GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 303
0:00 0:00
ਅੰਗ 303
0:00 0:00
Display Settings
ਜਾਸਤਿਗੁਰੁਸਰਾਫੁਨਦਰਿਕਰਿਦੇਖੈਸੁਆਵਗੀਰਸਭਿਉਘੜਿਆਏ
ਓਇਜੇਹਾਚਿਤਵਹਿਨਿਤਤੇਹਾਪਾਇਨਿਓਇਤੇਹੋਜੇਹੇਦਯਿਵਜਾਏ
ਨਾਨਕਦੁਹੀਸਿਰੀਖਸਮੁਆਪੇਵਰਤੈਨਿਤਕਰਿਕਰਿਦੇਖੈਚਲਤਸਬਾਏ॥੧॥
ਮਃ
ਇਕੁਮਨੁਇਕੁਵਰਤਦਾਜਿਤੁਲਗੈਸੋਥਾਇਪਾਇ
ਕੋਈਗਲਾਕਰੇਘਨੇਰੀਆਜਿਘਰਿਵਥੁਹੋਵੈਸਾਈਖਾਇ
ਬਿਨੁਸਤਿਗੁਰਸੋਝੀਨਾਪਵੈਅਹੰਕਾਰੁਵਿਚਹੁਜਾਇ
ਅਹੰਕਾਰੀਆਨੋਦੁਖਭੁਖਹੈਹਥੁਤਡਹਿਘਰਿਘਰਿਮੰਗਾਇ
ਕੂੜੁਠਗੀਗੁਝੀਨਾਰਹੈਮੁਲੰਮਾਪਾਜੁਲਹਿਜਾਇ
ਜਿਸੁਹੋਵੈਪੂਰਬਿਲਿਖਿਆਤਿਸੁਸਤਿਗੁਰੁਮਿਲੈਪ੍ਰਭੁਆਇ
ਜਿਉਲੋਹਾਪਾਰਸਿਭੇਟੀਐਮਿਲਿਸੰਗਤਿਸੁਵਰਨੁਹੋਇਜਾਇ
ਜਨਨਾਨਕਕੇਪ੍ਰਭਤੂਧਣੀਜਿਉਭਾਵੈਤਿਵੈਚਲਾਇ॥੨॥
ਪਉੜੀ
ਜਿਨਹਰਿਹਿਰਦੈਸੇਵਿਆਤਿਨਹਰਿਆਪਿਮਿਲਾਏ
ਗੁਣਕੀਸਾਝਿਤਿਨਸਿਉਕਰੀਸਭਿਅਵਗਣਸਬਦਿਜਲਾਏ
ਅਉਗਣਵਿਕਣਿਪਲਰੀਜਿਸੁਦੇਹਿਸੁਸਚੇਪਾਏ
ਬਲਿਹਾਰੀਗੁਰਆਪਣੇਜਿਨਿਅਉਗਣਮੇਟਿਗੁਣਪਰਗਟੀਆਏ
ਵਡੀਵਡਿਆਈਵਡੇਕੀਗੁਰਮੁਖਿਆਲਾਏ॥੭॥
ਸਲੋਕਮਃ
ਸਤਿਗੁਰਵਿਚਿਵਡੀਵਡਿਆਈਜੋਅਨਦਿਨੁਹਰਿਹਰਿਨਾਮੁਧਿਆਵੈ
ਹਰਿਹਰਿਨਾਮੁਰਮਤਸੁਚਸੰਜਮੁਹਰਿਨਾਮੇਹੀਤ੍ਰਿਪਤਾਵੈ
ਹਰਿਨਾਮੁਤਾਣੁਹਰਿਨਾਮੁਦੀਬਾਣੁਹਰਿਨਾਮੋਰਖਕਰਾਵੈ
ਜੋਚਿਤੁਲਾਇਪੂਜੇਗੁਰਮੂਰਤਿਸੋਮਨਇਛੇਫਲਪਾਵੈ
ਜੋਨਿੰਦਾਕਰੇਸਤਿਗੁਰਪੂਰੇਕੀਤਿਸੁਕਰਤਾਮਾਰਦਿਵਾਵੈ
ਫੇਰਿਓਹਵੇਲਾਓਸੁਹਥਿਆਵੈਓਹੁਆਪਣਾਬੀਜਿਆਆਪੇਖਾਵੈ
ਨਰਕਿਘੋਰਿਮੁਹਿਕਾਲੈਖੜਿਆਜਿਉਤਸਕਰੁਪਾਇਗਲਾਵੈ
ਫਿਰਿਸਤਿਗੁਰਕੀਸਰਣੀਪਵੈਤਾਉਬਰੈਜਾਹਰਿਹਰਿਨਾਮੁਧਿਆਵੈ
ਹਰਿਬਾਤਾਆਖਿਸੁਣਾਏਨਾਨਕੁਹਰਿਕਰਤੇਏਵੈਭਾਵੈ॥੧॥
ਮਃ
ਪੂਰੇਗੁਰਕਾਹੁਕਮੁਮੰਨੈਓਹੁਮਨਮੁਖੁਅਗਿਆਨੁਮੁਠਾਬਿਖੁਮਾਇਆ
ਓਸੁਅੰਦਰਿਕੂੜੁਕੂੜੋਕਰਿਬੁਝੈਅਣਹੋਦੇਝਗੜੇਦਯਿਓਸਦੈਗਲਿਪਾਇਆ
ਓਹੁਗਲਫਰੋਸੀਕਰੇਬਹੁਤੇਰੀਓਸਦਾਬੋਲਿਆਕਿਸੈਭਾਇਆ
ਓਹੁਘਰਿਘਰਿਹੰਢੈਜਿਉਰੰਨਦੋੁਹਾਗਣਿਓਸੁਨਾਲਿਮੁਹੁਜੋੜੇਓਸੁਭੀਲਛਣੁਲਾਇਆ
ਗੁਰਮੁਖਿਹੋਇਸੁਅਲਿਪਤੋਵਰਤੈਓਸਦਾਪਾਸੁਛਡਿਗੁਰਪਾਸਿਬਹਿਜਾਇਆ