ਜਿਸਨੋਦਇਆਲੁਹੋਵੈਮੇਰਾਸੁਆਮੀਤਿਸੁਗੁਰਸਿਖਗੁਰੂਉਪਦੇਸੁਸੁਣਾਵੈ॥
ਜਨੁਨਾਨਕੁਧੂੜਿਮੰਗੈਤਿਸੁਗੁਰਸਿਖਕੀਜੋਆਪਿਜਪੈਅਵਰਹਨਾਮੁਜਪਾਵੈ॥੨॥
ਪਉੜੀ॥
ਜੋਤੁਧੁਸਚੁਧਿਆਇਦੇਸੇਵਿਰਲੇਥੋੜੇ॥
ਜੋਮਨਿਚਿਤਿਇਕੁਅਰਾਧਦੇਤਿਨਕੀਬਰਕਤਿਖਾਹਿਅਸੰਖਕਰੋੜੇ॥
ਤੁਧੁਨੋਸਭਧਿਆਇਦੀਸੇਥਾਇਪਏਜੋਸਾਹਿਬਲੋੜੇ॥
ਜੋਬਿਨੁਸਤਿਗੁਰਸੇਵੇਖਾਦੇਪੈਨਦੇਸੇਮੁਏਮਰਿਜੰਮੇਕੋੜ੍ਹੇ॥
ਓਇਹਾਜਰੁਮਿਠਾਬੋਲਦੇਬਾਹਰਿਵਿਸੁਕਢਹਿਮੁਖਿਘੋਲੇ॥
ਮਨਿਖੋਟੇਦਯਿਵਿਛੋੜੇ॥੧੧॥
ਸਲੋਕਮਃ੪॥
ਮਲੁਜੂਈਭਰਿਆਨੀਲਾਕਾਲਾਖਿਧੋਲੜਾਤਿਨਿਵੇਮੁਖਿਵੇਮੁਖੈਨੋਪਾਇਆ॥
ਪਾਸਿਨਦੇਈਕੋਈਬਹਣਿਜਗਤਮਹਿਗੂਹਪੜਿਸਗਵੀਮਲੁਲਾਇਮਨਮੁਖੁਆਇਆ॥
ਪਰਾਈਜੋਨਿੰਦਾਚੁਗਲੀਨੋਵੇਮੁਖੁਕਰਿਕੈਭੇਜਿਆਓਥੈਭੀਮੁਹੁਕਾਲਾਦੁਹਾਵੇਮੁਖਾਦਾਕਰਾਇਆ॥
ਤੜਸੁਣਿਆਸਭਤੁਜਗਤਵਿਚਿਭਾਈਵੇਮੁਖੁਸਣੈਨਫਰੈਪਉਲੀਪਉਦੀਫਾਵਾਹੋਇਕੈਉਠਿਘਰਿਆਇਆ॥
ਅਗੈਸੰਗਤੀਕੁੜਮੀਵੇਮੁਖੁਰਲਣਾਨਮਿਲੈਤਾਵਹੁਟੀਭਤੀਜਂੀਫਿਰਿਆਣਿਘਰਿਪਾਇਆ॥
ਹਲਤੁਪਲਤੁਦੋਵੈਗਏਨਿਤਭੁਖਾਕੂਕੇਤਿਹਾਇਆ॥
ਧਨੁਧਨੁਸੁਆਮੀਕਰਤਾਪੁਰਖੁਹੈਜਿਨਿਨਿਆਉਸਚੁਬਹਿਆਪਿਕਰਾਇਆ॥
ਜੋਨਿੰਦਾਕਰੇਸਤਿਗੁਰਪੂਰੇਕੀਸੋਸਾਚੈਮਾਰਿਪਚਾਇਆ॥
ਏਹੁਅਖਰੁਤਿਨਿਆਖਿਆਜਿਨਿਜਗਤੁਸਭੁਉਪਾਇਆ॥੧॥
ਮਃ੪॥
ਸਾਹਿਬੁਜਿਸਕਾਨੰਗਾਭੁਖਾਹੋਵੈਤਿਸਦਾਨਫਰੁਕਿਥਹੁਰਜਿਖਾਏ॥
ਜਿਸਾਹਿਬਕੈਘਰਿਵਥੁਹੋਵੈਸੁਨਫਰੈਹਥਿਆਵੈਅਣਹੋਦੀਕਿਥਹੁਪਾਏ॥
ਜਿਸਦੀਸੇਵਾਕੀਤੀਫਿਰਿਲੇਖਾਮੰਗੀਐਸਾਸੇਵਾਅਉਖੀਹੋਈ॥
ਨਾਨਕਸੇਵਾਕਰਹੁਹਰਿਗੁਰਸਫਲਦਰਸਨਕੀਫਿਰਿਲੇਖਾਮੰਗੈਨਕੋਈ॥੨॥
ਪਉੜੀ॥
ਨਾਨਕਵੀਚਾਰਹਿਸੰਤਜਨਚਾਰਿਵੇਦਕਹੰਦੇ॥
ਭਗਤਮੁਖੈਤੇਬੋਲਦੇਸੇਵਚਨਹੋਵੰਦੇ॥
ਪ੍ਰਗਟੁਪਹਾਰਾਜਾਪਦਾਸਭਿਲੋਕਸੁਣੰਦੇ॥
ਸੁਖੁਨਪਾਇਨਿਮੁਗਧਨਰਸੰਤਨਾਲਿਖਹੰਦੇ॥
ਓਇਲੋਚਨਿਓਨਾਗੁਣੈਨੋਓਇਅਹੰਕਾਰਿਸੜੰਦੇ॥
ਓਇਵਿਚਾਰੇਕਿਆਕਰਹਿਜਾਭਾਗਧੁਰਿਮੰਦੇ॥
ਜੋਮਾਰੇਤਿਨਿਪਾਰਬ੍ਰਹਮਿਸੇਕਿਸੈਨਸੰਦੇ॥
ਵੈਰੁਕਰਹਿਨਿਰਵੈਰਨਾਲਿਧਰਮਨਿਆਇਪਚੰਦੇ॥
ਜੋਜੋਸੰਤਿਸਰਾਪਿਆਸੇਫਿਰਹਿਭਵੰਦੇ॥
ਪੇਡੁਮੁੰਢਾਹੂੰਕਟਿਆਤਿਸੁਡਾਲਸੁਕੰਦੇ॥੧੨॥
ਸਲੋਕਮਃ੪॥