ਤੂੰਸਤਿਗੁਰੁਹਉਨਉਤਨੁਚੇਲਾ॥
ਕਹਿਕਬੀਰਮਿਲੁਅੰਤਕੀਬੇਲਾ॥੪॥੨॥
ਗਉੜੀਕਬੀਰਜੀ॥
ਜਬਹਮਏਕੋਏਕੁਕਰਿਜਾਨਿਆ॥
ਤਬਲੋਗਹਕਾਹੇਦੁਖੁਮਾਨਿਆ॥੧॥
ਹਮਅਪਤਹਅਪੁਨੀਪਤਿਖੋਈ॥
ਹਮਰੈਖੋਜਿਪਰਹੁਮਤਿਕੋਈ॥੧॥ਰਹਾਉ॥
ਹਮਮੰਦੇਮੰਦੇਮਨਮਾਹੀ॥
ਸਾਝਪਾਤਿਕਾਹੂਸਿਉਨਾਹੀ॥੨॥
ਪਤਿਅਪਤਿਤਾਕੀਨਹੀਲਾਜ॥
ਤਬਜਾਨਹੁਗੇਜਬਉਘਰੈਗੋਪਾਜ॥੩॥
ਕਹੁਕਬੀਰਪਤਿਹਰਿਪਰਵਾਨੁ॥
ਸਰਬਤਿਆਗਿਭਜੁਕੇਵਲਰਾਮੁ॥੪॥੩॥
ਗਉੜੀਕਬੀਰਜੀ॥
ਨਗਨਫਿਰਤਜੌਪਾਈਐਜੋਗੁ॥
ਬਨਕਾਮਿਰਗੁਮੁਕਤਿਸਭੁਹੋਗੁ॥੧॥
ਕਿਆਨਾਗੇਕਿਆਬਾਧੇਚਾਮ॥
ਜਬਨਹੀਚੀਨਸਿਆਤਮਰਾਮ॥੧॥ਰਹਾਉ॥
ਮੂਡਮੁੰਡਾਏਜੌਸਿਧਿਪਾਈ॥
ਮੁਕਤੀਭੇਡਨਗਈਆਕਾਈ॥੨॥
ਬਿੰਦੁਰਾਖਿਜੌਤਰੀਐਭਾਈ॥
ਖੁਸਰੈਕਿਉਨਪਰਮਗਤਿਪਾਈ॥੩॥
ਕਹੁਕਬੀਰਸੁਨਹੁਨਰਭਾਈ॥
ਰਾਮਨਾਮਬਿਨੁਕਿਨਿਗਤਿਪਾਈ॥੪॥੪॥
ਗਉੜੀਕਬੀਰਜੀ॥
ਸੰਧਿਆਪ੍ਰਾਤਇਸ੍ਨਾਨੁਕਰਾਹੀ॥
ਜਿਉਭਏਦਾਦੁਰਪਾਨੀਮਾਹੀ॥੧॥
ਜਉਪੈਰਾਮਰਾਮਰਤਿਨਾਹੀ॥
ਤੇਸਭਿਧਰਮਰਾਇਕੈਜਾਹੀ॥੧॥ਰਹਾਉ॥
ਕਾਇਆਰਤਿਬਹੁਰੂਪਰਚਾਹੀ॥
ਤਿਨਕਉਦਇਆਸੁਪਨੈਭੀਨਾਹੀ॥੨॥
ਚਾਰਿਚਰਨਕਹਹਿਬਹੁਆਗਰ॥
ਸਾਧੂਸੁਖੁਪਾਵਹਿਕਲਿਸਾਗਰ॥੩॥
ਕਹੁਕਬੀਰਬਹੁਕਾਇਕਰੀਜੈ॥
ਸਰਬਸੁਛੋਡਿਮਹਾਰਸੁਪੀਜੈ॥੪॥੫॥
ਕਬੀਰਜੀਗਉੜੀ॥
ਕਿਆਜਪੁਕਿਆਤਪੁਕਿਆਬ੍ਰਤਪੂਜਾ॥
ਜਾਕੈਰਿਦੈਭਾਉਹੈਦੂਜਾ॥੧॥
ਰੇਜਨਮਨੁਮਾਧਉਸਿਉਲਾਈਐ॥
ਚਤੁਰਾਈਨਚਤੁਰਭੁਜੁਪਾਈਐ॥ਰਹਾਉ॥
ਪਰਹਰੁਲੋਭੁਅਰੁਲੋਕਾਚਾਰੁ॥
ਪਰਹਰੁਕਾਮੁਕ੍ਰੋਧੁਅਹੰਕਾਰੁ॥੨॥
ਕਰਮਕਰਤਬਧੇਅਹੰਮੇਵ॥
ਮਿਲਿਪਾਥਰਕੀਕਰਹੀਸੇਵ॥੩॥
ਕਹੁਕਬੀਰਭਗਤਿਕਰਿਪਾਇਆ॥
ਭੋਲੇਭਾਇਮਿਲੇਰਘੁਰਾਇਆ॥੪॥੬॥
ਗਉੜੀਕਬੀਰਜੀ॥
ਗਰਭਵਾਸਮਹਿਕੁਲੁਨਹੀਜਾਤੀ॥
ਬ੍ਰਹਮਬਿੰਦੁਤੇਸਭਉਤਪਾਤੀ॥੧॥
ਕਹੁਰੇਪੰਡਿਤਬਾਮਨਕਬਕੇਹੋਏ॥
ਬਾਮਨਕਹਿਕਹਿਜਨਮੁਮਤਖੋਏ॥੧॥ਰਹਾਉ॥
ਜੌਤੂੰਬ੍ਰਾਹਮਣੁਬ੍ਰਹਮਣੀਜਾਇਆ॥
ਤਉਆਨਬਾਟਕਾਹੇਨਹੀਆਇਆ॥੨॥
ਤੁਮਕਤਬ੍ਰਾਹਮਣਹਮਕਤਸੂਦ॥
ਹਮਕਤਲੋਹੂਤੁਮਕਤਦੂਧ॥੩॥
ਕਹੁਕਬੀਰਜੋਬ੍ਰਹਮੁਬੀਚਾਰੈ॥
ਸੋਬ੍ਰਾਹਮਣੁਕਹੀਅਤੁਹੈਹਮਾਰੈ॥੪॥੭॥