GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 302
0:00 0:00
ਅੰਗ 302
0:00 0:00
Display Settings
ਸਭਿਜੀਅਤੇਰੇਤੂਸਭਸਦਾਤੂਸਭਛਡਾਹੀ॥੪॥
ਸਲੋਕਮਃ
ਸੁਣਿਸਾਜਨਪ੍ਰੇਮਸੰਦੇਸਰਾਅਖੀਤਾਰਲਗੰਨਿ
ਗੁਰਿਤੁਠੈਸਜਣੁਮੇਲਿਆਜਨਨਾਨਕਸੁਖਿਸਵੰਨਿ॥੧॥
ਮਃ
ਸਤਿਗੁਰੁਦਾਤਾਦਇਆਲੁਹੈਜਿਸਨੋਦਇਆਸਦਾਹੋਇ
ਸਤਿਗੁਰੁਅੰਦਰਹੁਨਿਰਵੈਰੁਹੈਸਭੁਦੇਖੈਬ੍ਰਹਮੁਇਕੁਸੋਇ
ਨਿਰਵੈਰਾਨਾਲਿਜਿਵੈਰੁਚਲਾਇਦੇਤਿਨਵਿਚਹੁਤਿਸਟਿਆਕੋਇ
ਸਤਿਗੁਰੁਸਭਨਾਦਾਭਲਾਮਨਾਇਦਾਤਿਸਦਾਬੁਰਾਕਿਉਹੋਇ
ਸਤਿਗੁਰਨੋਜੇਹਾਕੋਇਛਦਾਤੇਹਾਫਲੁਪਾਏਕੋਇ
ਨਾਨਕਕਰਤਾਸਭੁਕਿਛੁਜਾਣਦਾਜਿਦੂਕਿਛੁਗੁਝਾਹੋਇ॥੨॥
ਪਉੜੀ
ਜਿਸਨੋਸਾਹਿਬੁਵਡਾਕਰੇਸੋਈਵਡਜਾਣੀ
ਜਿਸੁਸਾਹਿਬਭਾਵੈਤਿਸੁਬਖਸਿਲਏਸੋਸਾਹਿਬਮਨਿਭਾਣੀ
ਜੇਕੋਓਸਦੀਰੀਸਕਰੇਸੋਮੂੜਅਜਾਣੀ
ਜਿਸਨੋਸਤਿਗੁਰੁਮੇਲੇਸੁਗੁਣਰਵੈਗੁਣਆਖਿਵਖਾਣੀ
ਨਾਨਕਸਚਾਸਚੁਹੈਬੁਝਿਸਚਿਸਮਾਣੀ॥੫॥
ਸਲੋਕਮਃ
ਹਰਿਸਤਿਨਿਰੰਜਨਅਮਰੁਹੈਨਿਰਭਉਨਿਰਵੈਰੁਨਿਰੰਕਾਰੁ
ਜਿਨਜਪਿਆਇਕਮਨਿਇਕਚਿਤਿਤਿਨਲਥਾਹਉਮੈਭਾਰੁ
ਜਿਨਗੁਰਮੁਖਿਹਰਿਆਰਾਧਿਆਤਿਨਸੰਤਜਨਾਜੈਕਾਰੁ
ਕੋਈਨਿੰਦਾਕਰੇਪੂਰੇਸਤਿਗੁਰੂਕੀਤਿਸਨੋਫਿਟੁਫਿਟੁਕਹੈਸਭੁਸੰਸਾਰੁ
ਸਤਿਗੁਰਵਿਚਿਆਪਿਵਰਤਦਾਹਰਿਆਪੇਰਖਣਹਾਰੁ
ਧਨੁਧੰਨੁਗੁਰੂਗੁਣਗਾਵਦਾਤਿਸਨੋਸਦਾਸਦਾਨਮਸਕਾਰੁ
ਜਨਨਾਨਕਤਿਨਕਉਵਾਰਿਆਜਿਨਜਪਿਆਸਿਰਜਣਹਾਰੁ॥੧॥
ਮਃ
ਆਪੇਧਰਤੀਸਾਜੀਅਨੁਆਪੇਆਕਾਸੁ
ਵਿਚਿਆਪੇਜੰਤਉਪਾਇਅਨੁਮੁਖਿਆਪੇਦੇਇਗਿਰਾਸੁ
ਸਭੁਆਪੇਆਪਿਵਰਤਦਾਆਪੇਹੀਗੁਣਤਾਸੁ
ਜਨਨਾਨਕਨਾਮੁਧਿਆਇਤੂਸਭਿਕਿਲਵਿਖਕਟੇਤਾਸੁ॥੨॥
ਪਉੜੀ
ਤੂਸਚਾਸਾਹਿਬੁਸਚੁਹੈਸਚੁਸਚੇਭਾਵੈ
ਜੋਤੁਧੁਸਚੁਸਲਾਹਦੇਤਿਨਜਮਕੰਕਰੁਨੇੜਿਆਵੈ
ਤਿਨਕੇਮੁਖਦਰਿਉਜਲੇਜਿਨਹਰਿਹਿਰਦੈਸਚਾਭਾਵੈ
ਕੂੜਿਆਰਪਿਛਾਹਾਸਟੀਅਨਿਕੂੜੁਹਿਰਦੈਕਪਟੁਮਹਾਦੁਖੁਪਾਵੈ
ਮੁਹਕਾਲੇਕੂੜਿਆਰੀਆਕੂੜਿਆਰਕੂੜੋਹੋਇਜਾਵੈ॥੬॥
ਸਲੋਕਮਃ
ਸਤਿਗੁਰੁਧਰਤੀਧਰਮਹੈਤਿਸੁਵਿਚਿਜੇਹਾਕੋਬੀਜੇਤੇਹਾਫਲੁਪਾਏ
ਗੁਰਸਿਖੀਅੰਮ੍ਰਿਤੁਬੀਜਿਆਤਿਨਅੰਮ੍ਰਿਤਫਲੁਹਰਿਪਾਏ
ਓਨਾਹਲਤਿਪਲਤਿਮੁਖਉਜਲੇਓਇਹਰਿਦਰਗਹਸਚੀਪੈਨਾਏ
ਇਕਨੑਾਅੰਦਰਿਖੋਟੁਨਿਤਖੋਟੁਕਮਾਵਹਿਓਹੁਜੇਹਾਬੀਜੇਤੇਹਾਫਲੁਖਾਏ