GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 315
0:00 0:00
ਅੰਗ 315
0:00 0:00
Display Settings
ਸਲੋਕਮਃ
ਰਹਦੇਖੁਹਦੇਨਿੰਦਕਮਾਰਿਅਨੁਕਰਿਆਪੇਆਹਰੁ
ਸੰਤਸਹਾਈਨਾਨਕਾਵਰਤੈਸਭਜਾਹਰੁ॥੧॥
ਮਃ
ਮੁੰਢਹੁਭੁਲੇਮੁੰਢਤੇਕਿਥੈਪਾਇਨਿਹਥੁ
ਤਿੰਨੈਮਾਰੇਨਾਨਕਾਜਿਕਰਣਕਾਰਣਸਮਰਥੁ॥੨॥
ਪਉੜੀ
ਲੈਫਾਹੇਰਾਤੀਤੁਰਹਿਪ੍ਰਭੁਜਾਣੈਪ੍ਰਾਣੀ
ਤਕਹਿਨਾਰਿਪਰਾਈਆਲੁਕਿਅੰਦਰਿਠਾਣੀ
ਸੰਨੑੀਦੇਨਿੑਵਿਖੰਮਥਾਇਮਿਠਾਮਦੁਮਾਣੀ
ਕਰਮੀਆਪੋਆਪਣੀਆਪੇਪਛੁਤਾਣੀ
ਅਜਰਾਈਲੁਫਰੇਸਤਾਤਿਲਪੀੜੇਘਾਣੀ॥੨੭॥
ਸਲੋਕਮਃ
ਸੇਵਕਸਚੇਸਾਹਕੇਸੇਈਪਰਵਾਣੁ
ਦੂਜਾਸੇਵਨਿਨਾਨਕਾਸੇਪਚਿਪਚਿਮੁਏਅਜਾਣ॥੧॥
ਮਃ
ਜੋਧੁਰਿਲਿਖਿਆਲੇਖੁਪ੍ਰਭਮੇਟਣਾਜਾਇ
ਰਾਮਨਾਮੁਧਨੁਵਖਰੋਨਾਨਕਸਦਾਧਿਆਇ॥੨॥
ਪਉੜੀ
ਨਾਰਾਇਣਿਲਇਆਨਾਠੂੰਗੜਾਪੈਰਕਿਥੈਰਖੈ
ਕਰਦਾਪਾਪਅਮਿਤਿਆਨਿਤਵਿਸੋਚਖੈ
ਨਿੰਦਾਕਰਦਾਪਚਿਮੁਆਵਿਚਿਦੇਹੀਭਖੈ
ਸਚੈਸਾਹਿਬਮਾਰਿਆਕਉਣੁਤਿਸਨੋਰਖੈ
ਨਾਨਕਤਿਸੁਸਰਣਾਗਤੀਜੋਪੁਰਖੁਅਲਖੈ॥੨੮॥
ਸਲੋਕਮਃ
ਨਰਕਘੋਰਬਹੁਦੁਖਘਣੇਅਕਿਰਤਘਣਾਕਾਥਾਨੁ
ਤਿਨਿਪ੍ਰਭਿਮਾਰੇਨਾਨਕਾਹੋਇਹੋਇਮੁਏਹਰਾਮੁ॥੧॥
ਮਃ
ਅਵਖਧਸਭੇਕੀਤਿਅਨੁਨਿੰਦਕਕਾਦਾਰੂਨਾਹਿ
ਆਪਿਭੁਲਾਏਨਾਨਕਾਪਚਿਪਚਿਜੋਨੀਪਾਹਿ॥੨॥
ਪਉੜੀ
ਤੁਸਿਦਿਤਾਪੂਰੈਸਤਿਗੁਰੂਹਰਿਧਨੁਸਚੁਅਖੁਟੁ
ਸਭਿਅੰਦੇਸੇਮਿਟਿਗਏਜਮਕਾਭਉਛੁਟੁ
ਕਾਮਕ੍ਰੋਧਬੁਰਿਆਈਆਂਸੰਗਿਸਾਧੂਤੁਟੁ
ਵਿਣੁਸਚੇਦੂਜਾਸੇਵਦੇਹੁਇਮਰਸਨਿਬੁਟੁ
ਨਾਨਕਕਉਗੁਰਿਬਖਸਿਆਨਾਮੈਸੰਗਿਜੁਟੁ॥੨੯॥
ਸਲੋਕਮਃ
ਤਪਾਹੋਵੈਅੰਦ੍ਰਹੁਲੋਭੀਨਿਤਮਾਇਆਨੋਫਿਰੈਜਜਮਾਲਿਆ
ਅਗੋਦੇਸਦਿਆਸਤੈਦੀਭਿਖਿਆਲਏਨਾਹੀਪਿਛੋਦੇਪਛੁਤਾਇਕੈਆਣਿਤਪੈਪੁਤੁਵਿਚਿਬਹਾਲਿਆ
ਪੰਚਲੋਗਸਭਿਹਸਣਲਗੇਤਪਾਲੋਭਿਲਹਰਿਹੈਗਾਲਿਆ
ਜਿਥੈਥੋੜਾਧਨੁਵੇਖੈਤਿਥੈਤਪਾਭਿਟੈਨਾਹੀਧਨਿਬਹੁਤੈਡਿਠੈਤਪੈਧਰਮੁਹਾਰਿਆ
ਭਾਈਏਹੁਤਪਾਹੋਵੀਬਗੁਲਾਹੈਬਹਿਸਾਧਜਨਾਵੀਚਾਰਿਆ
ਸਤਪੁਰਖਕੀਤਪਾਨਿੰਦਾਕਰੈਸੰਸਾਰੈਕੀਉਸਤਤੀਵਿਚਿਹੋਵੈਏਤੁਦੋਖੈਤਪਾਦਯਿਮਾਰਿਆ
ਮਹਾਪੁਰਖਾਂਕੀਨਿੰਦਾਕਾਵੇਖੁਜਿਤਪੇਨੋਫਲੁਲਗਾਸਭੁਗਇਆਤਪੇਕਾਘਾਲਿਆ
ਬਾਹਰਿਬਹੈਪੰਚਾਵਿਚਿਤਪਾਸਦਾਏਅੰਦਰਿਬਹੈਤਪਾਪਾਪਕਮਾਏਹਰਿਅੰਦਰਲਾਪਾਪੁਪੰਚਾਨੋਉਘਾਕਰਿਵੇਖਾਲਿਆ