GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 330
0:00 0:00
ਅੰਗ 330
0:00 0:00
Display Settings
ਜਬਹੋਇਰਾਮਨਾਮਅਧਾਰਾ॥੧॥ਰਹਾਉ
ਕਹੁਕਬੀਰਖੋਜਉਅਸਮਾਨ
ਰਾਮਸਮਾਨਦੇਖਉਆਨ॥੨॥੩੪॥
ਗਉੜੀਕਬੀਰਜੀ
ਜਿਹਸਿਰਿਰਚਿਰਚਿਬਾਧਤਪਾਗ
ਸੋਸਿਰੁਚੁੰਚਸਵਾਰਹਿਕਾਗ॥੧॥
ਇਸੁਤਨਧਨਕੋਕਿਆਗਰਬਈਆ
ਰਾਮਨਾਮੁਕਾਹੇਦ੍ਰਿੜੑੀਆ॥੧॥ਰਹਾਉ
ਕਹਤਕਬੀਰਸੁਨਹੁਮਨਮੇਰੇ
ਇਹੀਹਵਾਲਹੋਹਿਗੇਤੇਰੇ॥੨॥੩੫॥
ਗਉੜੀਗੁਆਰੇਰੀਕੇਪਦੇਪੈਤੀਸ
ਰਾਗੁਗਉੜੀਗੁਆਰੇਰੀਅਸਟਪਦੀਕਬੀਰਜੀਕੀ
ਸਤਿਗੁਰਪ੍ਰਸਾਦਿ
ਸੁਖੁਮਾਂਗਤਦੁਖੁਆਗੈਆਵੈ
ਸੋਸੁਖੁਹਮਹੁਮਾਂਗਿਆਭਾਵੈ॥੧॥
ਬਿਖਿਆਅਜਹੁਸੁਰਤਿਸੁਖਆਸਾ
ਕੈਸੇਹੋਈਹੈਰਾਜਾਰਾਮਨਿਵਾਸਾ॥੧॥ਰਹਾਉ
ਇਸੁਸੁਖਤੇਸਿਵਬ੍ਰਹਮਡਰਾਨਾ
ਸੋਸੁਖੁਹਮਹੁਸਾਚੁਕਰਿਜਾਨਾ॥੨॥
ਸਨਕਾਦਿਕਨਾਰਦਮੁਨਿਸੇਖਾ
ਤਿਨਭੀਤਨਮਹਿਮਨੁਨਹੀਪੇਖਾ॥੩॥
ਇਸੁਮਨਕਉਕੋਈਖੋਜਹੁਭਾਈ
ਤਨਛੂਟੇਮਨੁਕਹਾਸਮਾਈ॥੪॥
ਗੁਰਪਰਸਾਦੀਜੈਦੇਉਨਾਮਾਂ
ਭਗਤਿਕੈਪ੍ਰੇਮਿਇਨਹੀਹੈਜਾਨਾਂ॥੫॥
ਇਸੁਮਨਕਉਨਹੀਆਵਨਜਾਨਾ
ਜਿਸਕਾਭਰਮੁਗਇਆਤਿਨਿਸਾਚੁਪਛਾਨਾ॥੬॥
ਇਸੁਮਨਕਉਰੂਪੁਰੇਖਿਆਕਾਈ
ਹੁਕਮੇਹੋਇਆਹੁਕਮੁਬੂਝਿਸਮਾਈ॥੭॥
ਇਸਮਨਕਾਕੋਈਜਾਨੈਭੇਉ
ਇਹਮਨਿਲੀਣਭਏਸੁਖਦੇਉ॥੮॥
ਜੀਉਏਕੁਅਰੁਸਗਲਸਰੀਰਾ
ਇਸੁਮਨਕਉਰਵਿਰਹੇਕਬੀਰਾ॥੯॥੧॥੩੬॥
ਗਉੜੀਗੁਆਰੇਰੀ
ਅਹਿਨਿਸਿਏਕਨਾਮਜੋਜਾਗੇ
ਕੇਤਕਸਿਧਭਏਲਿਵਲਾਗੇ॥੧॥ਰਹਾਉ
ਸਾਧਕਸਿਧਸਗਲਮੁਨਿਹਾਰੇ
ਏਕਨਾਮਕਲਿਪਤਰਤਾਰੇ॥੧॥
ਜੋਹਰਿਹਰੇਸੁਹੋਹਿਆਨਾ
ਕਹਿਕਬੀਰਰਾਮਨਾਮਪਛਾਨਾ॥੨॥੩੭॥
ਗਉੜੀਭੀਸੋਰਠਿਭੀ
ਰੇਜੀਅਨਿਲਜਲਾਜਤੋੁਹਿਨਾਹੀ
ਹਰਿਤਜਿਕਤਕਾਹੂਕੇਜਾਂਹੀ॥੧॥ਰਹਾਉ
ਜਾਕੋਠਾਕੁਰੁਊਚਾਹੋਈ
ਸੋਜਨੁਪਰਘਰਜਾਤਸੋਹੀ॥੧॥
ਸੋਸਾਹਿਬੁਰਹਿਆਭਰਪੂਰਿ
ਸਦਾਸੰਗਿਨਾਹੀਹਰਿਦੂਰਿ॥੨॥
ਕਵਲਾਚਰਨਸਰਨਹੈਜਾਕੇ
ਕਹੁਜਨਕਾਨਾਹੀਘਰਤਾਕੇ॥੩॥
ਸਭੁਕੋਊਕਹੈਜਾਸੁਕੀਬਾਤਾ
ਸੋਸੰਮ੍ਰਥੁਨਿਜਪਤਿਹੈਦਾਤਾ॥੪॥
ਕਹੈਕਬੀਰੁਪੂਰਨਜਗਸੋਈ
ਜਾਕੇਹਿਰਦੈਅਵਰੁਹੋਈ॥੫॥੩੮॥