਿਨਹਿਨਿਰੰਜਨੁਜਾਨਿਆ॥੩॥
ਗੁਰਪ੍ਰਸਾਦਿਆਪਨਆਪੁਸੁਝੈ
ਤਿਸਕੀਜਾਨਹੁਤ੍ਰਿਸਨਾਬੁਝੈ
ਸਾਧਸੰਗਿਹਰਿਹਰਿਜਸੁਕਹਤ
ਸਰਬਰੋਗਤੇਓਹੁਹਰਿਜਨੁਰਹਤ
ਅਨਦਿਨੁਕੀਰਤਨੁਕੇਵਲਬਖੵਾਨੁ
ਗ੍ਰਿਹਸਤਮਹਿਸੋਈਨਿਰਬਾਨੁ
ਏਕਊਪਰਿਜਿਸੁਜਨਕੀਆਸਾ
ਤਿਸਕੀਕਟੀਐਜਮਕੀਫਾਸਾ
ਪਾਰਬ੍ਰਹਮਕੀਜਿਸੁਮਨਿਭੂਖ
ਨਾਨਕਤਿਸਹਿਲਾਗਹਿਦੂਖ॥੪॥
ਜਿਸਕਉਹਰਿਪ੍ਰਭੁਮਨਿਚਿਤਿਆਵੈ
ਸੋਸੰਤੁਸੁਹੇਲਾਨਹੀਡੁਲਾਵੈ
ਜਿਸੁਪ੍ਰਭੁਅਪੁਨਾਕਿਰਪਾਕਰੈ
ਸੋਸੇਵਕੁਕਹੁਕਿਸਤੇਡਰੈ
ਜੈਸਾਸਾਤੈਸਾਦ੍ਰਿਸਟਾਇਆ
ਅਪੁਨੇਕਾਰਜਮਹਿਆਪਿਸਮਾਇਆ
ਸੋਧਤਸੋਧਤਸੋਧਤਸੀਝਿਆ
ਗੁਰਪ੍ਰਸਾਦਿਤਤੁਸਭੁਬੂਝਿਆ
ਜਬਦੇਖਉਤਬਸਭੁਕਿਛੁਮੂਲੁ
ਨਾਨਕਸੋਸੂਖਮੁਸੋਈਅਸਥੂਲੁ॥੫॥
ਨਹਕਿਛੁਜਨਮੈਨਹਕਿਛੁਮਰੈ
ਆਪਨਚਲਿਤੁਆਪਹੀਕਰੈ
ਆਵਨੁਜਾਵਨੁਦ੍ਰਿਸਟਿਅਨਦ੍ਰਿਸਟਿ
ਆਗਿਆਕਾਰੀਧਾਰੀਸਭਸ੍ਰਿਸਟਿ