GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 321
0:00 0:00
ਅੰਗ 321
0:00 0:00
Display Settings
ਨਾਨਕਰਾਮਨਾਮੁਧਨੁਕੀਤਾਪੂਰੇਗੁਰਪਰਸਾਦਿ॥੨॥
ਪਉੜੀ
ਧੋਹੁਚਲੀਖਸਮਨਾਲਿਲਬਿਮੋਹਿਵਿਗੁਤੇ
ਕਰਤਬਕਰਨਿਭਲੇਰਿਆਮਦਿਮਾਇਆਸੁਤੇ
ਫਿਰਿਫਿਰਿਜੂਨਿਭਵਾਈਅਨਿਜਮਮਾਰਗਿਮੁਤੇ
ਕੀਤਾਪਾਇਨਿਆਪਣਾਦੁਖਸੇਤੀਜੁਤੇ
ਨਾਨਕਨਾਇਵਿਸਾਰਿਐਸਭਮੰਦੀਰੁਤੇ॥੧੨॥
ਸਲੋਕਮਃ
ਉਠੰਦਿਆਬਹੰਦਿਆਸਵੰਦਿਆਸੁਖੁਸੋਇ
ਨਾਨਕਨਾਮਿਸਲਾਹਿਐਮਨੁਤਨੁਸੀਤਲੁਹੋਇ॥੧॥
ਮਃ
ਲਾਲਚਿਅਟਿਆਨਿਤਫਿਰੈਸੁਆਰਥੁਕਰੇਕੋਇ
ਜਿਸੁਗੁਰੁਭੇਟੈਨਾਨਕਾਤਿਸੁਮਨਿਵਸਿਆਸੋਇ॥੨॥
ਪਉੜੀ
ਸਭੇਵਸਤੂਕਉੜੀਆਸਚੇਨਾਉਮਿਠਾ
ਸਾਦੁਆਇਆਤਿਨਹਰਿਜਨਾਂਚਖਿਸਾਧੀਡਿਠਾ
ਪਾਰਬ੍ਰਹਮਿਜਿਸੁਲਿਖਿਆਮਨਿਤਿਸੈਵੁਠਾ
ਇਕੁਨਿਰੰਜਨੁਰਵਿਰਹਿਆਭਾਉਦੁਯਾਕੁਠਾ
ਹਰਿਨਾਨਕੁਮੰਗੈਜੋੜਿਕਰਪ੍ਰਭੁਦੇਵੈਤੁਠਾ॥੧੩॥
ਸਲੋਕਮਃ
ਜਾਚੜੀਸਾਸਾਰੁਜੋਜਾਚੰਦੀਹੇਕੜੋ
ਗਾਲੑੀਬਿਆਵਿਕਾਰਨਾਨਕਧਣੀਵਿਹੂਣੀਆ॥੧॥
ਮਃ
ਨੀਹਿਜਿਵਿਧਾਮੰਨੁਪਛਾਣੂਵਿਰਲੋਥਿਓ
ਜੋੜਣਹਾਰਾਸੰਤੁਨਾਨਕਪਾਧਰੁਪਧਰੋ॥੨॥
ਪਉੜੀ
ਸੋਈਸੇਵਿਹੁਜੀਅੜੇਦਾਤਾਬਖਸਿੰਦੁ
ਕਿਲਵਿਖਸਭਿਬਿਨਾਸੁਹੋਨਿਸਿਮਰਤਗੋਵਿੰਦੁ
ਹਰਿਮਾਰਗੁਸਾਧੂਦਸਿਆਜਪੀਐਗੁਰਮੰਤੁ
ਮਾਇਆਸੁਆਦਸਭਿਫਿਕਿਆਹਰਿਮਨਿਭਾਵੰਦੁ
ਧਿਆਇਨਾਨਕਪਰਮੇਸਰੈਜਿਨਿਦਿਤੀਜਿੰਦੁ॥੧੪॥
ਸਲੋਕਮਃ
ਵਤਲਗੀਸਚੇਨਾਮਕੀਜੋਬੀਜੇਸੋਖਾਇ
ਤਿਸਹਿਪਰਾਪਤਿਨਾਨਕਾਜਿਸਨੋਲਿਖਿਆਆਇ॥੧॥
ਮਃ
ਮੰਗਣਾਸਚੁਇਕੁਜਿਸੁਤੁਸਿਦੇਵੈਆਪਿ
ਜਿਤੁਖਾਧੈਮਨੁਤ੍ਰਿਪਤੀਐਨਾਨਕਸਾਹਿਬਦਾਤਿ॥੨॥
ਪਉੜੀ
ਲਾਹਾਜਗਮਹਿਸੇਖਟਹਿਜਿਨਹਰਿਧਨੁਰਾਸਿ
ਦੁਤੀਆਭਾਉਜਾਣਨੀਸਚੇਦੀਆਸ
ਨਿਹਚਲੁਏਕੁਸਰੇਵਿਆਹੋਰੁਸਭਵਿਣਾਸੁ
ਪਾਰਬ੍ਰਹਮੁਜਿਸੁਵਿਸਰੈਤਿਸੁਬਿਰਥਾਸਾਸੁ
ਕੰਠਿਲਾਇਜਨਰਖਿਆਨਾਨਕਬਲਿਜਾਸੁ॥੧੫॥
ਸਲੋਕਮਃ
ਪਾਰਬ੍ਰਹਮਿਫੁਰਮਾਇਆਮੀਹੁਵੁਠਾਸਹਜਿਸੁਭਾਇ
ਅੰਨੁਧੰਨੁਬਹੁਤੁਉਪਜਿਆਪ੍ਰਿਥਮੀਰਜੀਤਿਪਤਿਅਘਾਇ
ਸਦਾਸਦਾਗੁਣਉਚਰੈਦੁਖੁਦਾਲਦੁਗਇਆਬਿਲਾਇ
ਪੂਰਬਿਲਿਖਿਆਪਾਇਆਮਿਲਿਆਤਿਸੈਰਜਾਇ
ਪਰਮੇਸਰਿਜੀਵਾਲਿਆਨਾਨਕਤਿਸੈਧਿਆਇ॥੧॥
ਮਃ