GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 33
0:00 0:00
ਅੰਗ 33
0:00 0:00
Display Settings
ਸਤਿਗੁਰਿਮਿਲਿਐਸਦਭੈਰਚੈਆਪਿਵਸੈਮਨਿਆਇ॥੧॥
ਭਾਈਰੇਗੁਰਮੁਖਿਬੂਝੈਕੋਇ
ਬਿਨੁਬੂਝੇਕਰਮਕਮਾਵਣੇਜਨਮੁਪਦਾਰਥੁਖੋਇ॥੧॥ਰਹਾਉ
ਜਿਨੀਚਾਖਿਆਤਿਨੀਸਾਦੁਪਾਇਆਬਿਨੁਚਾਖੇਭਰਮਿਭੁਲਾਇ
ਅੰਮ੍ਰਿਤੁਸਾਚਾਨਾਮੁਹੈਕਹਣਾਕਛੂਜਾਇ
ਪੀਵਤਹੂਪਰਵਾਣੁਭਇਆਪੂਰੈਸਬਦਿਸਮਾਇ॥੨॥
ਆਪੇਦੇਇਪਾਈਐਹੋਰੁਕਰਣਾਕਿਛੂਜਾਇ
ਦੇਵਣਵਾਲੇਕੈਹਥਿਦਾਤਿਹੈਗੁਰੂਦੁਆਰੈਪਾਇ
ਜੇਹਾਕੀਤੋਨੁਤੇਹਾਹੋਆਜੇਹੇਕਰਮਕਮਾਇ॥੩॥
ਜਤੁਸਤੁਸੰਜਮੁਨਾਮੁਹੈਵਿਣੁਨਾਵੈਨਿਰਮਲੁਹੋਇ
ਪੂਰੈਭਾਗਿਨਾਮੁਮਨਿਵਸੈਸਬਦਿਮਿਲਾਵਾਹੋਇ
ਨਾਨਕਸਹਜੇਹੀਰੰਗਿਵਰਤਦਾਹਰਿਗੁਣਪਾਵੈਸੋਇ॥੪॥੧੭॥੫੦॥
ਸਿਰੀਰਾਗੁਮਹਲਾ
ਕਾਂਇਆਸਾਧੈਉਰਧਤਪੁਕਰੈਵਿਚਹੁਹਉਮੈਜਾਇ
ਅਧਿਆਤਮਕਰਮਜੇਕਰੇਨਾਮੁਕਬਹੀਪਾਇ
ਗੁਰਕੈਸਬਦਿਜੀਵਤੁਮਰੈਹਰਿਨਾਮੁਵਸੈਮਨਿਆਇ॥੧॥
ਸੁਣਿਮਨਮੇਰੇਭਜੁਸਤਿਗੁਰਸਰਣਾ
ਗੁਰਪਰਸਾਦੀਛੁਟੀਐਬਿਖੁਭਵਜਲੁਸਬਦਿਗੁਰਤਰਣਾ॥੧॥ਰਹਾਉ
ਤ੍ਰੈਗੁਣਸਭਾਧਾਤੁਹੈਦੂਜਾਭਾਉਵਿਕਾਰੁ
ਪੰਡਿਤੁਪੜੈਬੰਧਨਮੋਹਬਾਧਾਨਹਬੂਝੈਬਿਖਿਆਪਿਆਰਿ
ਸਤਿਗੁਰਿਮਿਲਿਐਤ੍ਰਿਕੁਟੀਛੂਟੈਚਉਥੈਪਦਿਮੁਕਤਿਦੁਆਰੁ॥੨॥
ਗੁਰਤੇਮਾਰਗੁਪਾਈਐਚੂਕੈਮੋਹੁਗੁਬਾਰੁ
ਸਬਦਿਮਰੈਤਾਉਧਰੈਪਾਏਮੋਖਦੁਆਰੁ
ਗੁਰਪਰਸਾਦੀਮਿਲਿਰਹੈਸਚੁਨਾਮੁਕਰਤਾਰੁ॥੩॥
ਇਹੁਮਨੂਆਅਤਿਸਬਲਹੈਛਡੇਕਿਤੈਉਪਾਇ
ਦੂਜੈਭਾਇਦੁਖੁਲਾਇਦਾਬਹੁਤੀਦੇਇਸਜਾਇ
ਨਾਨਕਨਾਮਿਲਗੇਸੇਉਬਰੇਹਉਮੈਸਬਦਿਗਵਾਇ॥੪॥੧੮॥੫੧॥
ਸਿਰੀਰਾਗੁਮਹਲਾ
ਕਿਰਪਾਕਰੇਗੁਰੁਪਾਈਐਹਰਿਨਾਮੋਦੇਇਦ੍ਰਿੜਾਇ
ਬਿਨੁਗੁਰਕਿਨੈਪਾਇਓਬਿਰਥਾਜਨਮੁਗਵਾਇ
ਮਨਮੁਖਕਰਮਕਮਾਵਣੇਦਰਗਹਮਿਲੈਸਜਾਇ॥੧॥
ਮਨਰੇਦੂਜਾਭਾਉਚੁਕਾਇ
ਅੰਤਰਿਤੇਰੈਹਰਿਵਸੈਗੁਰਸੇਵਾਸੁਖੁਪਾਇਰਹਾਉ
ਸਚੁਬਾਣੀਸਚੁਸਬਦੁਹੈਜਾਸਚਿਧਰੇਪਿਆਰੁ
ਹਰਿਕਾਨਾਮੁਮਨਿਵਸੈਹਉਮੈਕ੍ਰੋਧੁਨਿਵਾਰਿ
ਮਨਿਨਿਰਮਲਨਾਮੁਧਿਆਈਐਤਾਪਾਏਮੋਖਦੁਆਰੁ॥੨॥
ਹਉਮੈਵਿਚਿਜਗੁਬਿਨਸਦਾਮਰਿਜੰਮੈਆਵੈਜਾਇ
ਮਨਮੁਖਸਬਦੁਜਾਣਨੀਜਾਸਨਿਪਤਿਗਵਾਇ
ਗੁਰਸੇਵਾਨਾਉਪਾਈਐਸਚੇਰਹੈਸਮਾਇ॥੩॥