GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 312
0:00 0:00
ਅੰਗ 312
0:00 0:00
Display Settings
ਤਿਸੁਅਗੈਪਿਛੈਢੋਈਨਾਹੀਗੁਰਸਿਖੀਮਨਿਵੀਚਾਰਿਆ
ਸਤਿਗੁਰੂਨੋਮਿਲੇਸੇਈਜਨਉਬਰੇਜਿਨਹਿਰਦੈਨਾਮੁਸਮਾਰਿਆ
ਜਨਨਾਨਕਕੇਗੁਰਸਿਖਪੁਤਹਹੁਹਰਿਜਪਿਅਹੁਹਰਿਨਿਸਤਾਰਿਆ॥੨॥
ਮਹਲਾ
ਹਉਮੈਜਗਤੁਭੁਲਾਇਆਦੁਰਮਤਿਬਿਖਿਆਬਿਕਾਰ
ਸਤਿਗੁਰੁਮਿਲੈਨਦਰਿਹੋਇਮਨਮੁਖਅੰਧਅੰਧਿਆਰ
ਨਾਨਕਆਪੇਮੇਲਿਲਏਜਿਸਨੋਸਬਦਿਲਾਏਪਿਆਰੁ॥੩॥
ਪਉੜੀ
ਸਚੁਸਚੇਕੀਸਿਫਤਿਸਲਾਹਹੈਸੋਕਰੇਜਿਸੁਅੰਦਰੁਭਿਜੈ
ਜਿਨੀਇਕਮਨਿਇਕੁਅਰਾਧਿਆਤਿਨਕਾਕੰਧੁਕਬਹੂਛਿਜੈ
ਧਨੁਧਨੁਪੁਰਖਸਾਬਾਸਿਹੈਜਿਨਸਚੁਰਸਨਾਅੰਮ੍ਰਿਤੁਪਿਜੈ
ਸਚੁਸਚਾਜਿਨਮਨਿਭਾਵਦਾਸੇਮਨਿਸਚੀਦਰਗਹਲਿਜੈ
ਧਨੁਧੰਨੁਜਨਮੁਸਚਿਆਰੀਆਮੁਖਉਜਲਸਚੁਕਰਿਜੈ॥੨੦॥
ਸਲੋਕਮਃ
ਸਾਕਤਜਾਇਨਿਵਹਿਗੁਰਆਗੈਮਨਿਖੋਟੇਕੂੜਿਕੂੜਿਆਰੇ
ਜਾਗੁਰੁਕਹੈਉਠਹੁਮੇਰੇਭਾਈਬਹਿਜਾਹਿਘੁਸਰਿਬਗੁਲਾਰੇ
ਗੁਰਸਿਖਾਅੰਦਰਿਸਤਿਗੁਰੁਵਰਤੈਚੁਣਿਕਢੇਲਧੋਵਾਰੇ
ਓਇਅਗੈਪਿਛੈਬਹਿਮੁਹੁਛਪਾਇਨਿਰਲਨੀਖੋਟੇਆਰੇ
ਓਨਾਦਾਭਖੁਸੁਓਥੈਨਾਹੀਜਾਇਕੂੜੁਲਹਨਿਭੇਡਾਰੇ
ਜੇਸਾਕਤੁਨਰੁਖਾਵਾਈਐਲੋਚੀਐਬਿਖੁਕਢੈਮੁਖਿਉਗਲਾਰੇ
ਹਰਿਸਾਕਤਸੇਤੀਸੰਗੁਕਰੀਅਹੁਓਇਮਾਰੇਸਿਰਜਣਹਾਰੇ
ਜਿਸਕਾਇਹੁਖੇਲੁਸੋਈਕਰਿਵੇਖੈਜਨਨਾਨਕਨਾਮੁਸਮਾਰੇ॥੧॥
ਮਃ
ਸਤਿਗੁਰੁਪੁਰਖੁਅਗੰਮੁਹੈਜਿਸੁਅੰਦਰਿਹਰਿਉਰਿਧਾਰਿਆ
ਸਤਿਗੁਰੂਨੋਅਪੜਿਕੋਇਸਕਈਜਿਸੁਵਲਿਸਿਰਜਣਹਾਰਿਆ
ਸਤਿਗੁਰੂਕਾਖੜਗੁਸੰਜੋਉਹਰਿਭਗਤਿਹੈਜਿਤੁਕਾਲੁਕੰਟਕੁਮਾਰਿਵਿਡਾਰਿਆ
ਸਤਿਗੁਰੂਕਾਰਖਣਹਾਰਾਹਰਿਆਪਿਹੈਸਤਿਗੁਰੂਕੈਪਿਛੈਹਰਿਸਭਿਉਬਾਰਿਆ
ਜੋਮੰਦਾਚਿਤਵੈਪੂਰੇਸਤਿਗੁਰੂਕਾਸੋਆਪਿਉਪਾਵਣਹਾਰੈਮਾਰਿਆ
ਏਹਗਲਹੋਵੈਹਰਿਦਰਗਹਸਚੇਕੀਜਨਨਾਨਕਅਗਮੁਵੀਚਾਰਿਆ॥੨॥
ਪਉੜੀ
ਸਚੁਸੁਤਿਆਜਿਨੀਅਰਾਧਿਆਜਾਉਠੇਤਾਸਚੁਚਵੇ
ਸੇਵਿਰਲੇਜੁਗਮਹਿਜਾਣੀਅਹਿਜੋਗੁਰਮੁਖਿਸਚੁਰਵੇ
ਹਉਬਲਿਹਾਰੀਤਿਨਕਉਜਿਅਨਦਿਨੁਸਚੁਲਵੇ
ਜਿਨਮਨਿਤਨਿਸਚਾਭਾਵਦਾਸੇਸਚੀਦਰਗਹਗਵੇ
ਜਨੁਨਾਨਕੁਬੋਲੈਸਚੁਨਾਮੁਸਚੁਸਚਾਸਦਾਨਵੇ॥੨੧॥
ਸਲੋਕੁਮਃ
ਕਿਆਸਵਣਾਕਿਆਜਾਗਣਾਗੁਰਮੁਖਿਤੇਪਰਵਾਣੁ