GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 291
0:00 0:00
ਅੰਗ 291
0:00 0:00
Display Settings
ਆਪਨਖੇਲੁਆਪਿਵਰਤੀਜਾ
ਨਾਨਕਕਰਨੈਹਾਰੁਦੂਜਾ॥੧॥
ਜਬਹੋਵਤਪ੍ਰਭਕੇਵਲਧਨੀ
ਤਬਬੰਧਮੁਕਤਿਕਹੁਕਿਸਕਉਗਨੀ
ਜਬਏਕਹਿਹਰਿਅਗਮਅਪਾਰ
ਤਬਨਰਕਸੁਰਗਕਹੁਕਉਨਅਉਤਾਰ
ਜਬਨਿਰਗੁਨਪ੍ਰਭਸਹਜਸੁਭਾਇ
ਤਬਸਿਵਸਕਤਿਕਹਹੁਕਿਤੁਠਾਇ
ਜਬਆਪਹਿਆਪਿਅਪਨੀਜੋਤਿਧਰੈ
ਤਬਕਵਨਨਿਡਰੁਕਵਨਕਤਡਰੈ
ਆਪਨਚਲਿਤਆਪਿਕਰਨੈਹਾਰ
ਨਾਨਕਠਾਕੁਰਅਗਮਅਪਾਰ॥੨॥
ਅਬਿਨਾਸੀਸੁਖਆਪਨਆਸਨ
ਤਹਜਨਮਮਰਨਕਹੁਕਹਾਬਿਨਾਸਨ
ਜਬਪੂਰਨਕਰਤਾਪ੍ਰਭੁਸੋਇ
ਤਬਜਮਕੀਤ੍ਰਾਸਕਹਹੁਕਿਸੁਹੋਇ
ਜਬਅਬਿਗਤਅਗੋਚਰਪ੍ਰਭਏਕਾ
ਤਬਚਿਤ੍ਰਗੁਪਤਕਿਸੁਪੂਛਤਲੇਖਾ
ਜਬਨਾਥਨਿਰੰਜਨਅਗੋਚਰਅਗਾਧੇ
ਤਬਕਉਨਛੁਟੇਕਉਨਬੰਧਨਬਾਧੇ
ਆਪਨਆਪਆਪਹੀਅਚਰਜਾ
ਨਾਨਕਆਪਨਰੂਪਆਪਹੀਉਪਰਜਾ॥੩॥
ਜਹਨਿਰਮਲਪੁਰਖੁਪੁਰਖਪਤਿਹੋਤਾ
ਤਹਬਿਨੁਮੈਲੁਕਹਹੁਕਿਆਧੋਤਾ
ਜਹਨਿਰੰਜਨਨਿਰੰਕਾਰਨਿਰਬਾਨ
ਤਹਕਉਨਕਉਮਾਨਕਉਨਅਭਿਮਾਨ
ਜਹਸਰੂਪਕੇਵਲਜਗਦੀਸ
ਤਹਛਲਛਿਦ੍ਰਲਗਤਕਹੁਕੀਸ
ਜਹਜੋਤਿਸਰੂਪੀਜੋਤਿਸੰਗਿਸਮਾਵੈ
ਤਹਕਿਸਹਿਭੂਖਕਵਨੁਤ੍ਰਿਪਤਾਵੈ
ਕਰਨਕਰਾਵਨਕਰਨੈਹਾਰੁ
ਨਾਨਕਕਰਤੇਕਾਨਾਹਿਸੁਮਾਰੁ॥੪॥
ਜਬਅਪਨੀਸੋਭਾਆਪਨਸੰਗਿਬਨਾਈ
ਤਬਕਵਨਮਾਇਬਾਪਮਿਤ੍ਰਸੁਤਭਾਈ
ਜਹਸਰਬਕਲਾਆਪਹਿਪਰਬੀਨ
ਤਹਬੇਦਕਤੇਬਕਹਾਕੋਊਚੀਨ
ਜਬਆਪਨਆਪੁਆਪਿਉਰਿਧਾਰੈ
ਤਉਸਗਨਅਪਸਗਨਕਹਾਬੀਚਾਰੈ
ਜਹਆਪਨਊਚਆਪਨਆਪਿਨੇਰਾ
ਤਹਕਉਨੁਠਾਕੁਰੁਕਉਨੁਕਹੀਐਚੇਰਾ
ਬਿਸਮਨਬਿਸਮਰਹੇਬਿਸਮਾਦ
ਨਾਨਕਅਪਨੀਗਤਿਜਾਨਹੁਆਪਿ॥੫॥
ਜਹਅਛਲਅਛੇਦਅਭੇਦਸਮਾਇਆ
ਊਹਾਕਿਸਹਿਬਿਆਪਤਮਾਇਆ
ਆਪਸਕਉਆਪਹਿਆਦੇਸੁ
ਤਿਹੁਗੁਣਕਾਨਾਹੀਪਰਵੇਸੁ
ਜਹਏਕਹਿਏਕਏਕਭਗਵੰਤਾ
ਤਹਕਉਨੁਅਚਿੰਤੁਕਿਸੁਲਾਗੈਚਿੰਤਾ
ਜਹਆਪਨਆਪੁਆਪਿਪਤੀਆਰਾ
ਤਹਕਉਨੁਕਥੈਕਉਨੁਸੁਨਨੈਹਾਰਾ
ਬਹੁਬੇਅੰਤਊਚਤੇਊਚਾ
ਨਾਨਕਆਪਸਕਉਆਪਹਿਪਹੂਚਾ॥੬॥
ਜਹਆਪਿਰਚਿਓਪਰਪੰਚੁਅਕਾਰੁ
ਤਿਹੁਗੁਣਮਹਿਕੀਨੋਬਿਸਥਾਰੁ
ਪਾਪੁਪੁੰਨੁਤਹਭਈਕਹਾਵਤ