ਜੀਵਨਪਦੁਨਿਰਬਾਣੁਇਕੋਸਿਮਰੀਐ॥
ਦੂਜੀਨਾਹੀਜਾਇਕਿਨਿਬਿਧਿਧੀਰੀਐ॥
ਡਿਠਾਸਭੁਸੰਸਾਰੁਸੁਖੁਨਨਾਮਬਿਨੁ॥
ਤਨੁਧਨੁਹੋਸੀਛਾਰੁਜਾਣੈਕੋਇਜਨੁ॥
ਰੰਗਰੂਪਰਸਬਾਦਿਕਿਕਰਹਿਪਰਾਣੀਆ॥
ਜਿਸੁਭੁਲਾਏਆਪਿਤਿਸੁਕਲਨਹੀਜਾਣੀਆ॥
ਰੰਗਿਰਤੇਨਿਰਬਾਣੁਸਚਾਗਾਵਹੀ॥
ਨਾਨਕਸਰਣਿਦੁਆਰਿਜੇਤੁਧੁਭਾਵਹੀ॥੨॥
ਪਉੜੀ॥
ਜੰਮਣੁਮਰਣੁਨਤਿਨੑਕਉਜੋਹਰਿਲੜਿਲਾਗੇ॥
ਜੀਵਤਸੇਪਰਵਾਣੁਹੋਏਹਰਿਕੀਰਤਨਿਜਾਗੇ॥
ਸਾਧਸੰਗੁਜਿਨਪਾਇਆਸੇਈਵਡਭਾਗੇ॥
ਨਾਇਵਿਸਰਿਐਧ੍ਰਿਗੁਜੀਵਣਾਤੂਟੇਕਚਧਾਗੇ॥
ਨਾਨਕਧੂੜਿਪੁਨੀਤਸਾਧਲਖਕੋਟਿਪਿਰਾਗੇ॥੧੬॥
ਸਲੋਕੁਮਃ੫॥
ਧਰਣਿਸੁਵੰਨੀਖੜਰਤਨਜੜਾਵੀਹਰਿਪ੍ਰੇਮਪੁਰਖੁਮਨਿਵੁਠਾ॥
ਸਭੇਕਾਜਸੁਹੇਲੜੇਥੀਏਗੁਰੁਨਾਨਕੁਸਤਿਗੁਰੁਤੁਠਾ॥੧॥
ਮਃ੫॥
ਫਿਰਦੀਫਿਰਦੀਦਹਦਿਸਾਜਲਪਰਬਤਬਨਰਾਇ॥
ਜਿਥੈਡਿਠਾਮਿਰਤਕੋਇਲਬਹਿਠੀਆਇ॥੨॥
ਪਉੜੀ॥
ਜਿਸੁਸਰਬਸੁਖਾਫਲਲੋੜੀਅਹਿਸੋਸਚੁਕਮਾਵਉ॥
ਨੇੜੈਦੇਖਉਪਾਰਬ੍ਰਹਮੁਇਕੁਨਾਮੁਧਿਆਵਉ॥
ਹੋਇਸਗਲਕੀਰੇਣੁਕਾਹਰਿਸੰਗਿਸਮਾਵਉ॥
ਦੂਖੁਨਦੇਈਕਿਸੈਜੀਅਪਤਿਸਿਉਘਰਿਜਾਵਉ॥
ਪਤਿਤਪੁਨੀਤਕਰਤਾਪੁਰਖੁਨਾਨਕਸੁਣਾਵਉ॥੧੭॥
ਸਲੋਕਦੋਹਾਮਃ੫॥
ਏਕੁਜਿਸਾਜਨੁਮੈਕੀਆਸਰਬਕਲਾਸਮਰਥੁ॥
ਜੀਉਹਮਾਰਾਖੰਨੀਐਹਰਿਮਨਤਨਸੰਦੜੀਵਥੁ॥੧॥
ਮਃ੫॥
ਜੇਕਰੁਗਹਹਿਪਿਆਰੜੇਤੁਧੁਨਛੋਡਾਮੂਲਿ॥
ਹਰਿਛੋਡਨਿਸੇਦੁਰਜਨਾਪੜਹਿਦੋਜਕਕੈਸੂਲਿ॥੨॥
ਪਉੜੀ॥
ਸਭਿਨਿਧਾਨਘਰਿਜਿਸਦੈਹਰਿਕਰੇਸੁਹੋਵੈ॥
ਜਪਿਜਪਿਜੀਵਹਿਸੰਤਜਨਪਾਪਾਮਲੁਧੋਵੈ॥
ਚਰਨਕਮਲਹਿਰਦੈਵਸਹਿਸੰਕਟਸਭਿਖੋਵੈ॥
ਗੁਰੁਪੂਰਾਜਿਸੁਭੇਟੀਐਮਰਿਜਨਮਿਨਰੋਵੈ॥
ਪ੍ਰਭਦਰਸਪਿਆਸਨਾਨਕਘਣੀਕਿਰਪਾਕਰਿਦੇਵੈ॥੧੮॥
ਸਲੋਕਡਖਣਾਮਃ੫॥
ਭੋਰੀਭਰਮੁਵਞਾਇਪਿਰੀਮੁਹਬਤਿਹਿਕੁਤੂ॥
ਜਿਥਹੁਵੰਞੈਜਾਇਤਿਥਾਊਮਉਜੂਦੁਸੋਇ॥੧॥
ਮਃ੫॥
ਚੜਿਕੈਘੋੜੜੈਕੁੰਦੇਪਕੜਹਿਖੂੰਡੀਦੀਖੇਡਾਰੀ॥
ਹੰਸਾਸੇਤੀਚਿਤੁਉਲਾਸਹਿਕੁਕੜਦੀਓਡਾਰੀ॥੨॥
ਪਉੜੀ॥
ਰਸਨਾਉਚਰੈਹਰਿਸ੍ਰਵਣੀਸੁਣੈਸੋਉਧਰੈਮਿਤਾ॥
ਹਰਿਜਸੁਲਿਖਹਿਲਾਇਭਾਵਨੀਸੇਹਸਤਪਵਿਤਾ॥
ਅਠਸਠਿਤੀਰਥਮਜਨਾਸਭਿਪੁੰਨਤਿਨਿਕਿਤਾ॥
ਸੰਸਾਰਸਾਗਰਤੇਉਧਰੇਬਿਖਿਆਗੜੁਜਿਤਾ॥