GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 29
0:00 0:00
ਅੰਗ 29
0:00 0:00
Display Settings
ਲਖਚਉਰਾਸੀਹਤਰਸਦੇਜਿਸੁਮੇਲੇਸੋਮਿਲੈਹਰਿਆਇ
ਨਾਨਕਗੁਰਮੁਖਿਹਰਿਪਾਇਆਸਦਾਹਰਿਨਾਮਿਸਮਾਇ॥੪॥੬॥੩੯॥
ਸਿਰੀਰਾਗੁਮਹਲਾ
ਸੁਖਸਾਗਰੁਹਰਿਨਾਮੁਹੈਗੁਰਮੁਖਿਪਾਇਆਜਾਇ
ਅਨਦਿਨੁਨਾਮੁਧਿਆਈਐਸਹਜੇਨਾਮਿਸਮਾਇ
ਅੰਦਰੁਰਚੈਹਰਿਸਚਸਿਉਰਸਨਾਹਰਿਗੁਣਗਾਇ॥੧॥
ਭਾਈਰੇਜਗੁਦੁਖੀਆਦੂਜੈਭਾਇ
ਗੁਰਸਰਣਾਈਸੁਖੁਲਹਹਿਅਨਦਿਨੁਨਾਮੁਧਿਆਇ॥੧॥ਰਹਾਉ
ਸਾਚੇਮੈਲੁਲਾਗਈਮਨੁਨਿਰਮਲੁਹਰਿਧਿਆਇ
ਗੁਰਮੁਖਿਸਬਦੁਪਛਾਣੀਐਹਰਿਅੰਮ੍ਰਿਤਨਾਮਿਸਮਾਇ
ਗੁਰਗਿਆਨੁਪ੍ਰਚੰਡੁਬਲਾਇਆਅਗਿਆਨੁਅੰਧੇਰਾਜਾਇ॥੨॥
ਮਨਮੁਖਮੈਲੇਮਲੁਭਰੇਹਉਮੈਤ੍ਰਿਸਨਾਵਿਕਾਰੁ
ਬਿਨੁਸਬਦੈਮੈਲੁਉਤਰੈਮਰਿਜੰਮਹਿਹੋਇਖੁਆਰੁ
ਧਾਤੁਰਬਾਜੀਪਲਚਿਰਹੇਨਾਉਰਵਾਰੁਪਾਰੁ॥੩॥
ਗੁਰਮੁਖਿਜਪਤਪਸੰਜਮੀਹਰਿਕੈਨਾਮਿਪਿਆਰੁ
ਗੁਰਮੁਖਿਸਦਾਧਿਆਈਐਏਕੁਨਾਮੁਕਰਤਾਰੁ
ਨਾਨਕਨਾਮੁਧਿਆਈਐਸਭਨਾਜੀਆਕਾਆਧਾਰੁ॥੪॥੭॥੪੦॥
ਸ੍ਰੀਰਾਗੁਮਹਲਾ
ਮਨਮੁਖੁਮੋਹਿਵਿਆਪਿਆਬੈਰਾਗੁਉਦਾਸੀਹੋਇ
ਸਬਦੁਚੀਨੈਸਦਾਦੁਖੁਹਰਿਦਰਗਹਪਤਿਖੋਇ
ਹਉਮੈਗੁਰਮੁਖਿਖੋਈਐਨਾਮਿਰਤੇਸੁਖੁਹੋਇ॥੧॥
ਮੇਰੇਮਨਅਹਿਨਿਸਿਪੂਰਿਰਹੀਨਿਤਆਸਾ
ਸਤਿਗੁਰੁਸੇਵਿਮੋਹੁਪਰਜਲੈਘਰਹੀਮਾਹਿਉਦਾਸਾ॥੧॥ਰਹਾਉ
ਗੁਰਮੁਖਿਕਰਮਕਮਾਵੈਬਿਗਸੈਹਰਿਬੈਰਾਗੁਅਨੰਦੁ
ਅਹਿਨਿਸਿਭਗਤਿਕਰੇਦਿਨੁਰਾਤੀਹਉਮੈਮਾਰਿਨਿਚੰਦੁ
ਵਡੈਭਾਗਿਸਤਿਸੰਗਤਿਪਾਈਹਰਿਪਾਇਆਸਹਜਿਅਨੰਦੁ॥੨॥
ਸੋਸਾਧੂਬੈਰਾਗੀਸੋਈਹਿਰਦੈਨਾਮੁਵਸਾਏ
ਅੰਤਰਿਲਾਗਿਤਾਮਸੁਮੂਲੇਵਿਚਹੁਆਪੁਗਵਾਏ
ਨਾਮੁਨਿਧਾਨੁਸਤਿਗੁਰੂਦਿਖਾਲਿਆਹਰਿਰਸੁਪੀਆਅਘਾਏ॥੩॥
ਜਿਨਿਕਿਨੈਪਾਇਆਸਾਧਸੰਗਤੀਪੂਰੈਭਾਗਿਬੈਰਾਗਿ
ਮਨਮੁਖਫਿਰਹਿਜਾਣਹਿਸਤਿਗੁਰੁਹਉਮੈਅੰਦਰਿਲਾਗਿ
ਨਾਨਕਸਬਦਿਰਤੇਹਰਿਨਾਮਿਰੰਗਾਏਬਿਨੁਭੈਕੇਹੀਲਾਗਿ॥੪॥੮॥੪੧॥
ਸਿਰੀਰਾਗੁਮਹਲਾ
ਘਰਹੀਸਉਦਾਪਾਈਐਅੰਤਰਿਸਭਵਥੁਹੋਇ
ਖਿਨੁਖਿਨੁਨਾਮੁਸਮਾਲੀਐਗੁਰਮੁਖਿਪਾਵੈਕੋਇ
ਨਾਮੁਨਿਧਾਨੁਅਖੁਟੁਹੈਵਡਭਾਗਿਪਰਾਪਤਿਹੋਇ॥੧॥
ਮੇਰੇਮਨਤਜਿਨਿੰਦਾਹਉਮੈਅਹੰਕਾਰੁ