GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 319
0:00 0:00
ਅੰਗ 319
0:00 0:00
Display Settings
ਮਃ
ਦਾਮਨੀਚਮਤਕਾਰਤਿਉਵਰਤਾਰਾਜਗਖੇ
ਵਥੁਸੁਹਾਵੀਸਾਇਨਾਨਕਨਾਉਜਪੰਦੋਤਿਸੁਧਣੀ॥੨॥
ਪਉੜੀ
ਸਿਮ੍ਰਿਤਿਸਾਸਤ੍ਰਸੋਧਿਸਭਿਕਿਨੈਕੀਮਜਾਣੀ
ਜੋਜਨੁਭੇਟੈਸਾਧਸੰਗਿਸੋਹਰਿਰੰਗੁਮਾਣੀ
ਸਚੁਨਾਮੁਕਰਤਾਪੁਰਖੁਏਹਰਤਨਾਖਾਣੀ
ਮਸਤਕਿਹੋਵੈਲਿਖਿਆਹਰਿਸਿਮਰਿਪਰਾਣੀ
ਤੋਸਾਦਿਚੈਸਚੁਨਾਮੁਨਾਨਕਮਿਹਮਾਣੀ॥੪॥
ਸਲੋਕਮਃ
ਅੰਤਰਿਚਿੰਤਾਨੈਣੀਸੁਖੀਮੂਲਿਉਤਰੈਭੁਖ
ਨਾਨਕਸਚੇਨਾਮਬਿਨੁਕਿਸੈਲਥੋਦੁਖੁ॥੧॥
ਮਃ
ਮੁਠੜੇਸੇਈਸਾਥਜਿਨੀਸਚੁਲਦਿਆ
ਨਾਨਕਸੇਸਾਬਾਸਿਜਿਨੀਗੁਰਮਿਲਿਇਕੁਪਛਾਣਿਆ॥੨॥
ਪਉੜੀ
ਜਿਥੈਬੈਸਨਿਸਾਧਜਨਸੋਥਾਨੁਸੁਹੰਦਾ
ਓਇਸੇਵਨਿਸੰਮ੍ਰਿਥੁਆਪਣਾਬਿਨਸੈਸਭੁਮੰਦਾ
ਪਤਿਤਉਧਾਰਣਪਾਰਬ੍ਰਹਮਸੰਤਬੇਦੁਕਹੰਦਾ
ਭਗਤਿਵਛਲੁਤੇਰਾਬਿਰਦੁਹੈਜੁਗਿਜੁਗਿਵਰਤੰਦਾ
ਨਾਨਕੁਜਾਚੈਏਕੁਨਾਮੁਮਨਿਤਨਿਭਾਵੰਦਾ॥੫॥
ਸਲੋਕਮਃ
ਚਿੜੀਚੁਹਕੀਪਹੁਫੁਟੀਵਗਨਿਬਹੁਤੁਤਰੰਗ
ਅਚਰਜਰੂਪਸੰਤਨਰਚੇਨਾਨਕਨਾਮਹਿਰੰਗ॥੧॥
ਮਃ
ਘਰਮੰਦਰਖੁਸੀਆਤਹੀਜਹਤੂਆਵਹਿਚਿਤਿ
ਦੁਨੀਆਕੀਆਵਡਿਆਈਆਨਾਨਕਸਭਿਕੁਮਿਤ॥੨॥
ਪਉੜੀ
ਹਰਿਧਨੁਸਚੀਰਾਸਿਹੈਕਿਨੈਵਿਰਲੈਜਾਤਾ
ਤਿਸੈਪਰਾਪਤਿਭਾਇਰਹੁਜਿਸੁਦੇਇਬਿਧਾਤਾ
ਮਨਤਨਭੀਤਰਿਮਉਲਿਆਹਰਿਰੰਗਿਜਨੁਰਾਤਾ
ਸਾਧਸੰਗਿਗੁਣਗਾਇਆਸਭਿਦੋਖਹਖਾਤਾ
ਨਾਨਕਸੋਈਜੀਵਿਆਜਿਨਿਇਕੁਪਛਾਤਾ॥੬॥
ਸਲੋਕਮਃ
ਖਖੜੀਆਸੁਹਾਵੀਆਲਗੜੀਆਅਕਕੰਠਿ
ਬਿਰਹਵਿਛੋੜਾਧਣੀਸਿਉਨਾਨਕਸਹਸੈਗੰਠਿ॥੧॥
ਮਃ
ਵਿਸਾਰੇਦੇਮਰਿਗਏਮਰਿਭਿਸਕਹਿਮੂਲਿ
ਵੇਮੁਖਹੋਏਰਾਮਤੇਜਿਉਤਸਕਰਉਪਰਿਸੂਲਿ॥੨॥
ਪਉੜੀ
ਸੁਖਨਿਧਾਨੁਪ੍ਰਭੁਏਕੁਹੈਅਬਿਨਾਸੀਸੁਣਿਆ
ਜਲਿਥਲਿਮਹੀਅਲਿਪੂਰਿਆਘਟਿਘਟਿਹਰਿਭਣਿਆ
ਊਚਨੀਚਸਭਇਕਸਮਾਨਿਕੀਟਹਸਤੀਬਣਿਆ
ਮੀਤਸਖਾਸੁਤਬੰਧਿਪੋਸਭਿਤਿਸਦੇਜਣਿਆ
ਤੁਸਿਨਾਨਕੁਦੇਵੈਜਿਸੁਨਾਮੁਤਿਨਿਹਰਿਰੰਗੁਮਣਿਆ॥੭॥
ਸਲੋਕਮਃ
ਜਿਨਾਸਾਸਿਗਿਰਾਸਿਵਿਸਰੈਹਰਿਨਾਮਾਂਮਨਿਮੰਤੁ
ਧੰਨੁਸਿਸੇਈਨਾਨਕਾਪੂਰਨੁਸੋਈਸੰਤੁ॥੧॥
ਮਃ
ਅਠੇਪਹਰਭਉਦਾਫਿਰੈਖਾਵਣਸੰਦੜੈਸੂਲਿ
ਦੋਜਕਿਪਉਦਾਕਿਉਰਹੈਜਾਚਿਤਿਹੋਇਰਸੂਲਿ॥੨॥