ਗਉੜੀਕਬੀਰਜੀ॥
ਜਾਕੈਹਰਿਸਾਠਾਕੁਰੁਭਾਈ॥
ਮੁਕਤਿਅਨੰਤਪੁਕਾਰਣਿਜਾਈ॥੧॥
ਅਬਕਹੁਰਾਮਭਰੋਸਾਤੋਰਾ॥
ਤਬਕਾਹੂਕਾਕਵਨੁਨਿਹੋਰਾ॥੧॥ਰਹਾਉ॥
ਤੀਨਿਲੋਕਜਾਕੈਹਹਿਭਾਰ॥
ਸੋਕਾਹੇਨਕਰੈਪ੍ਰਤਿਪਾਰ॥੨॥
ਕਹੁਕਬੀਰਇਕਬੁਧਿਬੀਚਾਰੀ॥
ਕਿਆਬਸੁਜਉਬਿਖੁਦੇਮਹਤਾਰੀ॥੩॥੨੨॥
ਗਉੜੀਕਬੀਰਜੀ॥
ਬਿਨੁਸਤਸਤੀਹੋਇਕੈਸੇਨਾਰਿ॥
ਪੰਡਿਤਦੇਖਹੁਰਿਦੈਬੀਚਾਰਿ॥੧॥
ਪ੍ਰੀਤਿਬਿਨਾਕੈਸੇਬਧੈਸਨੇਹੁ॥
ਜਬਲਗੁਰਸੁਤਬਲਗੁਨਹੀਨੇਹੁ॥੧॥ਰਹਾਉ॥
ਸਾਹਨਿਸਤੁਕਰੈਜੀਅਅਪਨੈ॥
ਸੋਰਮਯੇਕਉਮਿਲੈਨਸੁਪਨੈ॥੨॥
ਤਨੁਮਨੁਧਨੁਗ੍ਰਿਹੁਸਉਪਿਸਰੀਰੁ॥
ਸੋਈਸੁਹਾਗਨਿਕਹੈਕਬੀਰੁ॥੩॥੨੩॥
ਗਉੜੀਕਬੀਰਜੀ॥
ਬਿਖਿਆਬਿਆਪਿਆਸਗਲਸੰਸਾਰੁ॥
ਬਿਖਿਆਲੈਡੂਬੀਪਰਵਾਰੁ॥੧॥
ਰੇਨਰਨਾਵਚਉੜਿਕਤਬੋੜੀ॥
ਹਰਿਸਿਉਤੋੜਿਬਿਖਿਆਸੰਗਿਜੋੜੀ॥੧॥ਰਹਾਉ॥
ਸੁਰਿਨਰਦਾਧੇਲਾਗੀਆਗਿ॥
ਨਿਕਟਿਨੀਰੁਪਸੁਪੀਵਸਿਨਝਾਗਿ॥੨॥
ਚੇਤਤਚੇਤਤਨਿਕਸਿਓਨੀਰੁ॥
ਸੋਜਲੁਨਿਰਮਲੁਕਥਤਕਬੀਰੁ॥੩॥੨੪॥
ਗਉੜੀਕਬੀਰਜੀ॥
ਜਿਹਕੁਲਿਪੂਤੁਨਗਿਆਨਬੀਚਾਰੀ॥
ਬਿਧਵਾਕਸਨਭਈਮਹਤਾਰੀ॥੧॥
ਜਿਹਨਰਰਾਮਭਗਤਿਨਹਿਸਾਧੀ॥
ਜਨਮਤਕਸਨਮੁਓਅਪਰਾਧੀ॥੧॥ਰਹਾਉ॥
ਮੁਚੁਮੁਚੁਗਰਭਗਏਕੀਨਬਚਿਆ॥
ਬੁਡਭੁਜਰੂਪਜੀਵੇਜਗਮਝਿਆ॥੨॥
ਕਹੁਕਬੀਰਜੈਸੇਸੁੰਦਰਸਰੂਪ॥
ਨਾਮਬਿਨਾਜੈਸੇਕੁਬਜਕੁਰੂਪ॥੩॥੨੫॥
ਗਉੜੀਕਬੀਰਜੀ॥
ਜੋਜਨਲੇਹਿਖਸਮਕਾਨਾਉ॥
ਤਿਨਕੈਸਦਬਲਿਹਾਰੈਜਾਉ॥੧॥
ਸੋਨਿਰਮਲੁਨਿਰਮਲਹਰਿਗੁਨਗਾਵੈ॥
ਸੋਭਾਈਮੇਰੈਮਨਿਭਾਵੈ॥੧॥ਰਹਾਉ॥
ਜਿਹਘਟਰਾਮੁਰਹਿਆਭਰਪੂਰਿ॥
ਤਿਨਕੀਪਗਪੰਕਜਹਮਧੂਰਿ॥੨॥
ਜਾਤਿਜੁਲਾਹਾਮਤਿਕਾਧੀਰੁ॥
ਸਹਜਿਸਹਜਿਗੁਣਰਮੈਕਬੀਰੁ॥੩॥੨੬॥
ਗਉੜੀਕਬੀਰਜੀ॥
ਗਗਨਿਰਸਾਲਚੁਐਮੇਰੀਭਾਠੀ॥
ਸੰਚਿਮਹਾਰਸੁਤਨੁਭਇਆਕਾਠੀ॥੧॥
ਉਆਕਉਕਹੀਐਸਹਜਮਤਵਾਰਾ॥
ਪੀਵਤਰਾਮਰਸੁਗਿਆਨਬੀਚਾਰਾ॥੧॥ਰਹਾਉ॥
ਸਹਜਕਲਾਲਨਿਜਉਮਿਲਿਆਈ॥
ਆਨੰਦਿਮਾਤੇਅਨਦਿਨੁਜਾਈ॥੨॥
ਚੀਨਤਚੀਤੁਨਿਰੰਜਨਲਾਇਆ॥
ਕਹੁਕਬੀਰਤੌਅਨਭਉਪਾਇਆ॥੩॥੨੭॥
ਗਉੜੀਕਬੀਰਜੀ॥
ਮਨਕਾਸੁਭਾਉਮਨਹਿਬਿਆਪੀ॥