ਊਤਮੁਊਚੌਪਾਰਬ੍ਰਹਮੁਗੁਣਅੰਤੁਨਜਾਣਹਿਸੇਖ॥
ਨਾਰਦਮੁਨਿਜਨਸੁਕਬਿਆਸਜਸੁਗਾਵਤਗੋਬਿੰਦ॥
ਰਸਗੀਧੇਹਰਿਸਿਉਬੀਧੇਭਗਤਰਚੇਭਗਵੰਤ॥
ਮੋਹਮਾਨਭ੍ਰਮੁਬਿਨਸਿਓਪਾਈਸਰਨਿਦਇਆਲ॥
ਚਰਨਕਮਲਮਨਿਤਨਿਬਸੇਦਰਸਨੁਦੇਖਿਨਿਹਾਲ॥
ਲਾਭੁਮਿਲੈਤੋਟਾਹਿਰੈਸਾਧਸੰਗਿਲਿਵਲਾਇ॥
ਖਾਟਿਖਜਾਨਾਗੁਣਨਿਧਿਹਰੇਨਾਨਕਨਾਮੁਧਿਆਇ॥੬॥
ਸਲੋਕੁ॥
ਸੰਤਮੰਡਲਹਰਿਜਸੁਕਥਹਿਬੋਲਹਿਸਤਿਸੁਭਾਇ॥
ਨਾਨਕਮਨੁਸੰਤੋਖੀਐਏਕਸੁਸਿਉਲਿਵਲਾਇ॥੭॥
ਪਉੜੀ॥
ਸਪਤਮਿਸੰਚਹੁਨਾਮਧਨੁਟੂਟਿਨਜਾਹਿਭੰਡਾਰ॥
ਸੰਤਸੰਗਤਿਮਹਿਪਾਈਐਅੰਤੁਨਪਾਰਾਵਾਰ॥
ਆਪੁਤਜਹੁਗੋਬਿੰਦਭਜਹੁਸਰਨਿਪਰਹੁਹਰਿਰਾਇ॥
ਦੂਖਹਰੈਭਵਜਲੁਤਰੈਮਨਚਿੰਦਿਆਫਲੁਪਾਇ॥
ਆਠਪਹਰਮਨਿਹਰਿਜਪੈਸਫਲੁਜਨਮੁਪਰਵਾਣੁ॥
ਅੰਤਰਿਬਾਹਰਿਸਦਾਸੰਗਿਕਰਨੈਹਾਰੁਪਛਾਣੁ॥
ਸੋਸਾਜਨੁਸੋਸਖਾਮੀਤੁਜੋਹਰਿਕੀਮਤਿਦੇਇ॥
ਨਾਨਕਤਿਸੁਬਲਿਹਾਰਣੈਹਰਿਹਰਿਨਾਮੁਜਪੇਇ॥੭॥
ਸਲੋਕੁ॥
ਆਠਪਹਰਗੁਨਗਾਈਅਹਿਤਜੀਅਹਿਅਵਰਿਜੰਜਾਲ॥
ਜਮਕੰਕਰੁਜੋਹਿਨਸਕਈਨਾਨਕਪ੍ਰਭੂਦਇਆਲ॥੮॥
ਪਉੜੀ॥
ਅਸਟਮੀਅਸਟਸਿਧਿਨਵਨਿਧਿ॥
ਸਗਲਪਦਾਰਥਪੂਰਨਬੁਧਿ॥
ਕਵਲਪ੍ਰਗਾਸਸਦਾਆਨੰਦ॥
ਨਿਰਮਲਰੀਤਿਨਿਰੋਧਰਮੰਤ॥
ਸਗਲਧਰਮਪਵਿਤ੍ਰਇਸਨਾਨੁ॥
ਸਭਮਹਿਊਚਬਿਸੇਖਗਿਆਨੁ॥
ਹਰਿਹਰਿਭਜਨੁਪੂਰੇਗੁਰਸੰਗਿ॥
ਜਪਿਤਰੀਐਨਾਨਕਨਾਮਹਰਿਰੰਗਿ॥੮॥
ਸਲੋਕੁ॥
ਨਾਰਾਇਣੁਨਹਸਿਮਰਿਓਮੋਹਿਓਸੁਆਦਬਿਕਾਰ॥
ਨਾਨਕਨਾਮਿਬਿਸਾਰਿਐਨਰਕਸੁਰਗਅਵਤਾਰ॥੯॥
ਪਉੜੀ॥
ਨਉਮੀਨਵੇਛਿਦ੍ਰਅਪਵੀਤ॥
ਹਰਿਨਾਮੁਨਜਪਹਿਕਰਤਬਿਪਰੀਤਿ॥
ਪਰਤ੍ਰਿਅਰਮਹਿਬਕਹਿਸਾਧਨਿੰਦ॥
ਕਰਨਨਸੁਨਹੀਹਰਿਜਸੁਬਿੰਦ॥
ਹਿਰਹਿਪਰਦਰਬੁਉਦਰਕੈਤਾਈ॥
ਅਗਨਿਨਨਿਵਰੈਤ੍ਰਿਸਨਾਨਬੁਝਾਈ॥
ਹਰਿਸੇਵਾਬਿਨੁਏਹਫਲਲਾਗੇ॥
ਨਾਨਕਪ੍ਰਭਬਿਸਰਤਮਰਿਜਮਹਿਅਭਾਗੇ॥੯॥
ਸਲੋਕੁ॥
ਦਸਦਿਸਖੋਜਤਮੈਫਿਰਿਓਜਤਦੇਖਉਤਤਸੋਇ॥
ਮਨੁਬਸਿਆਵੈਨਾਨਕਾਜੇਪੂਰਨਕਿਰਪਾਹੋਇ॥੧੦॥
ਪਉੜੀ॥
ਦਸਮੀਦਸਦੁਆਰਬਸਿਕੀਨੇ॥
ਮਨਿਸੰਤੋਖੁਨਾਮਜਪਿਲੀਨੇ॥
ਕਰਨੀਸੁਨੀਐਜਸੁਗੋਪਾਲ॥
ਨੈਨੀਪੇਖਤਸਾਧਦਇਆਲ॥
ਰਸਨਾਗੁਨਗਾਵੈਬੇਅੰਤ॥
ਮਨਮਹਿਚਿਤਵੈਪੂਰਨਭਗਵੰਤ॥