GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 301
0:00 0:00
ਅੰਗ 301
0:00 0:00
Display Settings
ਸਭਿਕਾਰਜਤਿਨਕੇਸਿਧਿਹਹਿਜਿਨਗੁਰਮੁਖਿਕਿਰਪਾਧਾਰਿ
ਨਾਨਕਜੋਧੁਰਿਮਿਲੇਸੇਮਿਲਿਰਹੇਹਰਿਮੇਲੇਸਿਰਜਣਹਾਰਿ॥੨॥
ਪਉੜੀ
ਤੂਸਚਾਸਾਹਿਬੁਸਚੁਹੈਸਚੁਸਚਾਗੋਸਾਈ
ਤੁਧੁਨੋਸਭਧਿਆਇਦੀਸਭਲਗੈਤੇਰੀਪਾਈ
ਤੇਰੀਸਿਫਤਿਸੁਆਲਿਉਸਰੂਪਹੈਜਿਨਿਕੀਤੀਤਿਸੁਪਾਰਿਲਘਾਈ
ਗੁਰਮੁਖਾਨੋਫਲੁਪਾਇਦਾਸਚਿਨਾਮਿਸਮਾਈ
ਵਡੇਮੇਰੇਸਾਹਿਬਾਵਡੀਤੇਰੀਵਡਿਆਈ॥੧॥
ਸਲੋਕਮਃ
ਵਿਣੁਨਾਵੈਹੋਰੁਸਲਾਹਣਾਸਭੁਬੋਲਣੁਫਿਕਾਸਾਦੁ
ਮਨਮੁਖਅਹੰਕਾਰੁਸਲਾਹਦੇਹਉਮੈਮਮਤਾਵਾਦੁ
ਜਿਨਸਾਲਾਹਨਿਸੇਮਰਹਿਖਪਿਜਾਵੈਸਭੁਅਪਵਾਦੁ
ਜਨਨਾਨਕਗੁਰਮੁਖਿਉਬਰੇਜਪਿਹਰਿਹਰਿਪਰਮਾਨਾਦੁ॥੧॥
ਮਃ
ਸਤਿਗੁਰਹਰਿਪ੍ਰਭੁਦਸਿਨਾਮੁਧਿਆਈਮਨਿਹਰੀ
ਨਾਨਕਨਾਮੁਪਵਿਤੁਹਰਿਮੁਖਿਬੋਲੀਸਭਿਦੁਖਪਰਹਰੀ॥੨॥
ਪਉੜੀ
ਤੂਆਪੇਆਪਿਨਿਰੰਕਾਰੁਹੈਨਿਰੰਜਨਹਰਿਰਾਇਆ
ਜਿਨੀਤੂਇਕਮਨਿਸਚੁਧਿਆਇਆਤਿਨਕਾਸਭੁਦੁਖੁਗਵਾਇਆ
ਤੇਰਾਸਰੀਕੁਕੋਨਾਹੀਜਿਸਨੋਲਵੈਲਾਇਸੁਣਾਇਆ
ਤੁਧੁਜੇਵਡੁਦਾਤਾਤੂਹੈਨਿਰੰਜਨਾਤੂਹੈਸਚੁਮੇਰੈਮਨਿਭਾਇਆ
ਸਚੇਮੇਰੇਸਾਹਿਬਾਸਚੇਸਚੁਨਾਇਆ॥੨॥
ਸਲੋਕਮਃ
ਮਨਅੰਤਰਿਹਉਮੈਰੋਗੁਹੈਭ੍ਰਮਿਭੂਲੇਮਨਮੁਖਦੁਰਜਨਾ
ਨਾਨਕਰੋਗੁਗਵਾਇਮਿਲਿਸਤਿਗੁਰਸਾਧੂਸਜਨਾ॥੧॥
ਮਃ
ਮਨੁਤਨੁਰਤਾਰੰਗਸਿਉਗੁਰਮੁਖਿਹਰਿਗੁਣਤਾਸੁ
ਜਨਨਾਨਕਹਰਿਸਰਣਾਗਤੀਹਰਿਮੇਲੇਗੁਰਸਾਬਾਸਿ॥੨॥
ਪਉੜੀ
ਤੂਕਰਤਾਪੁਰਖੁਅਗੰਮੁਹੈਕਿਸੁਨਾਲਿਤੂਵੜੀਐ
ਤੁਧੁਜੇਵਡੁਹੋਇਸੁਆਖੀਐਤੁਧੁਜੇਹਾਤੂਹੈਪੜੀਐ
ਤੂਘਟਿਘਟਿਇਕੁਵਰਤਦਾਗੁਰਮੁਖਿਪਰਗੜੀਐ
ਤੂਸਚਾਸਭਸਦਾਖਸਮੁਹੈਸਭਦੂਤੂਚੜੀਐ
ਤੂਕਰਹਿਸੁਸਚੇਹੋਇਸੀਤਾਕਾਇਤੁਕੜੀਐ॥੩॥
ਸਲੋਕਮਃ
ਮੈਮਨਿਤਨਿਪ੍ਰੇਮੁਪਿਰੰਮਕਾਅਠੇਪਹਰਲਗੰਨਿ
ਜਨਨਾਨਕਕਿਰਪਾਧਾਰਿਪ੍ਰਭਸਤਿਗੁਰਸੁਖਿਵਸੰਨਿ॥੧॥
ਮਃ
ਜਿਨਅੰਦਰਿਪ੍ਰੀਤਿਪਿਰੰਮਕੀਜਿਉਬੋਲਨਿਤਿਵੈਸੋਹੰਨਿ
ਨਾਨਕਹਰਿਆਪੇਜਾਣਦਾਜਿਨਿਲਾਈਪ੍ਰੀਤਿਪਿਰੰਨਿ॥੨॥
ਪਉੜੀ
ਤੂਕਰਤਾਆਪਿਅਭੁਲੁਹੈਭੁਲਣਵਿਚਿਨਾਹੀ
ਤੂਕਰਹਿਸੁਸਚੇਭਲਾਹੈਗੁਰਸਬਦਿਬੁਝਾਹੀ
ਤੂਕਰਣਕਾਰਣਸਮਰਥੁਹੈਦੂਜਾਕੋਨਾਹੀ
ਤੂਸਾਹਿਬੁਅਗਮੁਦਇਆਲੁਹੈਸਭਿਤੁਧੁਧਿਆਹੀ