ਓਇਅਗੈਕੁਸਟੀਗੁਰਕੇਫਿਟਕੇਜਿਓਸੁਮਿਲੈਤਿਸੁਕੁਸਟੁਉਠਾਹੀ॥
ਹਰਿਤਿਨਕਾਦਰਸਨੁਨਾਕਰਹੁਜੋਦੂਜੈਭਾਇਚਿਤੁਲਾਹੀ॥
ਧੁਰਿਕਰਤੈਆਪਿਲਿਖਿਪਾਇਆਤਿਸੁਨਾਲਿਕਿਹੁਚਾਰਾਨਾਹੀ॥
ਜਨਨਾਨਕਨਾਮੁਅਰਾਧਿਤੂਤਿਸੁਅਪੜਿਕੋਨਸਕਾਹੀ॥
ਨਾਵੈਕੀਵਡਿਆਈਵਡੀਹੈਨਿਤਸਵਾਈਚੜੈਚੜਾਹੀ॥੨॥
ਮਃ੪॥
ਜਿਹੋਂਦੈਗੁਰੂਬਹਿਟਿਕਿਆਤਿਸੁਜਨਕੀਵਡਿਆਈਵਡੀਹੋਈ॥
ਤਿਸੁਕਉਜਗਤੁਨਿਵਿਆਸਭੁਪੈਰੀਪਇਆਜਸੁਵਰਤਿਆਲੋਈ॥
ਤਿਸਕਉਖੰਡਬ੍ਰਹਮੰਡਨਮਸਕਾਰੁਕਰਹਿਜਿਸਕੈਮਸਤਕਿਹਥੁਧਰਿਆਗੁਰਿਪੂਰੈਸੋਪੂਰਾਹੋਈ॥
ਗੁਰਕੀਵਡਿਆਈਨਿਤਚੜੈਸਵਾਈਅਪੜਿਕੋਨਸਕੋਈ॥
ਜਨੁਨਾਨਕੁਹਰਿਕਰਤੈਆਪਿਬਹਿਟਿਕਿਆਆਪੇਪੈਜਰਖੈਪ੍ਰਭੁਸੋਈ॥੩॥
ਪਉੜੀ॥
ਕਾਇਆਕੋਟੁਅਪਾਰੁਹੈਅੰਦਰਿਹਟਨਾਲੇ॥
ਗੁਰਮੁਖਿਸਉਦਾਜੋਕਰੇਹਰਿਵਸਤੁਸਮਾਲੇ॥
ਨਾਮੁਨਿਧਾਨੁਹਰਿਵਣਜੀਐਹੀਰੇਪਰਵਾਲੇ॥
ਵਿਣੁਕਾਇਆਜਿਹੋਰਥੈਧਨੁਖੋਜਦੇਸੇਮੂੜਬੇਤਾਲੇ॥
ਸੇਉਝੜਿਭਰਮਿਭਵਾਈਅਹਿਜਿਉਝਾੜਮਿਰਗੁਭਾਲੇ॥੧੫॥
ਸਲੋਕਮਃ੪॥
ਜੋਨਿੰਦਾਕਰੇਸਤਿਗੁਰਪੂਰੇਕੀਸੁਅਉਖਾਜਗਮਹਿਹੋਇਆ॥
ਨਰਕਘੋਰੁਦੁਖਖੂਹੁਹੈਓਥੈਪਕੜਿਓਹੁਢੋਇਆ॥
ਕੂਕਪੁਕਾਰਕੋਨਸੁਣੇਓਹੁਅਉਖਾਹੋਇਹੋਇਰੋਇਆ॥
ਓਨਿਹਲਤੁਪਲਤੁਸਭੁਗਵਾਇਆਲਾਹਾਮੂਲੁਸਭੁਖੋਇਆ॥
ਓਹੁਤੇਲੀਸੰਦਾਬਲਦੁਕਰਿਨਿਤਭਲਕੇਉਠਿਪ੍ਰਭਿਜੋਇਆ॥
ਹਰਿਵੇਖੈਸੁਣੈਨਿਤਸਭੁਕਿਛੁਤਿਦੂਕਿਛੁਗੁਝਾਨਹੋਇਆ॥
ਜੈਸਾਬੀਜੇਸੋਲੁਣੈਜੇਹਾਪੁਰਬਿਕਿਨੈਬੋਇਆ॥
ਜਿਸੁਕ੍ਰਿਪਾਕਰੇਪ੍ਰਭੁਆਪਣੀਤਿਸੁਸਤਿਗੁਰਕੇਚਰਣਧੋਇਆ॥
ਗੁਰਸਤਿਗੁਰਪਿਛੈਤਰਿਗਇਆਜਿਉਲੋਹਾਕਾਠਸੰਗੋਇਆ॥
ਜਨਨਾਨਕਨਾਮੁਧਿਆਇਤੂਜਪਿਹਰਿਹਰਿਨਾਮਿਸੁਖੁਹੋਇਆ॥੧॥
ਮਃ੪॥
ਵਡਭਾਗੀਆਸੋਹਾਗਣੀਜਿਨਾਗੁਰਮੁਖਿਮਿਲਿਆਹਰਿਰਾਇ॥
ਅੰਤਰਜੋਤਿਪ੍ਰਗਾਸੀਆਨਾਨਕਨਾਮਿਸਮਾਇ॥੨॥
ਪਉੜੀ॥
ਇਹੁਸਰੀਰੁਸਭੁਧਰਮੁਹੈਜਿਸੁਅੰਦਰਿਸਚੇਕੀਵਿਚਿਜੋਤਿ॥
ਗੁਹਜਰਤਨਵਿਚਿਲੁਕਿਰਹੇਕੋਈਗੁਰਮੁਖਿਸੇਵਕੁਕਢੈਖੋਤਿ॥
ਸਭੁਆਤਮਰਾਮੁਪਛਾਣਿਆਤਾਂਇਕੁਰਵਿਆਇਕੋਓਤਿਪੋਤਿ॥
ਇਕੁਦੇਖਿਆਇਕੁਮੰਨਿਆਇਕੋਸੁਣਿਆਸ੍ਰਵਣਸਰੋਤਿ॥