ਨਾਨਕਲੜਿਲਾਇਉਧਾਰਿਅਨੁਦਯੁਸੇਵਿਅਮਿਤਾ॥੧੯॥
ਸਲੋਕਮਃ੫॥
ਧੰਧੜੇਕੁਲਾਹਚਿਤਿਨਆਵੈਹੇਕੜੋ॥
ਨਾਨਕਸੇਈਤੰਨਫੁਟੰਨਿਜਿਨਾਸਾਂਈਵਿਸਰੈ॥੧॥
ਮਃ੫॥
ਪਰੇਤਹੁਕੀਤੋਨੁਦੇਵਤਾਤਿਨਿਕਰਣੈਹਾਰੇ॥
ਸਭੇਸਿਖਉਬਾਰਿਅਨੁਪ੍ਰਭਿਕਾਜਸਵਾਰੇ॥
ਨਿੰਦਕਪਕੜਿਪਛਾੜਿਅਨੁਝੂਠੇਦਰਬਾਰੇ॥
ਨਾਨਕਕਾਪ੍ਰਭੁਵਡਾਹੈਆਪਿਸਾਜਿਸਵਾਰੇ॥੨॥
ਪਉੜੀ॥
ਪ੍ਰਭੁਬੇਅੰਤੁਕਿਛੁਅੰਤੁਨਾਹਿਸਭੁਤਿਸੈਕਰਣਾ॥
ਅਗਮਅਗੋਚਰੁਸਾਹਿਬੋਜੀਆਂਕਾਪਰਣਾ॥
ਹਸਤਦੇਇਪ੍ਰਤਿਪਾਲਦਾਭਰਣਪੋਖਣੁਕਰਣਾ॥
ਮਿਹਰਵਾਨੁਬਖਸਿੰਦੁਆਪਿਜਪਿਸਚੇਤਰਣਾ॥
ਜੋਤੁਧੁਭਾਵੈਸੋਭਲਾਨਾਨਕਦਾਸਸਰਣਾ॥੨੦॥
ਸਲੋਕਮਃ੫॥
ਤਿੰਨਾਭੁਖਨਕਾਰਹੀਜਿਸਦਾਪ੍ਰਭੁਹੈਸੋਇ॥
ਨਾਨਕਚਰਣੀਲਗਿਆਉਧਰੈਸਭੋਕੋਇ॥੧॥
ਮਃ੫॥
ਜਾਚਿਕੁਮੰਗੈਨਿਤਨਾਮੁਸਾਹਿਬੁਕਰੇਕਬੂਲੁ॥
ਨਾਨਕਪਰਮੇਸਰੁਜਜਮਾਨੁਤਿਸਹਿਭੁਖਨਮੂਲਿ॥੨॥
ਪਉੜੀ॥
ਮਨੁਰਤਾਗੋਵਿੰਦਸੰਗਿਸਚੁਭੋਜਨੁਜੋੜੇ॥
ਪ੍ਰੀਤਿਲਗੀਹਰਿਨਾਮਸਿਉਏਹਸਤੀਘੋੜੇ॥
ਰਾਜਮਿਲਖਖੁਸੀਆਘਣੀਧਿਆਇਮੁਖੁਨਮੋੜੇ॥
ਢਾਢੀਦਰਿਪ੍ਰਭਮੰਗਣਾਦਰੁਕਦੇਨਛੋੜੇ॥
ਨਾਨਕਮਨਿਤਨਿਚਾਉਏਹੁਨਿਤਪ੍ਰਭਕਉਲੋੜੇ॥੨੧॥੧॥ਸੁਧੁਕੀਚੇ
ਰਾਗੁਗਉੜੀਭਗਤਾਂਕੀਬਾਣੀ॥
ੴਸਤਿਨਾਮੁਕਰਤਾਪੁਰਖੁਗੁਰਪ੍ਰਸਾਦਿ॥
ਗਉੜੀਗੁਆਰੇਰੀਸ੍ਰੀਕਬੀਰਜੀਉਕੇਚਉਪਦੇ੧੪॥
ਅਬਮੋਹਿਜਲਤਰਾਮਜਲੁਪਾਇਆ॥
ਰਾਮਉਦਕਿਤਨੁਜਲਤਬੁਝਾਇਆ॥੧॥ਰਹਾਉ॥
ਮਨੁਮਾਰਣਕਾਰਣਿਬਨਜਾਈਐ॥
ਸੋਜਲੁਬਿਨੁਭਗਵੰਤਨਪਾਈਐ॥੧॥
ਜਿਹਪਾਵਕਸੁਰਿਨਰਹੈਜਾਰੇ॥
ਰਾਮਉਦਕਿਜਨਜਲਤਉਬਾਰੇ॥੨॥
ਭਵਸਾਗਰਸੁਖਸਾਗਰਮਾਹੀ॥
ਪੀਵਿਰਹੇਜਲਨਿਖੁਟਤਨਾਹੀ॥੩॥
ਕਹਿਕਬੀਰਭਜੁਸਾਰਿੰਗਪਾਨੀ॥
ਰਾਮਉਦਕਿਮੇਰੀਤਿਖਾਬੁਝਾਨੀ॥੪॥੧॥
ਗਉੜੀਕਬੀਰਜੀ॥
ਮਾਧਉਜਲਕੀਪਿਆਸਨਜਾਇ॥
ਜਲਮਹਿਅਗਨਿਉਠੀਅਧਿਕਾਇ॥੧॥ਰਹਾਉ॥
ਤੂੰਜਲਨਿਧਿਹਉਜਲਕਾਮੀਨੁ॥
ਜਲਮਹਿਰਹਉਜਲਹਿਬਿਨੁਖੀਨੁ॥੧॥
ਤੂੰਪਿੰਜਰੁਹਉਸੂਅਟਾਤੋਰ॥
ਜਮੁਮੰਜਾਰੁਕਹਾਕਰੈਮੋਰ॥੨॥
ਤੂੰਤਰਵਰੁਹਉਪੰਖੀਆਹਿ॥
ਮੰਦਭਾਗੀਤੇਰੋਦਰਸਨੁਨਾਹਿ॥੩॥