GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 311
0:00 0:00
ਅੰਗ 311
0:00 0:00
Display Settings
ਸਚੁਸਚਾਰਸੁਜਿਨੀਚਖਿਆਸੇਤ੍ਰਿਪਤਿਰਹੇਆਘਾਈ
ਇਹੁਹਰਿਰਸੁਸੇਈਜਾਣਦੇਜਿਉਗੂੰਗੈਮਿਠਿਆਈਖਾਈ
ਗੁਰਿਪੂਰੈਹਰਿਪ੍ਰਭੁਸੇਵਿਆਮਨਿਵਜੀਵਾਧਾਈ॥੧੮॥
ਸਲੋਕਮਃ
ਜਿਨਾਅੰਦਰਿਉਮਰਥਲਸੇਈਜਾਣਨਿਸੂਲੀਆ
ਹਰਿਜਾਣਹਿਸੇਈਬਿਰਹੁਹਉਤਿਨਵਿਟਹੁਸਦਘੁਮਿਘੋਲੀਆ
ਹਰਿਮੇਲਹੁਸਜਣੁਪੁਰਖੁਮੇਰਾਸਿਰੁਤਿਨਵਿਟਹੁਤਲਰੋਲੀਆ
ਜੋਸਿਖਗੁਰਕਾਰਕਮਾਵਹਿਹਉਗੁਲਮੁਤਿਨਾਕਾਗੋਲੀਆ
ਹਰਿਰੰਗਿਚਲੂਲੈਜੋਰਤੇਤਿਨਭਿਨੀਹਰਿਰੰਗਿਚੋਲੀਆ
ਕਰਿਕਿਰਪਾਨਾਨਕਮੇਲਿਗੁਰਪਹਿਸਿਰੁਵੇਚਿਆਮੋਲੀਆ॥੧॥
ਮਃ
ਅਉਗਣੀਭਰਿਆਸਰੀਰੁਹੈਕਿਉਸੰਤਹੁਨਿਰਮਲੁਹੋਇ
ਗੁਰਮੁਖਿਗੁਣਵੇਹਾਝੀਅਹਿਮਲੁਹਉਮੈਕਢੈਧੋਇ
ਸਚੁਵਣੰਜਹਿਰੰਗਸਿਉਸਚੁਸਉਦਾਹੋਇ
ਤੋਟਾਮੂਲਿਆਵਈਲਾਹਾਹਰਿਭਾਵੈਸੋਇ
ਨਾਨਕਤਿਨਸਚੁਵਣੰਜਿਆਜਿਨਾਧੁਰਿਲਿਖਿਆਪਰਾਪਤਿਹੋਇ॥੨॥
ਪਉੜੀ
ਸਾਲਾਹੀਸਚੁਸਾਲਾਹਣਾਸਚੁਸਚਾਪੁਰਖੁਨਿਰਾਲੇ
ਸਚੁਸੇਵੀਸਚੁਮਨਿਵਸੈਸਚੁਸਚਾਹਰਿਰਖਵਾਲੇ
ਸਚੁਸਚਾਜਿਨੀਅਰਾਧਿਆਸੇਜਾਇਰਲੇਸਚਨਾਲੇ
ਸਚੁਸਚਾਜਿਨੀਸੇਵਿਆਸੇਮਨਮੁਖਮੂੜਬੇਤਾਲੇ
ਓਹਆਲੁਪਤਾਲੁਮੁਹਹੁਬੋਲਦੇਜਿਉਪੀਤੈਮਦਿਮਤਵਾਲੇ॥੧੯॥
ਸਲੋਕਮਹਲਾ
ਗਉੜੀਰਾਗਿਸੁਲਖਣੀਜੇਖਸਮੈਚਿਤਿਕਰੇਇ
ਭਾਣੈਚਲੈਸਤਿਗੁਰੂਕੈਐਸਾਸੀਗਾਰੁਕਰੇਇ
ਸਚਾਸਬਦੁਭਤਾਰੁਹੈਸਦਾਸਦਾਰਾਵੇਇ
ਜਿਉਉਬਲੀਮਜੀਠੈਰੰਗੁਗਹਗਹਾਤਿਉਸਚੇਨੋਜੀਉਦੇਇ
ਰੰਗਿਚਲੂਲੈਅਤਿਰਤੀਸਚੇਸਿਉਲਗਾਨੇਹੁ
ਕੂੜੁਠਗੀਗੁਝੀਨਾਰਹੈਕੂੜੁਮੁਲੰਮਾਪਲੇਟਿਧਰੇਹੁ
ਕੂੜੀਕਰਨਿਵਡਾਈਆਕੂੜੇਸਿਉਲਗਾਨੇਹੁ
ਨਾਨਕਸਚਾਆਪਿਹੈਆਪੇਨਦਰਿਕਰੇਇ॥੧॥
ਮਃ
ਸਤਿਸੰਗਤਿਮਹਿਹਰਿਉਸਤਤਿਹੈਸੰਗਿਸਾਧੂਮਿਲੇਪਿਆਰਿਆ
ਓਇਪੁਰਖਪ੍ਰਾਣੀਧੰਨਿਜਨਹਹਿਉਪਦੇਸੁਕਰਹਿਪਰਉਪਕਾਰਿਆ
ਹਰਿਨਾਮੁਦ੍ਰਿੜਾਵਹਿਹਰਿਨਾਮੁਸੁਣਾਵਹਿਹਰਿਨਾਮੇਜਗੁਨਿਸਤਾਰਿਆ
ਗੁਰਵੇਖਣਕਉਸਭੁਕੋਈਲੋਚੈਨਵਖੰਡਜਗਤਿਨਮਸਕਾਰਿਆ
ਤੁਧੁਆਪੇਆਪੁਰਖਿਆਸਤਿਗੁਰਵਿਚਿਗੁਰੁਆਪੇਤੁਧੁਸਵਾਰਿਆ
ਤੂਆਪੇਪੂਜਹਿਪੂਜਕਰਾਵਹਿਸਤਿਗੁਰਕਉਸਿਰਜਣਹਾਰਿਆ
ਕੋਈਵਿਛੁੜਿਜਾਇਸਤਿਗੁਰੂਪਾਸਹੁਤਿਸੁਕਾਲਾਮੁਹੁਜਮਿਮਾਰਿਆ