GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 326
0:00 0:00
ਅੰਗ 326
0:00 0:00
Display Settings
ਐਸੇਘਰਹਮਬਹੁਤੁਬਸਾਏ
ਜਬਹਮਰਾਮਗਰਭਹੋਇਆਏ॥੧॥ਰਹਾਉ
ਜੋਗੀਜਤੀਤਪੀਬ੍ਰਹਮਚਾਰੀ
ਕਬਹੂਰਾਜਾਛਤ੍ਰਪਤਿਕਬਹੂਭੇਖਾਰੀ॥੨॥
ਸਾਕਤਮਰਹਿਸੰਤਸਭਿਜੀਵਹਿ
ਰਾਮਰਸਾਇਨੁਰਸਨਾਪੀਵਹਿ॥੩॥
ਕਹੁਕਬੀਰਪ੍ਰਭਕਿਰਪਾਕੀਜੈ
ਹਾਰਿਪਰੇਅਬਪੂਰਾਦੀਜੈ॥੪॥੧੩॥
ਗਉੜੀਕਬੀਰਜੀਕੀਨਾਲਿਰਲਾਇਲਿਖਿਆਮਹਲਾ
ਐਸੋਅਚਰਜੁਦੇਖਿਓਕਬੀਰ
ਦਧਿਕੈਭੋਲੈਬਿਰੋਲੈਨੀਰੁ॥੧॥ਰਹਾਉ
ਹਰੀਅੰਗੂਰੀਗਦਹਾਚਰੈ
ਨਿਤਉਠਿਹਾਸੈਹੀਗੈਮਰੈ॥੧॥
ਮਾਤਾਭੈਸਾਅੰਮੁਹਾਜਾਇ
ਕੁਦਿਕੁਦਿਚਰੈਰਸਾਤਲਿਪਾਇ॥੨॥
ਕਹੁਕਬੀਰਪਰਗਟੁਭਈਖੇਡ
ਲੇਲੇਕਉਚੂਘੈਨਿਤਭੇਡ॥੩॥
ਰਾਮਰਮਤਮਤਿਪਰਗਟੀਆਈ
ਕਹੁਕਬੀਰਗੁਰਿਸੋਝੀਪਾਈ॥੪॥੧॥੧੪॥
ਗਉੜੀਕਬੀਰਜੀਪੰਚਪਦੇ₂
ਜਿਉਜਲਛੋਡਿਬਾਹਰਿਭਇਓਮੀਨਾ
ਪੂਰਬਜਨਮਹਉਤਪਕਾਹੀਨਾ॥੧॥
ਅਬਕਹੁਰਾਮਕਵਨਗਤਿਮੋਰੀ
ਤਜੀਲੇਬਨਾਰਸਮਤਿਭਈਥੋਰੀ॥੧॥ਰਹਾਉ
ਸਗਲਜਨਮੁਸਿਵਪੁਰੀਗਵਾਇਆ
ਮਰਤੀਬਾਰਮਗਹਰਿਉਠਿਆਇਆ॥੨॥
ਬਹੁਤੁਬਰਸਤਪੁਕੀਆਕਾਸੀ
ਮਰਨੁਭਇਆਮਗਹਰਕੀਬਾਸੀ॥੩॥
ਕਾਸੀਮਗਹਰਸਮਬੀਚਾਰੀ
ਓਛੀਭਗਤਿਕੈਸੇਉਤਰਸਿਪਾਰੀ॥੪॥
ਕਹੁਗੁਰਗਜਸਿਵਸਭੁਕੋਜਾਨੈ
ਮੁਆਕਬੀਰੁਰਮਤਸ੍ਰੀਰਾਮੈ॥੫॥੧੫॥
ਗਉੜੀਕਬੀਰਜੀ
ਚੋਆਚੰਦਨਮਰਦਨਅੰਗਾ
ਸੋਤਨੁਜਲੈਕਾਠਕੈਸੰਗਾ॥੧॥
ਇਸੁਤਨਧਨਕੀਕਵਨਬਡਾਈ
ਧਰਨਿਪਰੈਉਰਵਾਰਿਜਾਈ॥੧॥ਰਹਾਉ
ਰਾਤਿਜਿਸੋਵਹਿਦਿਨਕਰਹਿਕਾਮ
ਇਕੁਖਿਨੁਲੇਹਿਹਰਿਕੋਨਾਮ॥੨॥
ਹਾਥਿਡੋਰਮੁਖਿਖਾਇਓਤੰਬੋਰ
ਮਰਤੀਬਾਰਕਸਿਬਾਧਿਓਚੋਰ॥੩॥
ਗੁਰਮਤਿਰਸਿਰਸਿਹਰਿਗੁਨਗਾਵੈ
ਰਾਮੈਰਾਮਰਮਤਸੁਖੁਪਾਵੈ॥੪॥
ਕਿਰਪਾਕਰਿਕੈਨਾਮੁਦ੍ਰਿੜਾਈ
ਹਰਿਹਰਿਬਾਸੁਸੁਗੰਧਬਸਾਈ॥੫॥
ਕਹਤਕਬੀਰਚੇਤਿਰੇਅੰਧਾ
ਸਤਿਰਾਮੁਝੂਠਾਸਭੁਧੰਧਾ॥੬॥੧੬॥
ਗਉੜੀਕਬੀਰਜੀਤਿਪਦੇਚਾਰਤੁਕੇ₂
ਜਮਤੇਉਲਟਿਭਏਹੈਰਾਮ
ਦੁਖਬਿਨਸੇਸੁਖਕੀਓਬਿਸਰਾਮ
ਬੈਰੀਉਲਟਿਭਏਹੈਮੀਤਾ
ਸਾਕਤਉਲਟਿਸੁਜਨਭਏਚੀਤਾ॥੧॥
ਅਬਮੋਹਿਸਰਬਕੁਸਲਕਰਿਮਾਨਿਆ
ਸਾਂਤਿਭਈਜਬਗੋਬਿਦੁਜਾਨਿਆ॥੧॥ਰਹਾਉ