GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 307
0:00 0:00
ਅੰਗ 307
0:00 0:00
Display Settings
ਅੰਤਰਿਹਰਿਗੁਰੂਧਿਆਇਦਾਵਡੀਵਡਿਆਈ
ਤੁਸਿਦਿਤੀਪੂਰੈਸਤਿਗੁਰੂਘਟੈਨਾਹੀਇਕੁਤਿਲੁਕਿਸੈਦੀਘਟਾਈ
ਸਚੁਸਾਹਿਬੁਸਤਿਗੁਰੂਕੈਵਲਿਹੈਤਾਂਝਖਿਝਖਿਮਰੈਸਭਲੋੁਕਾਈ
ਨਿੰਦਕਾਕੇਮੁਹਕਾਲੇਕਰੇਹਰਿਕਰਤੈਆਪਿਵਧਾਈ
ਜਿਉਜਿਉਨਿੰਦਕਨਿੰਦਕਰਹਿਤਿਉਤਿਉਨਿਤਨਿਤਚੜੈਸਵਾਈ
ਜਨਨਾਨਕਹਰਿਆਰਾਧਿਆਤਿਨਿਪੈਰੀਆਣਿਸਭਪਾਈ॥੧॥
ਮਃ
ਸਤਿਗੁਰਸੇਤੀਗਣਤਜਿਰਖੈਹਲਤੁਪਲਤੁਸਭੁਤਿਸਕਾਗਇਆ
ਨਿਤਝਹੀਆਪਾਏਝਗੂਸੁਟੇਝਖਦਾਝਖਦਾਝੜਿਪਇਆ
ਨਿਤਉਪਾਵਕਰੈਮਾਇਆਧਨਕਾਰਣਿਅਗਲਾਧਨੁਭੀਉਡਿਗਇਆ
ਕਿਆਓਹੁਖਟੇਕਿਆਓਹੁਖਾਵੈਜਿਸੁਅੰਦਰਿਸਹਸਾਦੁਖੁਪਇਆ
ਨਿਰਵੈਰੈਨਾਲਿਜਿਵੈਰੁਰਚਾਏਸਭੁਪਾਪੁਜਗਤੈਕਾਤਿਨਿਸਿਰਿਲਇਆ
ਓਸੁਅਗੈਪਿਛੈਢੋਈਨਾਹੀਜਿਸੁਅੰਦਰਿਨਿੰਦਾਮੁਹਿਅੰਬੁਪਇਆ
ਜੇਸੁਇਨੇਨੋਓਹੁਹਥੁਪਾਏਤਾਖੇਹੂਸੇਤੀਰਲਿਗਇਆ
ਜੇਗੁਰਕੀਸਰਣੀਫਿਰਿਓਹੁਆਵੈਤਾਪਿਛਲੇਅਉਗਣਬਖਸਿਲਇਆ
ਜਨਨਾਨਕਅਨਦਿਨੁਨਾਮੁਧਿਆਇਆਹਰਿਸਿਮਰਤਕਿਲਵਿਖਪਾਪਗਇਆ॥੨॥
ਪਉੜੀ
ਤੂਹੈਸਚਾਸਚੁਤੂਸਭਦੂਉਪਰਿਤੂਦੀਬਾਣੁ
ਜੋਤੁਧੁਸਚੁਧਿਆਇਦੇਸਚੁਸੇਵਨਿਸਚੇਤੇਰਾਮਾਣੁ
ਓਨਾਅੰਦਰਿਸਚੁਮੁਖਉਜਲੇਸਚੁਬੋਲਨਿਸਚੇਤੇਰਾਤਾਣੁ
ਸੇਭਗਤਜਿਨੀਗੁਰਮੁਖਿਸਾਲਾਹਿਆਸਚੁਸਬਦੁਨੀਸਾਣੁ
ਸਚੁਜਿਸਚੇਸੇਵਦੇਤਿਨਵਾਰੀਸਦਕੁਰਬਾਣੁ॥੧੩॥
ਸਲੋਕਮਃ
ਧੁਰਿਮਾਰੇਪੂਰੈਸਤਿਗੁਰੂਸੇਈਹੁਣਿਸਤਿਗੁਰਿਮਾਰੇ
ਜੇਮੇਲਣਨੋਬਹੁਤੇਰਾਲੋਚੀਐਦੇਈਮਿਲਣਕਰਤਾਰੇ
ਸਤਿਸੰਗਤਿਢੋਈਨਾਲਹਨਿਵਿਚਿਸੰਗਤਿਗੁਰਿਵੀਚਾਰੇ
ਕੋਈਜਾਇਮਿਲੈਹੁਣਿਓਨਾਨੋਤਿਸੁਮਾਰੇਜਮੁਜੰਦਾਰੇ
ਗੁਰਿਬਾਬੈਫਿਟਕੇਸੇਫਿਟੇਗੁਰਿਅੰਗਦਿਕੀਤੇਕੂੜਿਆਰੇ
ਗੁਰਿਤੀਜੀਪੀੜੀਵੀਚਾਰਿਆਕਿਆਹਥਿਏਨਾਵੇਚਾਰੇ
ਗੁਰੁਚਉਥੀਪੀੜੀਟਿਕਿਆਤਿਨਿਨਿੰਦਕਦੁਸਟਸਭਿਤਾਰੇ
ਕੋਈਪੁਤੁਸਿਖੁਸੇਵਾਕਰੇਸਤਿਗੁਰੂਕੀਤਿਸੁਕਾਰਜਸਭਿਸਵਾਰੇ
ਜੋਇਛੈਸੋਫਲੁਪਾਇਸੀਪੁਤੁਧਨੁਲਖਮੀਖੜਿਮੇਲੇਹਰਿਨਿਸਤਾਰੇ
ਸਭਿਨਿਧਾਨਸਤਿਗੁਰੂਵਿਚਿਜਿਸੁਅੰਦਰਿਹਰਿਉਰਧਾਰੇ
ਸੋਪਾਏਪੂਰਾਸਤਿਗੁਰੂਜਿਸੁਲਿਖਿਆਲਿਖਤੁਲਿਲਾਰੇ
ਜਨੁਨਾਨਕੁਮਾਗੈਧੂੜਿਤਿਨਜੋਗੁਰਸਿਖਮਿਤਪਿਆਰੇ॥੧॥